ਪੜਚੋਲ ਕਰੋ
ਕੀ ਘਿਓ ਨਾਲ ਚੋਪੜੀ ਰੋਟੀ ਵਧਾਉਂਦੀ ਹੈ ਭਾਰ? ਜਾਣੋ ਜਵਾਬ
ਭਾਰਤੀ ਖਾਸ ਤੌਰ ਤੇ ਪੰਜਾਬੀਆਂ ਦੇ ਘਰਾਂ ਵਿੱਚ ਘਿਓ ਦਾ ਸੇਵਨ ਇੱਕ ਪਰੰਪਰਾ ਹੈ। ਸਾਡੇ 'ਚੋਂ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਘਿਓ ਦੇ ਨਾਲ ਰੋਟੀ ਖਾਣਾ ਪਸੰਦ ਕਰਦੇ ਹਨ।
Ghee Health Benefits
1/5

ਜੇ ਤੁਸੀਂ ਰੋਟੀ 'ਤੇ ਘਿਓ ਲਗਾ ਕੇ ਖਾ ਰਹੇ ਹੋ ਤਾਂ ਇਸ ਦਾ ਗਲਾਈਸੈਮਿਕ ਇੰਡੈਕਸ ਕਾਫੀ ਘੱਟ ਹੋ ਜਾਵੇਗਾ, ਜੋ ਭਾਰ ਘਟਾਉਣ 'ਚ ਮਦਦ ਕਰੇਗਾ। ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਣ ਤੋਂ ਰੋਕਦਾ ਹੈ
2/5

ਘਿਓ ਵਿੱਚ ਚਰਬੀ ਵਿੱਚ ਘੁਲਣਸ਼ੀਲ ਵਿਟਾਮਿਨ ਹੁੰਦੇ ਹਨ ਜੋ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ। ਹਾਰਮੋਨਸ ਨੂੰ ਸੰਤੁਲਿਤ ਕਰਨ ਅਤੇ ਸਿਹਤਮੰਦ ਕੋਲੈਸਟ੍ਰੋਲ ਨੂੰ ਬਣਾਈ ਰੱਖਣ ਵਿੱਚ ਵੀ ਘਿਓ ਅਹਿਮ ਭੂਮਿਕਾ ਨਿਭਾਉਂਦਾ ਹੈ।
Published at : 21 Sep 2023 10:20 PM (IST)
ਹੋਰ ਵੇਖੋ





















