ਪੜਚੋਲ ਕਰੋ
ਮੋਮੋਜ਼ , ਪੀਜ਼ਾ, ਬਰਗਰ ਖਾਣ ਵਾਲੇ ਹੋ ਜਾਓ ਸਾਵਧਾਨ, ਹੋ ਸਕਦਾ ਕੈਂਸਰ ! ਖੋਜ 'ਚ ਖੌਫਨਾਕ ਖ਼ੁਲਾਸਾ
ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਪੀਜ਼ਾ, ਬਰਗਰ, ਮੋਮੋਜ਼ ਵਰਗੇ ਗੈਰ-ਸਿਹਤਮੰਦ ਫਾਸਟ ਫੂਡ ਖਾਣ ਨਾਲ 50 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਪਾਚਨ ਕੈਂਸਰ ਅਤੇ ਅੰਤੜੀਆਂ ਦੇ ਕੈਂਸਰ ਦਾ ਖ਼ਤਰਾ ਵੀ ਵੱਧ ਸਕਦਾ ਹੈ।
fast food
1/6

ਅਸੀਂ ਸਾਰੇ ਜਾਣਦੇ ਹਾਂ ਕਿ ਪੀਜ਼ਾ, ਬਰਗਰ, ਮੋਮੋਜ਼ ਵਰਗੇ ਫਾਸਟ ਫੂਡ ਸਿਹਤ ਲਈ ਹਾਨੀਕਾਰਕ ਹਨ ਤੇ ਮੋਟਾਪਾ, ਕੋਲੈਸਟ੍ਰੋਲ ਦਾ ਪੱਧਰ ਵਧਣ ਤੇ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ।
2/6

ਪਰ ਇੱਕ ਤਾਜ਼ਾ ਖੋਜ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਪੀਜ਼ਾ, ਬਰਗਰ, ਮੋਮੋਜ਼ ਵਰਗੇ ਗੈਰ-ਸਿਹਤਮੰਦ ਫਾਸਟ ਫੂਡ ਖਾਣ ਨਾਲ 50 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਪਾਚਨ ਕੈਂਸਰ ਅਤੇ ਅੰਤੜੀਆਂ ਦੇ ਕੈਂਸਰ ਦਾ ਖ਼ਤਰਾ ਵੀ ਵੱਧ ਸਕਦਾ ਹੈ।
Published at : 05 Dec 2024 02:56 PM (IST)
ਹੋਰ ਵੇਖੋ





















