ਪੜਚੋਲ ਕਰੋ
menopause ਤੋਂ ਬਾਅਦ ਔਰਤਾਂ ਦੇ ਸਰੀਰ 'ਚ ਹੁੰਦੇ ਹਨ ਇਹ ਪੰਜ ਬਦਲਾਅ, ਜੇਕਰ ਨਾ ਕੀਤਾ ਕੰਟਰੋਲ ਤਾਂ ਹੋ ਸਕਦੇ ਹਨ ਖਤਰਨਾਕ
ਮਨੋਪੌਜ਼ ਦਾ ਸਮਾਂ ਔਰਤਾਂ ਲਈ ਵੱਡੀ ਤਬਦੀਲੀ ਲਿਆਉਂਦਾ ਹੈ। ਇਸ ਦੌਰਾਨ ਉਨ੍ਹਾਂ ਦੇ ਸਰੀਰ 'ਚ ਕਈ ਬਦਲਾਅ ਹੁੰਦੇ ਹਨ, ਜਿਸ ਦਾ ਅਸਰ ਉਨ੍ਹਾਂ ਦੀ ਸਿਹਤ 'ਤੇ ਪੈਂਦਾ ਹੈ। ਆਓ ਜਾਣਦੇ ਹਾਂ...
ਮੇਨੋਪੌਜ਼ ਤੋਂ ਬਾਅਦ ਬਦਲਾਅ
1/5

ਹਾਰਮੋਨਲ ਬਦਲਾਅ: ਮੇਨੋਪੌਜ਼ ਦੌਰਾਨ ਸਰੀਰ ਵਿੱਚ ਐਸਟ੍ਰੋਜਨ ਅਤੇ ਪ੍ਰੋਜੇਸਟ੍ਰੋਨ ਨਾਮਕ ਹਾਰਮੋਨਸ ਦੀ ਕਮੀ ਹੋ ਜਾਂਦੀ ਹੈ। ਇਸ ਨਾਲ ਔਰਤਾਂ ਵਿੱਚ ਮੂਡ ਸਵਿੰਗ, ਨੀਂਦ ਦੀ ਸਮੱਸਿਆ ਅਤੇ ਥਕਾਵਟ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
2/5

ਹੱਡੀਆਂ ਦੀ ਕਮਜ਼ੋਰੀ: ਮੇਨੋਪੌਜ਼ ਤੋਂ ਬਾਅਦ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਇਸ ਨਾਲ ਓਸਟੀਓਪੋਰੋਸਿਸ ਦਾ ਖਤਰਾ ਵੱਧ ਸਕਦਾ ਹੈ, ਜਿਸ ਕਾਰਨ ਹੱਡੀਆਂ ਜਲਦੀ ਟੁੱਟਣ ਦਾ ਡਰ ਰਹਿੰਦਾ ਹੈ।
Published at : 26 Aug 2024 10:49 AM (IST)
ਹੋਰ ਵੇਖੋ





















