ਪੜਚੋਲ ਕਰੋ
Walnuts benefits in winter: ਖਾਲੀ ਪੇਟ ਅਖਰੋਟ ਖਾਣ ਦੇ ਗਜ਼ਬ ਦੇ ਫਾਇਦੇ
Walnuts: ਸਰਦੀਆਂ 'ਚ ਖੁਦ ਨੂੰ ਗਰਮ ਰੱਖਣਾ ਅਤੇ ਮੌਸਮੀ ਬਿਮਾਰੀਆਂ ਤੋਂ ਬਚਾਉਣਾ ਕਾਫੀ ਅਹਿਮ ਹੋ ਜਾਂਦਾ ਹੈ। ਜਿਸ ਕਰਕੇ ਸੁੱਕੇ ਮੇਵੇ ਖਾਣਾ ਸਾਡੀ ਸਿਹਤ ਲਈ ਲਾਭਕਾਰੀ ਹੁੰਦੇ ਹਨ। ਬਦਾਮ, ਕਾਜੂ, ਅਖਰੋਟ ਵਰਗੇ ਸੁੱਕੇ ਮੇਵੇ ਫਾਇਦੇਮੰਦ ਹੁੰਦੇ ਹਨ।
( Image Source : Freepik )
1/6

ਅਖਰੋਟ ਇਨ੍ਹਾਂ ਸੁੱਕੇ ਮੇਵਿਆਂ ਵਿੱਚੋਂ ਇੱਕ ਹੈ, ਜਿਸ ਨੂੰ ਲੋਕ ਅਕਸਰ ਆਪਣੇ ਦਿਮਾਗ ਅਤੇ ਯਾਦਦਾਸ਼ਤ ਨੂੰ ਤੇਜ਼ ਕਰਨ ਲਈ ਆਪਣੀ ਖੁਰਾਕ ਦਾ ਹਿੱਸਾ ਬਣਾਉਂਦੇ ਹਨ। ਪਰ ਸਰਦੀਆਂ ਦੇ ਵਿੱਚ ਇਸਦਾ ਸੇਵਨ ਕਰਨ ਸਿਹਤ ਲਈ ਚੰਗਾ ਹੁੰਦਾ ਹੈ।
2/6

ਅਖਰੋਟ ਖਾਣ ਨਾਲ ਸਰੀਰ ਦਾ ਥਰਮੋਜੈਨਿਕ ਪ੍ਰਭਾਵ ਹੁੰਦਾ ਹੈ, ਜਿਸ ਕਰਕੇ ਸਰੀਰ ਨੂੰ ਅੰਦਰੋਂ ਗਰਮੀ ਮਿਲਦੀ ਹੈ। ਸਰਦੀਆਂ ਦੌਰਾਨ ਇਨ੍ਹਾਂ ਦਾ ਸੇਵਨ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਦਾ ਹੈ ਅਤੇ ਸਾਨੂੰ ਅੰਦਰੋਂ ਆਰਾਮਦਾਇਕ ਰੱਖਦਾ ਹੈ।
Published at : 06 Jan 2024 07:52 AM (IST)
ਹੋਰ ਵੇਖੋ





















