ਪੜਚੋਲ ਕਰੋ
Hair Growth: ਕੀ ਨਹੁੰ ਰਗੜਨ ਨਾਲ ਵਾਲਾਂ ਨੂੰ ਹੁੰਦਾ ਹੈ ਲਾਭ? ਜਾਣੋ ਸਚਾਈ
Hair Growth: ਤੁਸੀਂ ਜ਼ਿਆਦਾਤਰ ਲੋਕਾਂ ਨੂੰ ਆਪਣੇ ਨਹੁੰ ਰਗੜਦੇ ਦੇਖਿਆ ਹੋਵੇਗਾ । ਪਰ ਕੁਝ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੈ ਕਿ ਨਹੁੰ ਰਗੜਨ ਦਾ ਕੀ ਫਾਇਦਾ ਹੋ ਸਕਦਾ ਹੈ। ਨਹੁੰ ਰਗੜਨ ਦੇ ਫਾਇਦਿਆਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ।
ਕੀ ਨਹੁੰ ਰਗੜਨ ਨਾਲ ਵਾਲਾਂ ਨੂੰ ਹੁੰਦਾ ਹੈ ਲਾਭ? ਜਾਣੋ ਸਚਾਈ
1/5

ਨਹੁੰ ਰਗੜਨ ਦੇ ਫਾਇਦੇ ਨਹੁੰ ਰਗੜਨਾ ਇੱਕ ਕਸਰਤ ਹੈ, ਜੋ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਨੂੰ ਵਾਲਾਂ ਦੀ ਕਸਰਤ ਵੀ ਕਿਹਾ ਜਾਂਦਾ ਹੈ।
2/5

ਨਹੁੰਆਂ ਨੂੰ ਇਕੱਠੇ ਰਗੜਨ ਨਾਲ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਜਾਣਕਾਰੀ ਮੁਤਾਬਕ ਨਹੁੰ ਰਗੜਨ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ। ਇਸ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ ਅਤੇ ਵਾਲਾਂ 'ਚ ਚਮਕ ਆਉਂਦੀ ਹੈ।
Published at : 10 Apr 2024 06:23 PM (IST)
ਹੋਰ ਵੇਖੋ





















