ਪੜਚੋਲ ਕਰੋ
ਸਵਾਦ-ਸਵਾਦ 'ਚ ਆਪਣੇ ਲੀਵਰ ਨਾਲ ਕਰ ਰਹੇ ਖਿਲਵਾੜ ਤਾਂ ਅੱਜ ਹੀ ਛੱਡ ਦਿਓ ਆਹ 6 ਚੀਜ਼ਾਂ
ਅਣਜਾਣੇ ਵਿੱਚ ਖਾਧੇ ਗਏ ਕੁਝ ਭੋਜਨ ਤੁਹਾਡੇ ਲੀਵਰ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੇ ਹਨ। ਜਾਣੋ ਇਹ ਨੁਕਸਾਨਦੇਹ ਭੋਜਨ ਕਿਹੜੇ ਹਨ।
Liver
1/6

ਸਾਡੇ ਸਰੀਰ ਦਾ ਮਹੱਤਵਪੂਰਨ ਹਿੱਸਾ ਲੀਵਰ ਹੈ, ਜੋ ਨਾ ਸਿਰਫ਼ ਖੂਨ ਨੂੰ ਸਾਫ਼ ਕਰਦਾ ਹੈ, ਸਗੋਂ ਮੈਟਾਬੋਲਿਜ਼ਮ, ਪਾਚਨ ਅਤੇ ਡੀਟੌਕਸੀਫਿਕੇਸ਼ਨ ਵਰਗੇ ਕਈ ਜ਼ਰੂਰੀ ਕੰਮ ਕਰਦਾ ਹੈ। ਪਰ ਅੱਜ ਦੇ ਲਾਈਫਸਟਾਈਲ ਅਤੇ ਤਲੀਆਂ ਹੋਈਆਂ ਚੀਜ਼ਾਂ ਅਣਜਾਣੇ ਵਿੱਚ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਤਲੇ ਹੋਏ ਭੋਜਨ: ਸਮੋਸੇ, ਪਕੌੜੇ, ਫ੍ਰੈਂਚ ਫਰਾਈਜ਼ ਜਾਂ ਚਿਪਸ, ਤਲੇ ਹੋਏ ਭੋਜਨਾਂ ਵਿੱਚ ਟ੍ਰਾਂਸ ਫੈਟ ਹੁੰਦਾ ਹੈ, ਜੋ ਲੀਵਰ ਵਿੱਚ ਫੈਟ ਬਣਾਉਂਦੇ ਹਨ। ਇਸ ਨਾਲ ਨਾਨ-ਅਲਕੋਹਲ ਫੈਟੀ ਲੀਵਰ ਦੀ ਬਿਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ। ਇਨ੍ਹਾਂ ਫੂਡਸ ਨਾਲ ਲੀਵਰ ਵਿੱਚ ਸੋਜ ਹੋ ਜਾਂਦੀ ਹੈ ਅਤੇ ਕਮਜ਼ੋਰੀ ਹੋਣੀ ਸ਼ੁਰੂ ਹੋ ਜਾਂਦੀ ਹੈ।
2/6

ਲਾਲ ਮੀਟ: ਮਟਨ ਅਤੇ ਬੀਫ ਵਰਗੇ ਲਾਲ ਮੀਟ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਪਰ ਉਨ੍ਹਾਂ ਨੂੰ ਹਜ਼ਮ ਕਰਨਾ ਲੀਵਰ ਲਈ ਇੱਕ ਔਖਾ ਕੰਮ ਹੈ। ਖਾਸ ਕਰਕੇ ਜੇਕਰ ਪਹਿਲਾਂ ਹੀ ਲੀਵਰ ਦੀ ਸਮੱਸਿਆ ਹੈ, ਤਾਂ ਲਾਲ ਮੀਟ ਇਸ ਦਾ ਭਾਰ ਵਧਾ ਸਕਦਾ ਹੈ। ਇਸ ਲਈ, ਇਸਦਾ ਸੰਤੁਲਿਤ ਤਰੀਕੇ ਨਾਲ ਸੇਵਨ ਕਰਨਾ ਬਿਹਤਰ ਹੈ।
Published at : 22 Jul 2025 07:44 PM (IST)
ਹੋਰ ਵੇਖੋ





















