ਪੜਚੋਲ ਕਰੋ
Ginger Tea: ਚਾਹ ਪੀਣਾ ਕਿਸ ਨੂੰ ਪਸੰਦ ਨਹੀਂ ਹੁੰਦਾ, ਪਰ ਅਦਰਕ ਵਾਲੀ ਚਾਹ ਬਣਾਉਣ ਦਾ ਕੀ ਹੈ ਸਹੀ ਤਰੀਕਾ
Ginger Tea: ਹੁਣ ਸਰਦੀਆਂ ਆਉਣ ਵਾਲੀਆਂ ਹਨ, ਤਾਂ ਉਸ ਵੇਲੇ ਗਰਮ-ਗਰਮ ਅਦਰਕ ਵਾਲੀ ਚਾਹ ਮਿਲ ਜਾਵੇ ਤਾਂ ਮਜ਼ਾ ਆ ਜਾਂਦਾ ਹੈ।
ginger tea
1/6

ਹੁਣ ਸਰਦੀਆਂ ਆਉਣ ਵਾਲੀਆਂ ਹਨ, ਅਜਿਹੇ ਵਿੱਚ ਜੇਕਰ ਗਰਮ-ਗਰਮ ਅਦਰਕ ਵਾਲੀ ਚਾਹ ਮਿਲ ਜਾਵੇ। ਅਦਰਕ ਦੀ ਚਾਹ ਨਾ ਸਿਰਫ ਆਰਾਮ ਦਿੰਦੀ ਹੈ ਬਲਕਿ ਇਹ ਗਲੇ ਦੀ ਇਨਫੈਕਸ਼ਨ ਤੋਂ ਵੀ ਬਹੁਤ ਰਾਹਤ ਦਿੰਦੀ ਹੈ।
2/6

ਇਹ ਸਰੀਰ ਵਿੱਚ ਸੋਜ ਨੂੰ ਘੱਟ ਕਰਨ ਦਾ ਵੀ ਕੰਮ ਕਰਦੀ ਹੈ। ਅੱਜ ਅਸੀਂ ਤੁਹਾਨੂੰ ਅਦਰਕ ਦੀ ਚਾਹ ਬਣਾਉਣ ਦਾ ਤਰੀਕਾ ਦੱਸਾਂਗੇ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਤੁਹਾਨੂੰ ਬਸ ਇਸ ਨੁਸਖੇ ਦਾ ਪਾਲਣ ਕਰਨੀ ਹੋਵੇਗੀ।
Published at : 11 Sep 2023 10:28 PM (IST)
ਹੋਰ ਵੇਖੋ





















