ਪੜਚੋਲ ਕਰੋ
Dry Cough In Pregnancy : ਪ੍ਰੈਗਨੈਂਸੀ ਦੌਰਾਨ ਸੁੱਕੀ ਖੰਘ ਤੋਂ ਹੋ ਪਰੇਸ਼ਾਨ ਤਾਂ ਫਾਲੋ ਕਰੋ ਇਹ ਟਿਪਸ
ਖੁਸ਼ਕ ਜਾਂ ਸੁੱਕੀ ਖੰਘ ਇਕ ਬਹੁਤ ਹੀ ਆਮ ਸਮੱਸਿਆ ਹੈ, ਜੋ ਕੁਝ ਹੀ ਦਿਨਾਂ 'ਚ ਠੀਕ ਹੋ ਜਾਂਦੀ ਹੈ, ਪਰ ਜੇਕਰ ਇਹ ਸਮੱਸਿਆ ਗਰਭਵਤੀ ਔਰਤਾਂ ਨੂੰ ਹੁੰਦੀ ਹੈ ਤਾਂ ਇਹ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਗਰਭਵਤੀ ਔਰਤਾਂ
Dry Cough
1/9

ਖੁਸ਼ਕ ਜਾਂ ਸੁੱਕੀ ਖੰਘ ਇਕ ਬਹੁਤ ਹੀ ਆਮ ਸਮੱਸਿਆ ਹੈ, ਜੋ ਕੁਝ ਹੀ ਦਿਨਾਂ 'ਚ ਠੀਕ ਹੋ ਜਾਂਦੀ ਹੈ, ਪਰ ਜੇਕਰ ਇਹ ਸਮੱਸਿਆ ਗਰਭਵਤੀ ਔਰਤਾਂ ਨੂੰ ਹੁੰਦੀ ਹੈ ਤਾਂ ਇਹ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ।
2/9

ਗਰਭਵਤੀ ਔਰਤਾਂ ਦੀ ਇਮਿਊਨਿਟੀ ਪਹਿਲਾਂ ਹੀ ਕਮਜ਼ੋਰ ਹੁੰਦੀ ਹੈ। ਗਰਭ ਅਵਸਥਾ 'ਚ ਉੱਠਣ-ਬੈਠਣ 'ਚ ਦਿੱਕਤ ਹੁੰਦੀ ਹੈ। ਜੇਕਰ ਸੁੱਕੀ ਖਾਂਸੀ ਦੀ ਸਮੱਸਿਆ ਹੈ, ਤਾਂ ਸਾਹ ਲੈਣ 'ਚ ਤਕਲੀਫ, ਪੇਟ ਅਤੇ ਪਸਲੀਆਂ 'ਚ ਦਰਦ ਅਤੇ ਬੁਖਾਰ ਹੁੰਦਾ ਹੈ।
Published at : 23 Dec 2022 02:40 PM (IST)
ਹੋਰ ਵੇਖੋ





















