ਪੜਚੋਲ ਕਰੋ
Happy Birthday Gippy Grewal: ਜਨਮਦਿਨ 'ਤੇ ਜਾਣੋ ਕਿਸ ਤਰ੍ਹਾਂ ਸਫਲ ਹੋਏ ਗਿੱਪੀ ਗਰੇਵਾਲ, ਵੇਟਰ ਦਾ ਕੰਮ ਵੀ ਕੀਤਾ, ਬੱਬੂ ਮਾਨ ਦੇ ਕਿਵੇਂ ਬਣੇ ਫ਼ੈਨ?

1/10

2/10

3/10

ਜੇ ਗਿੱਪੀ ਦੇ ਡਾਊਨ ਟੁ ਅਰਥ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਕਿਸੇ ਫੈਨ ਨੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਕੀ ਤੁਸੀਂ ਬੱਬੂ ਮਾਨ ਨੂੰ ਪਸੰਦ ਕਰਦੇ ਹੋ ਤਾਂ ਗਿੱਪੀ ਨੇ ਇਹ ਗੱਲ ਦਸਦਿਆਂ ਕੋਈ ਸ਼ਰਮ ਨਹੀਂ ਕੀਤੀ ਜਦ ਬੱਬੂ ਮਾਨ ਦਾ ਕੁਝ ਸਾਲ ਪਹਿਲਾ ਸ਼ੋਅ ਸੀ ਤਾਂ ਉਸ ਵੇਲੇ ਉਹ ਓਥੇ ਵੇਟਰ ਦਾ ਕੰਮ ਕਰਦੇ ਸੀ ਤੇ ਉਸ ਵੇਲੇ ਤੋਂ ਉਹ ਬੱਬੂ ਮਾਨ ਦੇ ਫ਼ੈਨ ਹਨ।
4/10

ਅੱਜ ਗਿੱਪੀ ਦਾ ਪੂਰੀ ਇੰਡਸਟਰੀ 'ਚ ਬੋਲ ਬਾਲਾ ਹੈ। ਗਿੱਪੀ ਨਾਲ ਹਰ ਵੱਡਾ ਛੋਟਾ ਕਲਾਕਾਰ ਜੁੜਿਆ ਹੋਇਆ ਹੈ ਤੇ ਗਿੱਪੀ ਨਾਲ ਕੰਮ ਕਰਨਾ ਚਾਹੁੰਦਾ ਹੈ।
5/10

ਗਿੱਪੀ ਤੇ ਯੋ ਯੋ ਹਨੀ ਸਿੰਘ ਦਾ ਡਾਂਸ ਨੰਬਰ ਗੀਤ 'ਅੰਗਰੇਜ਼ੀ ਬੀਟ' ਪੂਰੇ ਇੰਡੀਆ 'ਚ ਸੁਪਰਹਿੱਟ ਸਾਬਿਤ ਹੋਇਆ। ਜੋ ਕਿ ਬਾਅਦ 'ਚ ਦੀਪਿਕਾ ਪਾਦੁਕੋਣ ਦੀ ਫਿਲਮ 'ਕੋਕਟੇਲ' 'ਚ ਵੀ ਸ਼ਾਮਿਲ ਕੀਤਾ ਗਿਆ।
6/10

ਗਿੱਪੀ ਦੇ ਕੈਰੀਅਰ ਦੀ ਸਭ ਤੋਂ ਸੁਪਰਹਿੱਟ ਫਿਲਮ 'ਕੈਰੀ ਓਨ ਜੱਟਾ' ਹੈ। ਜਿਸ ਨੇ ਪੰਜਾਬੀ ਇੰਡਸਟਰੀ ਦੀਆਂ ਕਾਮੇਡੀ ਫ਼ਿਲਮਾਂ 'ਚ ਆਪਣੀ ਵੱਖਰੀ ਪਛਾਣ ਬਣਾਈ।
7/10

ਗਿੱਪੀ ਦੀ ਸਿੰਗਿੰਗ ਲਾਈਫ ਦਾ ਟਰਨਿੰਗ ਪੁਆਇੰਟ ਗਾਣਾ 'ਫੁਲਕਾਰੀ' ਸੀ। ਸਾਲ 2010 'ਚ ਗਿੱਪੀ ਨੇ ਫਿਲਮ 'ਮੇਲ ਕਰਾਦੇ ਰੱਬਾ' ਰਾਹੀਂ ਡੈਬਿਊ ਕੀਤਾ, ਪਰ ਇਸ ਫਿਲਮ 'ਚ ਗਿੱਪੀ ਬਤੋਰ ਵਿਲੇਨ ਨਜ਼ਰ ਆਏ ਸੀ।
8/10

ਅਗਲੇ ਹੀ ਸਾਲ 2011 'ਚ ਗਿੱਪੀ ਤੇ ਦਿਲਜੀਤ ਦੀ ਡੈਬਿਊ ਫਿਲਮ 'ਜਿੰਨੇ ਮੇਰਾ ਦਿਲ ਲੁਟਿਆ' ਆਈ। ਜੋ ਕਿ ਦੋਹਾਂ ਲਈ ਸੁਪਰਹਿੱਟ ਸਾਬਿਤ ਹੋਈ।
9/10

ਗਿੱਪੀ ਗਰੇਵਾਲ ਨੇ ਬਤੋਰ ਗਾਇਕ ਆਪਣਾ ਸਫ਼ਰ ਸ਼ੁਰੂ ਕਰਦਿਆਂ ਪਹਿਲੀ ਐਲਬਮ ਤਾਂ ਫਲਾਪ ਹੀ ਦਿੱਤੀ ਸੀ, ਪਰ ਫਲਾਪ ਐਲਬਮ ਦੇਣ ਤੋਂ ਬਾਅਦ ਗਿਪੀ ਵਲੋਂ ਇਕ ਸਿੰਗਲ ਗਾਣਾ ਹੀ ਉਨ੍ਹਾਂ ਨੂੰ ਸਿਖਰਾਂ 'ਤੇ ਲੈ ਗਿਆ।
10/10

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦਾ ਅੱਜ ਜਨਮਦਿਨ ਹੈ। ਗਿੱਪੀ ਅੱਜ ਪੂਰੇ 38 ਸਾਲ ਦੇ ਹੋ ਗਏ ਹਨ। 2 ਜਨਵਰੀ 1983 ਨੂੰ ਲੁਧਿਆਣਾ ਦੇ ਕੂਮਕਲਾ 'ਚ ਜੰਮੇ ਇਸ ਫ਼ਨਕਾਰ ਨੇ ਆਪਣੀ ਉਮਰ ਦਾ ਲੰਬਾ ਹਿਸਾ ਪੰਜਾਬੀ ਇੰਡਸਟਰੀ ਦੇ ਨਾਮ ਕੀਤਾ ਹੈ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
