ਪੜਚੋਲ ਕਰੋ
Green Chilli: ਸਵਾਦ ਵਧਾਉਣ ਦੇ ਨਾਲ ਹਰੀ ਮਿਰਚ ਖੰਘ ਤੇ ਜੁਕਾਮ ਲਈ ਵੀ ਹੈ ਫਾਇਦੇਮੰਦ
Benefits of Green Chilli ਅਸੀਂ ਭੋਜਨ ਵਿੱਚ ਸੁਆਦ ਵਧਾਉਣ ਲਈ ਹਰੀ ਮਿਰਚ ਦੀ ਵਰਤੋਂ ਕਰਦੇ ਹਾਂ । ਇਹ ਭੋਜਨ ਨੂੰ ਮਸਾਲੇਦਾਰ ਅਤੇ ਸੁਆਦੀ ਬਣਾਉਣ ਵਿੱਚ ਬਹੁਤ ਮਦਦ ਕਰਦੀ ਹੈ। ਹਰੀ ਮਿਰਚ ਦੀ ਭੋਜਨ ਨੂੰ ਸੁਆਦੀ ਬਣਾਉਣ ਵਿੱਚ ਅਹਿਮ ਭੂਮਿਕਾ ਹੈ..
Benefits of Green Chilli
1/8

ਹਰੀ ਮਿਰਚ ਦੇ ਸੇਵਨ ਨਾਲ ਮੋਟਾਪਾ ਘੱਟ ਕੀਤਾ ਜਾ ਸਕਦਾ ਹੈ। ਹਰੀ ਮਿਰਚ ਵਿੱਚ ਕੈਪਸੈਸੀਨ ਪਾਇਆ ਜਾਂਦਾ ਹੈ , ਜੋ ਚਰਬੀ ਨੂੰ ਬਰਨ ਕਰਨ ਵਿੱਚ ਮਦਦ ਕਰਦੇ ਹਨ।
2/8

ਹਰੀ ਮਿਰਚ 'ਚ ਕੈਪਸੈਸੀਨ ਨਾਂ ਦਾ ਮਿਸ਼ਰਣ ਪਾਇਆ ਜਾਂਦਾ ਹੈ, ਜੋ ਪਾਚਨ ਕਿਰਿਆ ਨੂੰ ਠੀਕ ਰੱਖਣ 'ਚ ਮਦਦ ਕਰਦਾ ਹੈ। ਜੇਕਰ ਤੁਸੀਂ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਲਾਲ ਮਿਰਚ ਦੀ ਬਜਾਏ ਹਰੀ ਮਿਰਚ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ।
Published at : 12 Jan 2024 08:47 AM (IST)
ਹੋਰ ਵੇਖੋ





















