ਪੜਚੋਲ ਕਰੋ
ਇਸ ਥਾਂ 'ਤੇ ਕੋਈ ਨਹੀਂ ਖਾਂਦਾ ਨਾਨ-ਵੇਜ, ਵੇਚਣ 'ਤੇ ਵੀ ਪੂਰੀ ਤਰ੍ਹਾਂ ਲਾਇਆ ਗਿਆ ਬੈਨ
Worlds Only City Of Vegetarians: ਤੁਹਾਨੂੰ ਦੁਨੀਆ ਦੇ ਹਰ ਕੋਨੇ ਵਿੱਚ ਮਾਸਾਹਾਰੀ ਲੋਕ ਮਿਲ ਜਾਣਗੇ, ਪਰ ਕੀ ਤੁਸੀਂ ਅਜਿਹੀ ਜਗ੍ਹਾ ਬਾਰੇ ਜਾਣਦੇ ਹੋ ਜਿੱਥੇ ਸਿਰਫ਼ ਸ਼ਾਕਾਹਾਰੀ ਲੋਕ ਹੀ ਰਹਿੰਦੇ ਹਨ?
Worlds Only City Of Vegetarians
1/5

ਖਾਣੇ ਦੇ ਸ਼ੌਕੀਨ, ਮਾਸਾਹਾਰੀ ਅਤੇ ਸ਼ਾਕਾਹਾਰੀ ਦੋਵੇਂ ਹੀ ਭੋਜਨ ਵਿੱਚ ਆਪਣੀ ਤਲਾਸ਼ ਪੂਰੀ ਕਰਦੇ ਹਨ। ਭਾਰਤ ਵਿੱਚ ਸ਼ਾਕਾਹਾਰੀ ਅਤੇ ਮਾਸਾਹਾਰੀ ਖਾਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਸਾਡੇ ਦੇਸ਼ 'ਚ ਤੁਹਾਨੂੰ ਹਰ ਥਾਂ 'ਤੇ ਦੋਵੇਂ ਤਰ੍ਹਾਂ ਦੇ ਲੋਕ ਮਿਲ ਜਾਣਗੇ ਪਰ ਅੱਜ ਅਸੀਂ ਤੁਹਾਨੂੰ ਆਪਣੇ ਦੇਸ਼ ਦੇ ਇਕ ਅਜਿਹੇ ਸ਼ਹਿਰ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਜੇਕਰ ਤੁਸੀਂ ਮਾਸਾਹਾਰੀ ਭੋਜਨ ਲੱਭ ਰਹੇ ਹੋ ਉਹ ਤੁਹਾਨੂੰ ਲੱਭਣ 'ਤੇ ਵੀ ਨਹੀਂ ਮਿਲੇਗਾ।
2/5

ਜੀ ਹਾਂ, ਇਹ ਸ਼ਹਿਰ ਪੂਰੀ ਤਰ੍ਹਾਂ ਸ਼ਾਕਾਹਾਰੀ ਲੋਕਾਂ ਦੇ ਲਈ ਹੈ। ਜਿੱਥੇ ਨਾਨ-ਵੈਜ ਨਾ ਤਾਂ ਪਕਾਇਆ ਜਾਂਦਾ ਹੈ ਅਤੇ ਨਾ ਹੀ ਵੇਚਿਆ ਜਾਂਦਾ ਹੈ।
Published at : 26 Jul 2024 11:56 AM (IST)
ਹੋਰ ਵੇਖੋ





















