ਪੜਚੋਲ ਕਰੋ
Food Recipe: ਘਰ 'ਚ ਇਦਾਂ ਬਣਾਓ ਦਾਦੀ-ਨਾਨੀ ਵਾਲਾ ਟੇਸਟੀ ਆਚਾਰ, ਸੁਆਦ ਬਣਾ ਦੇਵੇਗਾ ਦੀਵਾਨਾ
Tasty Pickle Recipe: ਜੇਕਰ ਤੁਸੀਂ ਘਰ 'ਚ ਬਣਿਆ ਸਵਾਦਿਸ਼ਟ ਅਤੇ ਮਸਾਲੇਦਾਰ ਕਰੀ ਦਾ ਅਚਾਰ ਖਾਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਆਸਾਨ ਨੁਸਖੇ ਨੂੰ ਅਪਣਾ ਕੇ ਘੱਟ ਸਮੇਂ 'ਚ ਘਰ 'ਚ ਹੀ ਅਚਾਰ ਬਣਾ ਸਕਦੇ ਹੋ।
Tasty Achar
1/6

ਅਚਾਰ ਖਾਣੇ ਦੇ ਸੁਆਦ ਨੂੰ ਵਧਾ ਦਿੰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਘਰ 'ਚ ਅਚਾਰ ਬਣਾਉਣਾ ਚਾਹੁੰਦੇ ਹੋ ਤਾਂ ਦਾਦੀ-ਨਾਨੀ ਵਾਲੀ ਖਾਸ ਰੈਸੀਪੀ ਨੂੰ ਅਪਣਾ ਸਕਦੇ ਹੋ।
2/6

ਘਰ ਵਿੱਚ ਬਣੇ ਕੈਰੀ ਦੇ ਅਚਾਰ ਦੀ ਤਾਂ ਗੱਲ ਹੀ ਵੱਖਰੀ ਚੀਜ਼ ਹੈ। ਇਸ ਨੂੰ ਬਣਾਉਣ ਲਈ ਕੱਚੀ ਕੈਰੀ ਨੂੰ ਧੋ ਕੇ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਓ।
Published at : 11 Aug 2024 10:25 AM (IST)
ਹੋਰ ਵੇਖੋ





















