ਪੜਚੋਲ ਕਰੋ
ਪੇਟ ਦੇ ਕੈਂਸਰ ਦੇ ਇਹ 3 ਲੱਛਣ ਸਿਰਫ ਸਵੇਰੇ ਹੀ ਦਿਖਾਈ ਦਿੰਦੇ...ਜਾਣੋ ਕਿਵੇਂ ਕਰੀਏ ਬਚਾਅ
ਪੇਟ ਦਾ ਕੈਂਸਰ, ਜਿਸਨੂੰ ਗੈਸਟਰਿਕ ਕੈਂਸਰ ਵੀ ਕਿਹਾ ਜਾਂਦਾ ਹੈ, ਪੇਟ 'ਚ ਉਪਜਣ ਵਾਲਾ ਇੱਕ ਕੈਂਸਰ ਹੁੰਦਾ ਹੈ ਜੋ ਪੇਟ ਦੇ ਅੰਗਾਂ ਜਾਂ ਕੋਸ਼ਿਕਾਵਾਂ ਵਿੱਚ ਅਸਮਾਨ ਤੌਰ 'ਤੇ ਵਧਦੀ ਹੈ। ਇਹ ਬਿਮਾਰੀ ਸ਼ੁਰੂ 'ਚ ਹਲਕੇ ਲੱਛਣਾਂ ਨਾਲ ਸ਼ੁਰੂ ਹੋ ਸਕਦੀ
( Image Source : Freepik )
1/6

ਇਹ ਜੀਵਨਸ਼ੈਲੀ ਨਾਲ ਜੁੜੀ ਇੱਕ ਬਿਮਾਰੀ ਵੀ ਹੈ, ਜੋ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਹੁੰਦੀ ਹੈ। ਸਰੀਰ ਦਾ ਕੋਈ ਵੀ ਹਿੱਸਾ ਕੈਂਸਰ ਨਾਲ ਪ੍ਰਭਾਵਿਤ ਹੋ ਸਕਦਾ ਹੈ, ਇਸ ਵਿੱਚ ਪੇਟ ਵੀ ਸ਼ਾਮਲ ਹੈ।
2/6

ਪੇਟ ਦਾ ਕੈਂਸਰ, ਜਿਸ ਨੂੰ ਗੈਸਟਿਕ ਕੈਂਸਰ ਵੀ ਕਿਹਾ ਜਾਂਦਾ ਹੈ, ਕੈਂਸਰ ਦਾ ਇੱਕ ਗੰਭੀਰ ਰੂਪ ਹੈ। ਇਹ ਕੈਂਸਰ ਲੋਕਾਂ ਨੂੰ ਕਾਫੀ ਨੁਕਸਾਨ ਵੀ ਪਹੁੰਚਾਉਂਦਾ ਹੈ। ਪੇਟ ਦੇ ਕੈਂਸਰ ਦੇ ਕਾਰਨ ਸਰੀਰ ਵਿੱਚ ਕੁਝ ਲੱਛਣ ਦਿਖਾਈ ਦਿੰਦੇ ਹਨ, ਜਿਨ੍ਹਾਂ ਨੂੰ ਸਮਝਣਾ ਜ਼ਰੂਰੀ ਹੈ। ਆਓ ਜਾਣਦੇ ਹਾਂ ਸਵੇਰੇ ਪੇਟ ਦੇ ਕੈਂਸਰ ਦੇ ਲੱਛਣ ਕੀ ਹਨ।
Published at : 14 Dec 2024 09:31 PM (IST)
ਹੋਰ ਵੇਖੋ





















