ਪੜਚੋਲ ਕਰੋ
spinach: ਪਾਲਕ ਖਾਣ ਨਾਲ ਦਿਮਾਗ ਹੁੰਦਾ ਤੇਜ਼, ਜਾਣੋ ਕਿਵੇਂ?
ਪਾਲਕ ਅਜਿਹੀ ਸਬਜ਼ੀ ਹੈ ਜੋ ਸਾਡੇ ਦਿਮਾਗ ਨੂੰ ਤੇਜ਼ ਬਣਾਉਣ ਚ ਮਦਦ ਕਰਦੀ ਹੈ। ਇਸ ਨੂੰ 'ਬ੍ਰੇਨ ਫੂਡ' ਕਿਹਾ ਜਾਂਦਾ ਹੈ। ਪਾਲਕ ਨੂੰ ਆਪਣੀ ਰੋਜ਼ਾਨਾ ਖੁਰਾਕ ਚ ਸ਼ਾਮਲ ਕਰਨ ਨਾਲ ਦਿਮਾਗ ਤੇਜ਼, ਕਿਰਿਆਸ਼ੀਲ ਅਤੇ ਸਿਹਤਮੰਦ ਰਹਿੰਦਾ ਹੈ। ਆਓ ਜਾਣਦੇ ਹਾਂ
spinach
1/6

ਪਾਲਕ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਪਾਲਕ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਦਿਮਾਗ ਦੇ ਵਿਕਾਸ ਅਤੇ ਕੰਮਕਾਜ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ।
2/6

ਪਾਲਕ 'ਚ ਵਿਟਾਮਿਨ K, ਫੋਲੇਟ, ਵਿਟਾਮਿਨ A, C ਅਤੇ E ਪਾਏ ਜਾਂਦੇ ਹਨ ਜੋ ਦਿਮਾਗ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ।
Published at : 23 Sep 2023 04:07 PM (IST)
ਹੋਰ ਵੇਖੋ





















