ਪੜਚੋਲ ਕਰੋ
Monsoon Tips: ਮਾਨਸੂਨ 'ਚ ਰਹੋ ਸਾਵਧਾਨ! ਦੁੱਧ ਦਾ ਸੇਵਨ ਕਰ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ ਨਹੀਂ ਤਾਂ ਹੋਏਗਾ ਭਾਰੀ ਨੁਕਸਾਨ
How To Consume Milk In Monsoon:ਦੁੱਧ ਨੂੰ ਸਮੁੱਚੀ ਸਿਹਤ ਲਈ ਜ਼ਰੂਰੀ ਮੰਨਿਆ ਜਾਂਦਾ ਹੈ। ਇਸ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਆਇਓਡੀਨ, ਹੈਲਦੀ ਫੈਟ, ਖਣਿਜ ਤੇ ਵਿਟਾਮਿਨ ਦੀ ਉੱਚ ਮਾਤਰਾ ਹੁੰਦੀ ਹੈ, ਜੋ ਸਿਹਤ ਲਈ ਬਹੁਤ ਜ਼ਰੂਰੀ ਹਨ
( Image Source : Freepik )
1/6

ਦੁੱਧ ਨੂੰ ਉਬਾਲੇ ਬਿਨਾਂ ਨਾ ਪੀਓ-ਕੁਝ ਲੋਕ ਕੱਚਾ ਦੁੱਧ ਪੀਣਾ ਪਸੰਦ ਕਰਦੇ ਹਨ ਪਰ ਇਹ ਸਿਹਤ ਲਈ ਹਾਨੀਕਾਰਕ ਵੀ ਹੋ ਸਕਦਾ ਹੈ। ਦਰਅਸਲ, ਕੱਚੇ ਦੁੱਧ ਵਿੱਚ ਕੁਦਰਤੀ ਤੌਰ 'ਤੇ ਬੈਕਟੀਰੀਆ ਹੁੰਦੇ ਹਨ, ਜੋ ਪਾਚਨ ਵਿੱਚ ਦਿੱਕਤ ਕਰ ਸਕਦੇ ਹਨ। ਇਸ ਲਈ ਦੁੱਧ ਨੂੰ ਉਬਾਲਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਹਾਨੀਕਾਰਕ ਬੈਕਟੀਰੀਆ ਨਸ਼ਟ ਹੋ ਸਕਣ ਤੇ ਸਰੀਰ ਨੂੰ ਪੂਰਾ ਪੋਸ਼ਣ ਮਿਲ ਸਕੇ।
2/6

ਦੁੱਧ ਨੂੰ ਚੰਗੀ ਤਰ੍ਹਾਂ ਉਬਾਲੋ-ਮਾਹਿਰਾਂ ਅਨੁਸਾਰ ਦੁੱਧ ਦੀ ਸਹੀ ਕਿਸਮ ਲਈ ਇਸ ਨੂੰ ਸਹੀ ਤਰ੍ਹਾਂ ਉਬਾਲਣਾ ਵੀ ਜ਼ਰੂਰੀ ਹੈ। ਜੇਕਰ ਸਰੀਰ 'ਚ ਜ਼ਿਆਦਾ ਥਕਾਵਟ ਜਾਂ ਕਮਜ਼ੋਰੀ ਹੈ ਤਾਂ ਦੁੱਧ 'ਚ ਜ਼ਿਆਦਾ ਮਾਤਰਾ 'ਚ ਪਾਣੀ ਮਿਲਾ ਕੇ ਉਬਾਲਣਾ ਚਾਹੀਦਾ ਹੈ। ਇਸ ਲਈ ਦੁੱਧ ਦੀ ਮਾਤਰਾ ਵਿੱਚ 1/4 ਮਾਤਰਾ ਵਿੱਚ ਪਾਣੀ ਮਿਲਾਓ। ਦੁੱਧ ਨੂੰ ਮੱਧਮ ਅੱਗ 'ਤੇ ਉਬਾਲੋ।
Published at : 01 Aug 2023 05:43 PM (IST)
ਹੋਰ ਵੇਖੋ





















