ਪੜਚੋਲ ਕਰੋ
ਗਰਮੀਆਂ ਵਿੱਚ ਆਉਣ ਵਾਲੇ ਇਨ੍ਹਾਂ ਫਲਾਂ ਨੂੰ ਬੇਫਿਕਰ ਹੋ ਕੇ ਖਾ ਸਕਦੇ ਨੇ ਸ਼ੂਗਰ ਦੇ ਮਰੀਜ਼, ਕਰ ਲਓ ਨੋਟ
ਗਰਮੀਆਂ ਦਾ ਮੌਸਮ ਤਾਜ਼ਗੀ ਅਤੇ ਰੰਗ-ਬਿਰੰਗੇ ਫਲਾਂ ਦਾ ਮੌਸਮ ਹੁੰਦਾ ਹੈ। ਪਰ ਸ਼ੂਗਰ ਦੇ ਮਰੀਜ਼ਾਂ ਨੂੰ ਫਲਾਂ ਦੀ ਚੋਣ ਕਰਦੇ ਸਮੇਂ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ ਕਿਉਂਕਿ ਕੁਝ ਫਲ ਅਚਾਨਕ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦੇ ਹਨ
fruits
1/6

ਕੀਵੀ ਫਾਈਬਰ, ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਹ ਬਲੱਡ ਸ਼ੂਗਰ ਨੂੰ ਨਹੀਂ ਵਧਾਉਂਦਾ ਅਤੇ ਪਾਚਨ ਕਿਰਿਆ ਨੂੰ ਵੀ ਸੁਧਾਰਦਾ ਹੈ।
2/6

ਸੇਬ ਵਿੱਚ ਫਾਈਬਰ ਅਤੇ ਪੈਕਟਿਨ ਹੁੰਦੇ ਹਨ, ਜੋ ਪਾਚਨ ਵਿੱਚ ਸਹਾਇਤਾ ਕਰਦੇ ਹਨ ਅਤੇ ਬਲੱਡ ਸ਼ੂਗਰ ਨੂੰ ਸਥਿਰ ਰੱਖਣ ਵਿੱਚ ਸਹਾਇਤਾ ਕਰਦੇ ਹਨ।
Published at : 19 Apr 2025 01:44 PM (IST)
ਹੋਰ ਵੇਖੋ





















