ਪੜਚੋਲ ਕਰੋ
ਬਰਸਾਤ ਦੇ ਮੌਸਮ 'ਚ ਭੁੱਲ ਕੇ ਵੀ ਨਾ ਖਾਓ ਆਹ 5 ਚੀਜ਼ਾਂ, ਨਹੀਂ ਤਾਂ ਪੈ ਜਾਓਗੇ ਬਿਮਾਰ
ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਸਿਹਤ ਲਈ ਤਾਂ ਚੰਗੀਆਂ ਮੰਨੀਆਂ ਜਾਂਦੀਆਂ ਹਨ ਪਰ ਬਰਸਾਤ ਦੇ ਮੌਸਮ 'ਚ ਸਿਹਤ ਲਈ ਖਤਰਨਾਕ ਹੋ ਸਕਦੀਆਂ ਹਨ। ਜੇਕਰ ਤੁਸੀਂ ਇਹਨਾਂ ਨੂੰ ਖਾਂਦੇ ਹੋ ਤਾਂ ਤੁਸੀਂ ਬਿਮਾਰ ਹੋ ਸਕਦੇ ਹੋ।
Food
1/6

ਬਰਸਾਤ ਦਾ ਮੌਸਮ ਆਪਣੇ ਨਾਲ ਕਈ ਬਿਮਾਰੀਆਂ ਲੈ ਕੇ ਆਉਂਦਾ ਹੈ। ਇਹੀ ਕਾਰਨ ਹੈ ਕਿ ਮਾਨਸੂਨ ਦੌਰਾਨ ਖੁਰਾਕ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਦਰਅਸਲ, ਇਸ ਮੌਸਮ ਵਿੱਚ ਸਿਹਤਮੰਦ ਮੰਨੀਆਂ ਜਾਣ ਵਾਲੀਆਂ ਫਲਾਂ ਅਤੇ ਸਬਜ਼ੀਆਂ ਵਿੱਚ ਕੀੜੇ ਅਤੇ ਬੈਕਟੀਰੀਆ ਛੁਪੇ ਹੁੰਦੇ ਹਨ ਜੋ ਕਿ ਤੁਹਾਨੂੰ ਬਿਮਾਰ ਕਰ ਸਕਦੇ ਹਨ।
2/6

ਪੱਤਾਗੋਭੀ, ਫੁੱਲਗੋਭੀ ਅਤੇ ਬ੍ਰੋਕਲੀ ਦਾ ਸੇਵਨ ਵੀ ਮਾਨਸੂਨ ਦੌਰਾਨ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਆਮ ਤੌਰ 'ਤੇ ਇਹ ਸਬਜ਼ੀਆਂ ਸਿਹਤਮੰਦ ਮੰਨੀਆਂ ਜਾਂਦੀਆਂ ਹਨ ਪਰ ਬਰਸਾਤ ਦੇ ਮੌਸਮ ਵਿਚ ਇਨ੍ਹਾਂ ਵਿਚ ਕੀੜੇ ਛੁਪੇ ਹੁੰਦੇ ਹਨ ਜੋ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ।
Published at : 31 Jul 2024 06:01 AM (IST)
ਹੋਰ ਵੇਖੋ





















