ਪੜਚੋਲ ਕਰੋ
Canada: ਕੈਨੇਡਾ ‘ਚ ਕਿਉਂ ਬਸਣਾ ਚਾਹੁੰਦੇ ਦੂਜੇ ਦੇਸ਼ ਦੇ ਲੋਕ, ਜਾਣੋ ਵਜ੍ਹਾ
Canada: ਦੁਨੀਆਂ ਵਿੱਚ ਕਈ ਅਜਿਹੇ ਦੇਸ਼ ਹਨ ਜਿੱਥੇ ਲੋਕ ਜਾ ਕੇ ਵਸਣਾ ਚਾਹੁੰਦੇ ਹਨ। ਕੈਨੇਡਾ ਵੀ ਉਨ੍ਹਾਂ ਦੇਸ਼ਾਂ ਵਿੱਚ ਆਉਂਦਾ ਹੈ ਜਿੱਥੇ ਲੋਕ ਹਮੇਸ਼ਾ ਲਈ ਜਾ ਕੇ ਵਸਣਾ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਇਸ ਦੇ ਪਿੱਛੇ ਦਾ ਕਾਰਨ ਦੱਸਾਂਗੇ।
Canada
1/7

ਕੈਨੇਡਾ ਦੀ ਕੁਦਰਤੀ ਸੁੰਦਰਤਾ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਇਸ ਤੋਂ ਇਲਾਵਾ ਨੌਕਰੀਆਂ ਦੇ ਮੌਕੇ ਸਮੇਤ ਅਜਿਹੇ ਕਈ ਕਾਰਨ ਹਨ, ਜਿਸ ਕਰਕੇ ਲੋਕ ਉੱਥੇ ਬਸਣਾ ਚਾਹੁੰਦੇ ਹਨ।
2/7

ਅਮਰੀਕਾ ਦੀ ਯੂਐਸ ਨਿਊਜ਼ ਬੈਸਟ ਕੰਟਰੀ ਰੈਂਕਿੰਗ ਦੇ ਅਨੁਸਾਰ, ਜੀਵਨ ਦੀ ਗੁਣਵੱਤਾ ਦੇ ਮਾਮਲੇ ਵਿੱਚ (ਸਵੀਡਨ ਅਤੇ ਡੈਨਮਾਰਕ ਤੋਂ ਬਾਅਦ) ਕੈਨੇਡਾ ਦੁਨੀਆ ਵਿੱਚ ਤੀਜੇ ਸਥਾਨ 'ਤੇ ਹੈ। ਆਰਥਿਕ ਸਥਿਰਤਾ, ਤਨਖਾਹ ਸਮਾਨਤਾ, ਸੁਰੱਖਿਆ, ਚੰਗੀ ਸੁਰੱਖਿਆ ਵਰਗੇ ਕਈ ਕਾਰਨ ਹਨ, ਜੋ ਇੱਥੇ ਜੀਵਨ ਦੀ ਗੁਣਵੱਤਾ ਨੂੰ ਉੱਚਾ ਬਣਾਉਂਦੇ ਹਨ।
Published at : 06 Feb 2024 09:49 PM (IST)
ਹੋਰ ਵੇਖੋ





















