ਪੜਚੋਲ ਕਰੋ
Health Tips: ਸੁੱਟਣ ਤੋਂ ਪਹਿਲਾਂ ਜਾਣ ਲਵੋ ਬੇਹੀ ਰੋਟੀ ਹੈ ਸਿਹਤ ਲਈ ਖ਼ਜਾਨਾ
Health Tips ਤਾਜ਼ੀ ਰੋਟੀ ਦੇ ਨਾਲ ਬੇਹੀ ਰੋਟੀ ਵੀ ਕਈ ਤਰੀਕਿਆਂ ਨਾਲ ਸਿਹਤ ਲਈ ਫਾਇਦੇਮੰਦ ਸਾਬਤ ਹੁੰਦੀ ਹੈ। ਰਾਤ ਭਰ ਰੱਖੀ ਬੇਹੀ ਰੋਟੀ ਕਈ ਲੋਕਾਂ ਲਈ ਸਿਹਤ ਦਾ ਖਜ਼ਾਨਾ ਹੈ। ਬੇਹੀ ਰੋਟੀ ਸ਼ੂਗਰ ਵਰਗੀਆਂ ਬਿਮਾਰੀਆਂ ਵਿੱਚ ਵੀ ਫਾਇਦੇਮੰਦ ਹੈ
Health Tips
1/7

ਬੇਹੀ ਰੋਟੀ ਦਾ ਸੇਵਨ ਸ਼ੂਗਰ ਵਿਚ ਲਾਭਕਾਰੀ ਹੁੰਦਾ ਹੈ। ਬੇਹੀ ਰੋਟੀ ਦੇ ਸੇਵਨ ਨਾਲ ਬਲੱਡ ਸ਼ੂਗਰ ਦੇ ਅਸੰਤੁਲਨ ਵਿੱਚ ਰਾਹਤ ਮਿਲਦੀ ਹੈ। ਜੇਕਰ ਬੇਹੀ ਰੋਟੀ ਨੂੰ ਠੰਡੇ ਦੁੱਧ ਵਿੱਚ ਭਿਓਂ ਕੇ ਖਾਧਾ ਜਾਵੇ ਤਾਂ ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।
2/7

ਬੇਹੀ ਰੋਟੀ ਵਿੱਚ ਤਾਜ਼ੀ ਰੋਟੀ ਨਾਲੋਂ ਘੱਟ ਕੈਲੋਰੀ ਹੁੰਦੀ ਹੈ। ਅਸਲ ਵਿਚ ਬੇਹੀ ਰੋਟੀ ਵਿਚ ਨਮੀ ਘੱਟ ਹੁੰਦੀ ਹੈ, ਜਿਸ ਕਾਰਨ ਇਸ ਨੂੰ ਖਾਣ ਤੋਂ ਬਾਅਦ ਜ਼ਿਆਦਾ ਪਾਣੀ ਪੀਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਬੇਹੀ ਰੋਟੀ ਇਕ ਚੰਗੀ ਖੁਰਾਕ ਸਾਬਤ ਹੋ ਸਕਦੀ ਹੈ।
Published at : 26 Jan 2024 11:23 AM (IST)
ਹੋਰ ਵੇਖੋ





















