ਪੜਚੋਲ ਕਰੋ
Sugar Substitutes: ਮਿੱਠੇ ਦੇ ਸ਼ੌਕੀਨ ਹੋ ਤਾਂ ਖੰਡ ਦੀ ਥਾਂ ਖਾਓ ਆਹ ਚੀਜ਼ਾਂ, ਨਹੀਂ ਖਰਾਬ ਹੋਵੇਗੀ ਸਿਹਤ
Sugar: ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਪਰ ਅਜਿਹੇ ਵਿੱਚ ਚੀਨੀ ਸਭ ਤੋਂ ਵੱਡੀ ਰੁਕਾਵਟ ਬਣ ਰਹੀ ਹੈ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਾਂਗੇ ਜਿਨ੍ਹਾਂ ਰਾਹੀਂ ਤੁਸੀਂ ਚੀਨੀ ਖਾਣ ਦੀ ਆਦਤ ਛੱਡ ਸਕਦੇ ਹੋ।
sugar
1/5

ਭਾਰਤੀ ਲੋਕ ਚੀਨੀ ਦੀ ਕਾਫੀ ਵਰਤੋਂ ਕਰਦੇ ਹਨ, ਸਭ ਤੋਂ ਵੱਡਾ ਸਵਾਲ ਇਹ ਹੈ ਕਿ ਚੀਨੀ ਦੀ ਆਦਤ ਕਿਵੇਂ ਛੱਡੀ ਜਾਵੇ,ਕਿਉਂਕਿ ਚਾਹ ਅਤੇ ਲੱਸੀ ਵਿੱਚ ਅਕਸਰ ਅਸੀਂ ਚੀਨੀ ਦੀ ਵਰਤੋਂ ਕਰਦੇ ਹਾਂ। ਸ਼ਹਿਦ : ਡਾਈਟ ਨੂੰ ਪਰਫੈਕਟ ਬਣਾਉਣ ਲਈ ਸ਼ਹਿਦ ਬਹੁਤ ਵਧੀਆ ਹੈ। ਇਹ ਇੱਕ ਵਧੀਆ ਆਪਸ਼ਨ ਹੈ। ਦੁੱਧ, ਚਾਹ ਅਤੇ ਕੌਫੀ ਵਿੱਚ ਚੀਨੀ ਦੀ ਥਾਂ ਸ਼ਹਿਦ ਦੀ ਵਰਤੋਂ ਕਰ ਸਕਦੇ ਹੋ।
2/5

ਖਜੂਰ: PubMed Central ਦੇ ਅਧਿਐਨ ਦੇ ਅਨੁਸਾਰ, ਜਿਹੜੇ ਲੋਕਾਂ ਨੂੰ ਚੀਨੀ ਦੀ ਬਹੁਤ ਜ਼ਿਆਦਾ ਕ੍ਰੇਵਿੰਗ ਹੁੰਦੀ ਹੈ, ਉਨ੍ਹਾਂ ਨੂੰ ਇਸ ਦੇ ਬਦਲ ਵਜੋਂ ਖਜੂਰ ਖਾਣੇ ਚਾਹੀਦੇ ਹਨ। ਇਸ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਅਤੇ ਖਣਿਜ ਹੁੰਦਾ ਹੈ।
Published at : 06 Apr 2024 08:00 PM (IST)
ਹੋਰ ਵੇਖੋ





















