ਪੜਚੋਲ ਕਰੋ
ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਫੰਗਸ ਵਾਲੀਆਂ ਖਜੂਰਾਂ...ਤਾਂ ਸਾਵਧਾਨ! ਹੋ ਸਕਦੇ ਇਹ ਨੁਕਸਾਨ
ਖਜੂਰ 'ਚ ਕੁਦਰਤੀ ਤੌਰ 'ਤੇ ਮਿਠਾਸ ਅਤੇ ਨਮੀ ਹੁੰਦੀ ਹੈ, ਜਿਸ ਕਾਰਨ ਫੰਗਸ ਪੈਦਾ ਹੋਣ ਦੇ ਚਾਂਸ ਵੱਧ ਜਾਂਦੇ ਹਨ। ਡਾਕਟਰ ਕਹਿੰਦੇ ਹਨ ਕਿ ਫੰਗਸ ਅਕਸਰ ਨਮੀ ਅਤੇ ਐਸਿਡ ਵਾਲੀਆਂ ਖੁਰਾਕਾਂ ਵਿੱਚ ਪੈਂਦੀ ਹੈ। ਜਦੋਂ ਖਜੂਰ ਫੰਗਸ ਨਾਲ ਸੰਕ੍ਰਮਿਤ ਹੋ ਜਾਂਦ
( Image Source : Freepik )
1/6

ਖਜੂਰ 'ਚ ਕੁਦਰਤੀ ਤੌਰ 'ਤੇ ਮਿਠਾਸ ਅਤੇ ਨਮੀ ਹੁੰਦੀ ਹੈ, ਜਿਸ ਕਾਰਨ ਫੰਗਸ ਪੈਦਾ ਹੋਣ ਦੇ ਚਾਂਸ ਵੱਧ ਜਾਂਦੇ ਹਨ। ਡਾਕਟਰ ਕਹਿੰਦੇ ਹਨ ਕਿ ਫੰਗਸ ਅਕਸਰ ਨਮੀ ਅਤੇ ਐਸਿਡ ਵਾਲੀਆਂ ਖੁਰਾਕਾਂ ਵਿੱਚ ਪੈਂਦੀ ਹੈ। ਜਦੋਂ ਖਜੂਰ ਫੰਗਸ ਨਾਲ ਸੰਕ੍ਰਮਿਤ ਹੋ ਜਾਂਦੀ ਹੈ, ਤਾਂ ਇਹ ਅੰਦਰ ਹੀ ਅਜਿਹੀਆਂ ਜੜ੍ਹਾਂ ਵਾਂਗ ਫੈਲ ਜਾਂਦੀ ਹੈ, ਜੋ ਅੱਖਾਂ ਨਾਲ ਨਹੀਂ ਵੇਖੀਆਂ ਜਾ ਸਕਦੀਆਂ।
2/6

ਕਈ ਵਾਰੀ ਖਜੂਰਾਂ 'ਚ ਮੌਜੂਦ ਫੰਗਸ ਸਰੀਰ ਲਈ ਖ਼ਤਰਨਾਕ ਹੋ ਸਕਦੀ ਹੈ। ਇਹ ਫੰਗਸ ਮਾਇਕੋਟੌਕਸਿਨਸ ਨਾਂ ਦੇ ਜ਼ਹਿਰੀਲੇ ਤੱਤ ਛੱਡ ਸਕਦੀ ਹੈ, ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਅਜਿਹੀਆਂ ਖਜੂਰਾਂ ਖਾਣ ਨਾਲ ਉਲਟੀ, ਡਾਇਰੀਆ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
Published at : 27 Jun 2025 01:29 PM (IST)
ਹੋਰ ਵੇਖੋ





















