ਪੜਚੋਲ ਕਰੋ

Hair Fall Solution : ਜ਼ਿਆਦਾ ਵਾਲ ਝੜਨ 'ਤੇ ਨਾ ਵਰਤੋ ਲਾਪਰਵਾਹੀ, ਹੋ ਸਕਦੀ Alocepia ਦੀ ਬਿਮਾਰੀ

ਵਾਲ ਝੜਨਾ ਇੱਕ ਕੁਦਰਤੀ ਪ੍ਰਕਿਰਿਆ ਹੋ ਸਕਦੀ ਹੈ। ਪਰ ਜ਼ਿਆਦਾ ਵਾਲ ਝੜਨਾ ਚਿੰਤਾ ਦਾ ਵਿਸ਼ਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਵਾਲਾਂ ਦਾ ਝੜਨਾ ਐਲੋਪੇਸ਼ੀਆ ਨਾਮਕ ਇੱਕ ਬਹੁਪੱਖੀ ਰੋਗ ਹੈ। ਹਾਲਾਂਕਿ ਇਸ ਨੂੰ ਠੀਕ ਵੀ ਕੀਤਾ ਜਾ ਸਕਦਾ ਹੈ। ਇਸ

Hair Fall Solution

1/11
ਵਾਲ ਝੜਨਾ ਇੱਕ ਕੁਦਰਤੀ ਪ੍ਰਕਿਰਿਆ ਹੋ ਸਕਦੀ ਹੈ। ਪਰ ਜ਼ਿਆਦਾ ਵਾਲ ਝੜਨਾ ਚਿੰਤਾ ਦਾ ਵਿਸ਼ਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਵਾਲਾਂ ਦਾ ਝੜਨਾ ਐਲੋਪੇਸ਼ੀਆ ਨਾਮਕ ਇੱਕ ਬਹੁਪੱਖੀ ਰੋਗ ਹੈ। ਹਾਲਾਂਕਿ ਇਸ ਨੂੰ ਠੀਕ ਵੀ ਕੀਤਾ ਜਾ ਸਕਦਾ ਹੈ।

2/11
ਇਸ ਤਰ੍ਹਾਂ ਦੀ ਬੀਮਾਰੀ 'ਚ ਸਿਰਫ ਖੋਪੜੀ ਤੋਂ ਜ਼ਿਆਦਾ ਵਾਲ ਝੜਦੇ ਹਨ। ਪਰ ਮਾਮਲਾ ਉਦੋਂ ਗੰਭੀਰ ਹੋ ਜਾਂਦਾ ਹੈ ਜਦੋਂ ਹੌਲੀ-ਹੌਲੀ ਤੁਹਾਡੀਆਂ ਆਈਬ੍ਰੋ ਦੇ ਵਾਲ ਵੀ ਡਿੱਗਣ ਲੱਗਦੇ ਹਨ।

3/11
ਮਾਹਿਰਾਂ ਦਾ ਮੰਨਣਾ ਹੈ ਕਿ ਵਾਲ ਝੜਨ ਦਾ ਸਬੰਧ ਤਣਾਅ ਨਾਲ ਹੁੰਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਤਣਾਅ ਨਾਲ ਜੁੜੀ ਕੋਈ ਵੀ ਚੀਜ਼ ਵਾਲਾਂ ਦੇ ਝੜਨ ਦਾ ਕਾਰਨ ਬਣ ਸਕਦੀ ਹੈ।

4/11
ਜੇਕਰ ਤੁਹਾਡੇ ਸਰੀਰ 'ਚ ਵਿਟਾਮਿਨ ਡੀ3ਬੀ, ਬੀ12 ਆਇਰਨ ਜਾਂ ਫੇਰੀਟਿਨ ਦੀ ਮਾਤਰਾ ਘੱਟ ਹੈ ਤਾਂ ਇਹ ਤੁਹਾਡੇ ਵਾਲਾਂ ਦੇ ਝੜਨ ਦਾ ਕਾਰਨ ਵੀ ਬਣ ਸਕਦੀ ਹੈ। ਇਸ ਤੋਂ ਇਲਾਵਾ ਪੀ.ਸੀ.ਓ.ਡੀ., ਟਾਈਫਾਈਡ, ਡੇਂਗੂ, ਮਲੇਰੀਆ ਅਤੇ ਕੋਬਿਟ ਵਰਗੀਆਂ ਕਈ ਬੀਮਾਰੀਆਂ ਵੀ ਵਾਲਾਂ ਦੇ ਝੜਨ ਨਾਲ ਜੁੜੀਆਂ ਹੋਈਆਂ ਹਨ।

5/11
ਵਾਲਾਂ ਦੇ ਝੜਨ 'ਚ ਡਾਈਟ ਵੀ ਵੱਡੀ ਭੂਮਿਕਾ ਨਿਭਾਉਂਦੀ ਹੈ। ਜੇਕਰ ਤੁਸੀਂ ਕਰੈਸ਼ ਡਾਈਟ 'ਤੇ ਹੋ ਜਾਂ ਤੁਹਾਡੀ ਡਾਈਟ 'ਚ ਲੋੜੀਂਦੇ ਪੋਸ਼ਕ ਤੱਤ ਨਹੀਂ ਹਨ ਤਾਂ ਇਹ ਵਾਲ ਝੜਨ ਦਾ ਕਾਰਨ ਵੀ ਬਣ ਸਕਦਾ ਹੈ।

6/11
ਵਾਲਾਂ ਦੇ ਝੜਨ ਦੇ ਪਿੱਛੇ ਇਹ ਵੀ ਮਾਇਨੇ ਰੱਖਦਾ ਹੈ ਕਿ ਤੁਸੀਂ ਨਿਯਮਿਤ ਤੌਰ 'ਤੇ ਕਿੰਨੀ ਵਾਰ ਸ਼ੈਂਪੂ ਕਰਦੇ ਹੋ। ਕਈ ਲੋਕਾਂ ਨੂੰ ਹਫਤੇ 'ਚ ਸਿਰਫ ਇਕ ਵਾਰ ਸ਼ੈਂਪੂ ਕਰਨ ਦੀ ਆਦਤ ਹੁੰਦੀ ਹੈ, ਜਿਸ ਕਾਰਨ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ।

7/11
ਕੁਝ ਦਵਾਈਆਂ ਵਾਲਾਂ ਦੇ ਝੜਨ ਦਾ ਕਾਰਨ ਵੀ ਬਣ ਸਕਦੀਆਂ ਹਨ, ਜਿਵੇਂ ਕਿ ਗਰਭ ਨਿਰੋਧਕ ਜਾਂ ਮਿਰਗੀ ਲਈ ਦਵਾਈਆਂ, ਕੁਝ ਲੋਕਾਂ ਵਿੱਚ ਮੂਡ ਵਿਕਾਰ ਕਾਰਨ ਵੀ ਵਾਲ ਝੜ ਸਕਦੇ ਹਨ।

8/11
ਆਇਰਨ ਦੀ ਕਮੀ, ਥਾਇਰਾਇਡ ਜਾਂ ਕੋਈ ਪੁਰਾਣੀ ਬਿਮਾਰੀ ਜਾਂ ਮਰੀਜ਼ ਦੀ ਕੋਈ ਵੱਡੀ ਸਰਜਰੀ ਵੀ ਵਾਲ ਝੜਨ ਦਾ ਕਾਰਨ ਹੋ ਸਕਦੀ ਹੈ।

9/11
ਡਾਕਟਰਾਂ ਅਨੁਸਾਰ 50 ਤੋਂ 100 ਵਾਲਾਂ ਦਾ ਡਿੱਗਣਾ ਆਮ ਗੱਲ ਹੈ, ਫਿਰ ਵੀ ਲੋਕ ਘਬਰਾ ਜਾਂਦੇ ਹਨ। ਡਾਕਟਰ ਦਾ ਕਹਿਣਾ ਹੈ ਕਿ ਸਾਨੂੰ ਪਹਿਲਾਂ ਅੰਦਾਜ਼ਾ ਲਗਾਉਣਾ ਪਵੇਗਾ ਕਿ ਵਾਲ ਕਿਵੇਂ ਝੜ ਰਹੇ ਹਨ।

10/11
ਚੌੜੇ ਦੰਦਿਆਂ ਵਾਲੀ ਕੰਘੀ ਨਾਲ ਆਪਣੇ ਵਾਲਾਂ ਨੂੰ ਕੰਘੀ ਕਰੋ, ਇਹ ਖੂਨ ਦੇ ਗੇੜ ਵਿੱਚ ਮਦਦ ਕਰਦਾ ਹੈ।  ਵਾਲਾਂ ਨੂੰ ਕੁਦਰਤੀ ਤਰੀਕੇ ਨਾਲ ਸੁਕਾਓ।

11/11
ਰਸਾਇਣਿਕ ਇਲਾਜਾਂ ਜਿਵੇਂ ਕਿ ਸਮੂਥਿੰਗ ਅਤੇ ਰੀਬਾਉਂਡਿੰਗ ਨੂੰ ਘਟਾਓ। ਹੇਅਰ ਕਲਰਿੰਗ ਦੀ ਵਰਤੋਂ ਕਰੋ, ਪਰ ਇਸ ਨੂੰ ਜੜ੍ਹਾਂ ਤੋਂ ਅੱਧਾ ਇੰਚ ਦੂਰ ਹੀ ਛੱਡ ਦਿਓ।  ਵਾਲ ਧੋਣ ਲਈ ਜ਼ਿਆਦਾ ਗਰਮ ਪਾਣੀ ਤੋਂ ਬਚੋ। ਆਪਣੀ ਖੁਰਾਕ ਵਿੱਚ ਪ੍ਰੋਟੀਨ ਵਧਾਓ ਅਤੇ ਵੇਅ ਪ੍ਰੋਟੀਨ ਤੋਂ ਬਚੋ।

ਹੋਰ ਜਾਣੋ ਲਾਈਫਸਟਾਈਲ

View More
Advertisement
Advertisement
Advertisement

ਟਾਪ ਹੈਡਲਾਈਨ

Canada News: ਕੈਨੇਡਾ 'ਚ ਪੰਜਾਬੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਸਰਕਾਰ ਦੀ ਇਸ ਮੰਗ ਤੋਂ ਪਰੇਸ਼ਾਨ ਹੋਏ ਵਿਦਿਆਰਥੀ
ਕੈਨੇਡਾ 'ਚ ਪੰਜਾਬੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਸਰਕਾਰ ਦੀ ਇਸ ਮੰਗ ਤੋਂ ਪਰੇਸ਼ਾਨ ਹੋਏ ਵਿਦਿਆਰਥੀ
ਨਾ ਲੱਗੇਗੀ ਠੰਡ, ਨਾ ਹੋਵੇਗੀ ਜੇਬ ਢਿੱਲੀ, ਥੋੜੇ ਪੈਸਿਆਂ 'ਚ ਘਰ ਲੈ ਆਓ Tower Room Heater

ਅੱਜ ਦੇਸ਼ ਭਰ 'ਚ ਕਿਸਾਨ ਕੱਢਣਗੇ ਟਰੈਕਟਰ ਮਾਰਚ, ਡੱਲੇਵਾਲ ਨੂੰ ਦੱਸਿਆ ਸਾਈਲੈਂਟ ਅਟੈਕ ਦਾ ਖਤਰਾ

Gold Silver Rate Today: ਸੋਨੇ-ਚਾਂਦੀ ਦੀਆਂ ਫਿਰ ਡਿੱਗੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
ਸੋਨੇ-ਚਾਂਦੀ ਦੀਆਂ ਫਿਰ ਡਿੱਗੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
Advertisement
ABP Premium

ਵੀਡੀਓਜ਼

ਆਪ ਦੇ ਗੜ੍ਹ 'ਚ ਵਿਰੋਧ ਪ੍ਰਦਰਸ਼ਨ, ਐਮ ਸੀ ਚੋਣਾਂ 'ਚ ਧੱਕੇਸ਼ਾਹੀ ਦਾ ਆਰੋਪ26 ਹਜਾਰ ਤੋਂ ਵੱਧ ਕੇਸਾਂ ਦਾ ਨਿਪਟਾਰਾ ਇੱਕੋਂ ਦਿਨਜਮੀਨੀ ਵਿਵਾਦ 'ਚ ਆਪ ਦੇ ਸਰਪੰਚ ਨੇ ਚਲਾਈਆਂ ਗੋਲੀਆਂ, 1 ਵਿਅਕਤੀ ਦੀ ਮੌਤਨੈਸ਼ਨਲ ਹਾਈਵੇ ਤੇ ਵਾਪਰਿਆ ਭਿਆਨਕ ਹਾਦਸਾ ਕਈ ਗੱਡੀਆਂ ਆਪਸ 'ਚ ਟਕਰਾਈਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Canada News: ਕੈਨੇਡਾ 'ਚ ਪੰਜਾਬੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਸਰਕਾਰ ਦੀ ਇਸ ਮੰਗ ਤੋਂ ਪਰੇਸ਼ਾਨ ਹੋਏ ਵਿਦਿਆਰਥੀ
ਕੈਨੇਡਾ 'ਚ ਪੰਜਾਬੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਸਰਕਾਰ ਦੀ ਇਸ ਮੰਗ ਤੋਂ ਪਰੇਸ਼ਾਨ ਹੋਏ ਵਿਦਿਆਰਥੀ
ਨਾ ਲੱਗੇਗੀ ਠੰਡ, ਨਾ ਹੋਵੇਗੀ ਜੇਬ ਢਿੱਲੀ, ਥੋੜੇ ਪੈਸਿਆਂ 'ਚ ਘਰ ਲੈ ਆਓ Tower Room Heater
ਨਾ ਲੱਗੇਗੀ ਠੰਡ, ਨਾ ਹੋਵੇਗੀ ਜੇਬ ਢਿੱਲੀ, ਥੋੜੇ ਪੈਸਿਆਂ 'ਚ ਘਰ ਲੈ ਆਓ Tower Room Heater
ਅੱਜ ਦੇਸ਼ ਭਰ 'ਚ ਕਿਸਾਨ ਕੱਢਣਗੇ ਟਰੈਕਟਰ ਮਾਰਚ, ਡੱਲੇਵਾਲ ਨੂੰ ਦੱਸਿਆ ਸਾਈਲੈਂਟ ਅਟੈਕ ਦਾ ਖਤਰਾ
ਅੱਜ ਦੇਸ਼ ਭਰ 'ਚ ਕਿਸਾਨ ਕੱਢਣਗੇ ਟਰੈਕਟਰ ਮਾਰਚ, ਡੱਲੇਵਾਲ ਨੂੰ ਦੱਸਿਆ ਸਾਈਲੈਂਟ ਅਟੈਕ ਦਾ ਖਤਰਾ
Gold Silver Rate Today: ਸੋਨੇ-ਚਾਂਦੀ ਦੀਆਂ ਫਿਰ ਡਿੱਗੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
ਸੋਨੇ-ਚਾਂਦੀ ਦੀਆਂ ਫਿਰ ਡਿੱਗੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
Ammy Virk: ਐਮੀ ਵਿਰਕ ਦੀ ਸੁਰੱਖਿਆ 'ਚ ਲੱਗੀ ਗੱਡੀ ਦਾ ਕੱਟਿਆ ਗਿਆ ਚਲਾਨ, ਜਾਣੋ ਕਿਉਂ ਮੱਚਿਆ ਹੰਗਾਮਾ ?

Diljit Dosanjh: ਦਿਲਜੀਤ ਦੋਸਾਂਝ ਨੇ ਪੰਜਾਬੀਆਂ ਦਾ ਤੋੜਿਆ ਦਿਲ, Stage ਤੋਂ ਐਲਾਨ ਕਰ ਬੋਲੇ- 'ਹੁਣ ਮੈਂ ਇੰਡੀਆ 'ਚ ਸ਼ੋਅ ਨਹੀਂ ਕਰਾਂਗਾ...
ਦਿਲਜੀਤ ਦੋਸਾਂਝ ਨੇ ਪੰਜਾਬੀਆਂ ਦਾ ਤੋੜਿਆ ਦਿਲ, Stage ਤੋਂ ਐਲਾਨ ਕਰ ਬੋਲੇ- 'ਹੁਣ ਮੈਂ ਇੰਡੀਆ 'ਚ ਸ਼ੋਅ ਨਹੀਂ ਕਰਾਂਗਾ...
ਤੁਸੀਂ ਇਦਾਂ ਕਰੋਗੇ ਪੋਸਟ ਤਾਂ Instagram 'ਤੇ ਤੇਜ਼ੀ ਨਾਲ ਵਧਣਗੇ ਫੋਲੋਅਰਸ, ਬੜਾ ਕੰਮ ਆਵੇਗਾ ਆਹ ਫੀਚਰ!

ਪੰਜਾਬ 'ਚ ਅੱਤਵਾਦੀ ਹਮਲੇ ਦਾ ਅਲਰਟ, NIA ਨੇ ਸੂਬਾ ਪੁਲਿਸ ਨੂੰ ਭੇਜੀ ਰਿਪੋਰਟ

Embed widget