ਪੜਚੋਲ ਕਰੋ
ਤਰਬੂਜ਼ ਦੇ ਬੀਜ਼ ਖਾਣ ਨਾਲ ਸਰੀਰ ਨੂੰ ਹੁੰਦੇ ਨੇ ਕਈ ਤਰ੍ਹਾਂ ਦੇ ਫਾਇਦੇ
ਕੀ ਤੁਸੀਂ ਜਾਣਦੇ ਹੋ ਕਿ ਤਰਬੂਜ਼ ਦੇ ਨਾਲ-ਨਾਲ ਇਸ ਦੇ ਬੀਜ ਵੀ ਕਈ ਤਰ੍ਹਾਂ ਨਾਲ ਸਾਡੇ ਲਈ ਫਾਇਦੇਮੰਦ ਹੁੰਦੇ ਹਨ। ਅਕਸਰ ਲੋਕ ਤਰਬੂਜ਼ ਨੂੰ ਬੇਕਾਰ ਸਮਝਦੇ ਹੋਏ ਇਸ ਦੇ ਬੀਜਾਂ ਨੂੰ ਖਾਂਦੇ ਸਮੇਂ ਸੁੱਟ ਦਿੰਦੇ ਹਨ।
watermelon seeds
1/7

ਹਾਲਾਂਕਿ, ਸੱਚਾਈ ਇਸ ਤੋਂ ਬਿਲਕੁਲ ਉਲਟ ਹੈ। ਦਰਅਸਲ ਤਰਬੂਜ਼ ਦੀ ਤਰ੍ਹਾਂ ਇਸ ਦੇ ਬੀਜਾਂ ਦੇ ਵੀ ਕਈ ਫਾਇਦੇ ਹੁੰਦੇ ਹਨ। ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਹੋ ਜੋ ਤਰਬੂਜ਼ ਦੇ ਬੀਜਾਂ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ ਤਾਂ ਇਕ ਵਾਰ ਇਸ ਦੇ ਫਾਇਦਿਆਂ ਬਾਰੇ ਜਾਣ ਲਓ।
2/7

ਤਰਬੂਜ਼ ਦੇ ਬੀਜ ਮਰਦਾਂ ਲਈ ਵਰਦਾਨ ਤੋਂ ਘੱਟ ਨਹੀਂ ਹਨ। ਇਸ ਦੀ ਵਰਤੋਂ ਨਾਲ ਪ੍ਰਜਣਨ ਸੰਬੰਧੀ ਸਮੱਸਿਆਵਾਂ 'ਚ ਕਾਫੀ ਰਾਹਤ ਮਿਲਦੀ ਹੈ। ਤਰਬੂਜ਼ ਦੇ ਬੀਜ ਖਾਣ ਨਾਲ ਨਾ ਸਿਰਫ ਸ਼ੁਕਰਾਣੂਆਂ ਦੀ ਗਿਣਤੀ ਵਧਦੀ ਹੈ, ਸਗੋਂ ਪ੍ਰਜਣਨ ਸ਼ਕਤੀ ਵੀ ਵਧਦੀ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਜ਼ਿੰਕ ਸ਼ੁਕਰਾਣੂ ਦੀ ਗੁਣਵੱਤਾ ਵਧਾਉਣ 'ਚ ਮਦਦਗਾਰ ਹੈ।
Published at : 08 Dec 2023 08:09 AM (IST)
ਹੋਰ ਵੇਖੋ





















