ਪੜਚੋਲ ਕਰੋ
Dahi Hair Mask: ਜੇਕਰ ਤੁਸੀਂ ਡੈਂਡਰਫ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਵਾਲਾਂ ਲਈ ਕਰੋ ਦਹੀਂ ਦੀ ਵਰਤੋਂ, ਜਾਣੋ ਫਾਇਦੇ
Dahi_Hair_Care_1
1/4

ਦਹੀਂ ਤੇ ਨਿੰਬੂ ਦਾ ਰਸ ਮਾਸਕ: 4-5 ਚੱਮਚ ਦਹੀਂ ਲਓ ਤੇ ਇਸ ਵਿੱਚ 2 ਚਮਚ ਨਿੰਬੂ ਦਾ ਰਸ ਮਿਲਾਓ। ਹੁਣ ਇਸ 'ਚ ਨਾਰੀਅਲ ਤੇਲ ਦੀਆਂ ਕੁਝ ਬੂੰਦਾਂ ਮਿਲਾਓ। ਇਸ ਪੇਸਟ ਨੂੰ ਸਾਰੇ ਵਾਲਾਂ 'ਤੇ ਲਗਾਓ ਤੇ ਇਸ ਨੂੰ 20 ਮਿੰਟ ਲਈ ਛੱਡ ਦਿਓ। ਬਾਅਦ 'ਚ ਇਸ ਨੂੰ ਸ਼ੈਂਪੂ ਨਾਲ ਧੋ ਲਓ। ਤੁਹਾਨੂੰ ਡੈਂਡਰਫ ਦੀ ਸਮੱਸਿਆ ਤੋਂ ਕਾਫੀ ਹੱਦ ਤੱਕ ਰਾਹਤ ਮਿਲੇਗੀ।
2/4

ਦਹੀਂ ਤੇ ਅੰਡੇ ਦਾ ਮਾਸਕ: ਇਸ ਹੇਅਰ ਮਾਸਕ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਕਟੋਰੇ ਵਿੱਚ 4-5 ਚਮਚ ਦਹੀਂ ਲਓ ਤੇ ਇਸ ਵਿੱਚ ਇੱਕ ਅੰਡਾ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾਓ ਤੇ ਇਸ ਨੂੰ ਵਾਲਾਂ 'ਤੇ 20 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ।
Published at : 31 Aug 2021 01:51 PM (IST)
ਹੋਰ ਵੇਖੋ





















