ਪੜਚੋਲ ਕਰੋ
ਬਿਨਾਂ ਕਲਰ ਕੀਤਿਆਂ ਘਰ ‘ਚ ਇਦਾਂ ਕਰੋ ਵਾਲ ਕਾਲੇ, ਬਸ ਅਪਣਾਓ ਆਹ 6 ਤਰੀਕੇ
ਛੋਟੀ ਉਮਰ ਵਿੱਚ ਵਾਲ ਚਿੱਟੇ ਹੋਣਾ ਆਮ ਗੱਲ ਹੋ ਗਈ ਹੈ, ਪਰ ਵਾਰ-ਵਾਰ ਵਾਲਾਂ ਨੂੰ ਕਲਰ ਕਰਨ ਦੀ ਥਾਂ ਤੁਸੀਂ ਆਹ ਤਰੀਕੇ ਅਪਣਾ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਪੰਜ ਸੌਖੇ ਜਿਹੇ ਤਰੀਕੇ
Hair Care Tips
1/6

ਆਂਵਲਾ ਅਤੇ ਨਾਰੀਅਲ ਦਾ ਤੇਲ: ਆਂਵਲਾ ਵਾਲਾਂ ਲਈ ਇੱਕ ਚਮਤਕਾਰੀ ਇਲਾਜ ਹੈ। ਨਾਰੀਅਲ ਦੇ ਗਰਮ ਤੇਲ ਵਿੱਚ 2 ਚਮਚ ਆਂਵਲਾ ਪਾਊਡਰ ਮਿਲਾਓ ਅਤੇ ਇਸ ਤੇਲ ਨਾਲ ਆਪਣੇ ਵਾਲਾਂ ਦੀ ਮਾਲਿਸ਼ ਕਰੋ। ਇਹ ਵਾਲਾਂ ਨੂੰ ਪੋਸ਼ਣ ਦਿੰਦਾ ਹੈ ਅਤੇ ਸਮੇਂ ਤੋਂ ਪਹਿਲਾਂ ਸਫੇਦ ਹੋਣ ਤੋਂ ਵੀ ਰੋਕਦਾ ਹੈ।
2/6

ਕਾਲੀ ਚਾਹ ਨਾਲ ਵਾਲਾਂ ਨੂੰ ਕੁਦਰਤੀ ਰੰਗ ਦਿਓ: ਕਾਲੀ ਚਾਹ ਵਾਲਾਂ ਨੂੰ ਰੰਗਣ ਦਾ ਇੱਕ ਆਸਾਨ ਘਰੇਲੂ ਉਪਾਅ ਹੈ। 2 ਚਮਚ ਕਾਲੀ ਚਾਹ ਦੀਆਂ ਪੱਤੀਆਂ ਨੂੰ ਉਬਾਲ ਕੇ ਠੰਡਾ ਹੋਣ ਦਿਓ ਅਤੇ ਇਸਨੂੰ ਵਾਲਾਂ 'ਤੇ ਲਗਾਓ। ਇਸ ਨਾਲ ਚਿੱਟੇ ਵਾਲ ਕਾਲੇ ਦਿਖਾਈ ਦਿੰਦੇ ਹਨ ਅਤੇ ਚਮਕ ਵੀ ਆਉਂਦੀ ਹੈ।
Published at : 05 Jun 2025 03:26 PM (IST)
ਹੋਰ ਵੇਖੋ





















