ਪੜਚੋਲ ਕਰੋ

Milk: ਸਿੰਪਲ ਨਹੀਂ ਹੈ, ਇਸ ਤਰ੍ਹਾਂ ਪੀਓ ਰੋਜ਼ਾਨਾ ਦੁੱਧ , ਕੁਝ ਹੀ ਦਿਨਾਂ ਵਿੱਚ ਸਿਕਨ 'ਤੇ ਦਿਖਾਈ ਦੇਵੇਗਾ ਗਜ਼ਬ ਦਾ ਅਸਰ

Skin Care Tips: ਜੇਕਰ ਤੁਸੀਂ ਵੀ ਰੋਜ਼ਾਨਾ ਸਵੇਰੇ ਪਲੇਨ ਖੰਡ ਵਾਲਾ ਦੁੱਧ ਪੀਂਦੇ ਹੋ ਤਾਂ ਹੁਣ ਤੁਸੀਂ ਇਸ ਦੁੱਧ ਨੂੰ ਅਜ਼ਮਾ ਸਕਦੇ ਹੋ। ਇਹ ਸਾਰੇ ਦੁੱਧ ਸਿਹਤ ਦੇ ਨਾਲ-ਨਾਲ ਚਮੜੀ ਲਈ ਵੀ ਫਾਇਦੇਮੰਦ ਮੰਨੇ ਜਾਂਦੇ ਹਨ।

ਸਕਿਨ ਨੂੰ ਮੁਲਾਇਮ ਅਤੇ ਗਲੋਇੰਗ ਬਣਾਉਣ ਲਈ ਤੁਸੀਂ ਦੁੱਧ ਨਾਲ ਇਨ੍ਹਾਂ ਚੀਜ਼ਾਂ ਨੂੰ ਅਜ਼ਮਾ ਸਕਦੇ ਹੋ।

1/5
ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਦੁੱਧ ਪੀਣਾ ਪਸੰਦ ਕਰਦਾ ਹੈ ਪਰ ਜੇਕਰ ਤੁਸੀਂ ਦੁੱਧ 'ਚ ਕੁਝ ਚੀਜ਼ਾਂ ਮਿਲਾ ਲਓ ਤਾਂ ਇਸ ਨਾਲ ਚਮੜੀ ਲਈ ਕਈ ਫਾਇਦੇ ਹੋ ਸਕਦੇ ਹਨ।

2/5
ਜੇਕਰ ਤੁਸੀਂ ਹਰ ਰੋਜ਼ ਸਾਦੇ ਦੁੱਧ ਦੀ ਬਜਾਏ ਸ਼ਹਿਦ ਦੇ ਨਾਲ ਦੁੱਧ ਪੀਂਦੇ ਹੋ ਤਾਂ ਇਸ ਨਾਲ ਤੁਹਾਡੀ ਚਮੜੀ ਨੂੰ ਫਾਇਦਾ ਹੋ ਸਕਦਾ ਹੈ। ਇਸ ਨਾਲ ਚਮੜੀ ਨੂੰ ਚਮਕਦਾਰ ਬਣਾਉਣ 'ਚ ਮਦਦ ਮਿਲੇਗੀ।

3/5
ਇਸ ਤੋਂ ਇਲਾਵਾ ਤੁਸੀਂ ਰੋਜ਼ਾਨਾ ਦੁੱਧ ਵਿੱਚ ਹਲਦੀ ਮਿਲਾ ਕੇ ਵੀ ਪੀ ਸਕਦੇ ਹੋ। ਸਿਹਤ ਲਈ ਫਾਇਦੇਮੰਦ ਹੋਣ ਦੇ ਨਾਲ-ਨਾਲ ਇਸ ਨੂੰ ਚਮੜੀ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।

4/5
ਤੁਸੀਂ ਦੁੱਧ 'ਚ ਕੁਝ ਡਰਾਈ ਫਰੂਟਸ ਮਿਲਾ ਕੇ ਵੀ ਪੀ ਸਕਦੇ ਹੋ। ਡਰਾਈ ਫਰੂਟਸ ਸਕਿਨ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਇਸ ਨਾਲ ਤੁਹਾਡੀ ਸਕਿਨ ਸੋਫਟ ਅਤੇ ਚਮਕਦਾਰ ਹੋ ਜਾਵੇਗੀ।

5/5
ਇਸ ਤੋਂ ਇਲਾਵਾ ਤੁਸੀਂ ਕੱਚਾ ਦੁੱਧ ਵੀ ਪੀ ਸਕਦੇ ਹੋ। ਇਹ ਸਿਹਤ ਦੇ ਨਾਲ-ਨਾਲ ਚਮੜੀ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।ਤੁਸੀਂ ਰੋਜ਼ਾਨਾ ਸਵੇਰੇ ਖਾਲੀ ਪੇਟ ਦੁੱਧ ਪੀ ਸਕਦੇ ਹੋ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਪੀਣਾ ਵੀ ਫਾਇਦੇਮੰਦ ਹੋ ਸਕਦਾ ਹੈ। ਇਹ ਸਕਿਨ ਨੂੰ ਸੁੰਦਰ ਬਣਾਉਣ ਵਿੱਚ ਮਦਦ ਕਰੇਗਾ।

ਹੋਰ ਜਾਣੋ ਲਾਈਫਸਟਾਈਲ

View More
Advertisement
Advertisement
Advertisement

ਟਾਪ ਹੈਡਲਾਈਨ

1984 Anti-Sikh Riots Case:  ਜਗਦੀਸ਼ ਟਾਈਟਲਰ ਦੀ ਪੁੱਠੀ ਗਿਣਤੀ ਸ਼ੁਰੂ, ਅੱਜ ਅਦਾਲਤ 'ਚ ਲੱਗਿਆ ਵੱਡਾ ਝਟਕਾ

Punjab News: ਮੋਹਾਲੀ ਦੇ ਢਾਬੇ 'ਚ ਦਾਖ਼ਲ ਹੋਈ ਬੇਕਾਬੂ ਕਾਰ, ਖਾਣਾ ਖਾ ਰਹੇ ਲੋਕਾਂ ਨੂੰ ਦਰੜਿਆ, ਔਰਤ ਚਲਾ ਰਹੀ ਸੀ ਕਾਰ

Amritpal Singh: ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰਸ਼ਿੱਪ ‘ਤੇ ਲਟਰੀ ਤਲਵਾਰ ! ਹਾਈਕੋਰਟ ਨੇ ਸਾਂਸਦ ਨੂੰ ਭੇਜਿਆ ਨੋਟਿਸ, 25 ਅਕਤੂਬਰ ਤੱਕ ਦੇਣਾ ਪਵੇਗਾ ਜਵਾਬ

Port Blair: ਮੋਦੀ ਸਰਕਾਰ ਨੇ ਬਦਲਿਆ ਪੋਰਟ ਬਲੇਅਰ ਦਾ ਨਾਮ, ਜਾਣੋ ਹੁਣ ਕਿਸ ਨਾਂ ਨਾਲ ਜਾਣਿਆ ਜਾਵੇਗਾ
Port Blair: ਮੋਦੀ ਸਰਕਾਰ ਨੇ ਬਦਲਿਆ ਪੋਰਟ ਬਲੇਅਰ ਦਾ ਨਾਮ, ਜਾਣੋ ਹੁਣ ਕਿਸ ਨਾਂ ਨਾਲ ਜਾਣਿਆ ਜਾਵੇਗਾ
Advertisement
ABP Premium

ਵੀਡੀਓਜ਼

Supreme Court ਨੇ Arvind Kejriwal ਨੂੰ ਦਿੱਤੀ ਜ਼ਮਾਨਤ | Abp Sanjhaਪਟਵਾਰੀਆਂ ਲਈ ਬੁਰੀ ਖ਼ਬਰ ! High Court pronounced a big decision !Panchayat Election ਤੋਂ ਪਹਿਲਾਂ Punjab ਸਰਕਾਰ ਵੱਡਾ Action ! | Abp SanjhaBIG BREAKING || Amritpal Singh ਦੇ ਹਮਾਇਤੀਆਂ ਖਿਲਾਫ NIA ਦਾ ਵੱਡਾ ਐਕਸ਼ਨ; ਹੁਣ ਕਿ ਬਾਣੁ? | ABPSANJHA

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
1984 Anti-Sikh Riots Case:  ਜਗਦੀਸ਼ ਟਾਈਟਲਰ ਦੀ ਪੁੱਠੀ ਗਿਣਤੀ ਸ਼ੁਰੂ, ਅੱਜ ਅਦਾਲਤ 'ਚ ਲੱਗਿਆ ਵੱਡਾ ਝਟਕਾ
1984 Anti-Sikh Riots Case: ਜਗਦੀਸ਼ ਟਾਈਟਲਰ ਦੀ ਪੁੱਠੀ ਗਿਣਤੀ ਸ਼ੁਰੂ, ਅੱਜ ਅਦਾਲਤ 'ਚ ਲੱਗਿਆ ਵੱਡਾ ਝਟਕਾ
Punjab News: ਮੋਹਾਲੀ ਦੇ ਢਾਬੇ 'ਚ ਦਾਖ਼ਲ ਹੋਈ ਬੇਕਾਬੂ ਕਾਰ, ਖਾਣਾ ਖਾ ਰਹੇ ਲੋਕਾਂ ਨੂੰ ਦਰੜਿਆ, ਔਰਤ ਚਲਾ ਰਹੀ ਸੀ ਕਾਰ
Punjab News: ਮੋਹਾਲੀ ਦੇ ਢਾਬੇ 'ਚ ਦਾਖ਼ਲ ਹੋਈ ਬੇਕਾਬੂ ਕਾਰ, ਖਾਣਾ ਖਾ ਰਹੇ ਲੋਕਾਂ ਨੂੰ ਦਰੜਿਆ, ਔਰਤ ਚਲਾ ਰਹੀ ਸੀ ਕਾਰ
Amritpal Singh: ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰਸ਼ਿੱਪ ‘ਤੇ ਲਟਰੀ ਤਲਵਾਰ ! ਹਾਈਕੋਰਟ ਨੇ ਸਾਂਸਦ ਨੂੰ ਭੇਜਿਆ ਨੋਟਿਸ, 25 ਅਕਤੂਬਰ ਤੱਕ ਦੇਣਾ ਪਵੇਗਾ ਜਵਾਬ
Amritpal Singh: ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰਸ਼ਿੱਪ ‘ਤੇ ਲਟਰੀ ਤਲਵਾਰ ! ਹਾਈਕੋਰਟ ਨੇ ਸਾਂਸਦ ਨੂੰ ਭੇਜਿਆ ਨੋਟਿਸ, 25 ਅਕਤੂਬਰ ਤੱਕ ਦੇਣਾ ਪਵੇਗਾ ਜਵਾਬ
Port Blair: ਮੋਦੀ ਸਰਕਾਰ ਨੇ ਬਦਲਿਆ ਪੋਰਟ ਬਲੇਅਰ ਦਾ ਨਾਮ, ਜਾਣੋ ਹੁਣ ਕਿਸ ਨਾਂ ਨਾਲ ਜਾਣਿਆ ਜਾਵੇਗਾ
Port Blair: ਮੋਦੀ ਸਰਕਾਰ ਨੇ ਬਦਲਿਆ ਪੋਰਟ ਬਲੇਅਰ ਦਾ ਨਾਮ, ਜਾਣੋ ਹੁਣ ਕਿਸ ਨਾਂ ਨਾਲ ਜਾਣਿਆ ਜਾਵੇਗਾ
ਡਰੱਗ ਇੰਸਪੈਕਟਰ ਕੋਲ ਮਿਲਿਆ ਇੰਨਾ ਕੈਸ਼, ਨੋਟ ਗਿਣਦੇ-ਗਿਣਦੇ ਹੰਭ ਗਈ ਪੰਜਾਬ ਪੁਲਸ, ਕਿਵੇਂ ਬਣਿਆ ਧਨ ਕੁਬੇਰ?

Chandigarh Blast Update:  ਗੁਰਪਤਵੰਤ ਪੰਨੂ ਦੀ CM ਮਾਨ ਤੇ ਪੰਜਾਬ ਪੁਲਿਸ ਨੂੰ ਧਮਕੀ, ਕਿਹਾ-ਲਿਸਟ ਬਣ ਗਈ, ਚੁਣ-ਚੁਣ ਕੇ ਕਰਾਂਗੇ ਇਨਸਾਫ਼, ਚੰਡੀਗੜ੍ਹ ਬੰਬ ਧਮਾਕੇ ਦੇ ਦੋਸ਼ੀਆਂ ਦੀ ਮਦਦ ਦਾ ਐਲਾਨ

Rahul Gandhi Controversy:  ਰਾਹੁਲ ਗਾਂਧੀ ਦੇ ਬਿਆਨ 'ਤੇ ਜਥੇਦਾਰ ਦੀ ਟਿੱਪਣੀ-ਕਿਹਾ-ਹੁਕਮਰਾਨਾਂ ਦੀਆਂ ਅੱਖਾਂ ਵਿੱਚ ਰੜਕਣ ਵਾਲੇ ਸਿੱਖਾਂ ਨੂੰ ਕਰਵਾਇਆ ਜਾ ਰਿਹਾ ਬੇਗਾਨਗੀ ਦਾ ਅਹਿਸਾਸ

ਮੈਡਮ ਨਾਲ ਬੈੱਡਰੂਮ 'ਚ ਮਸਤੀ ਕਰਦੇ ਫੜੇ ਗਏ ਭਾਜਪਾ ਪ੍ਰਧਾਨ, VIDEO ਵਾਇਰਲ ਹੋਣ 'ਤੇ ਦੱਸਿਆ ਪਤਨੀ

Embed widget