ਪੜਚੋਲ ਕਰੋ
Moong Dal : ਇੱਕ ਮੁੱਠੀ ਇਸ ਦਾਲ ਦੇ ਨਾਲ ਕਰੋ ਦਿਨ ਦੀ ਸ਼ੁਰੂਆਤ, ਸਰੀਰ ਨੂੰ ਮਿਲਣਗੇ ਜਬਰਦਸਤ ਫਾਇਦੇ
Moong Dal : ਪੁੰਗਰੇ ਹੋਈ ਹਰੀ ਦਾਲ, ਜਿਸ ਨੂੰ ਮੂੰਗੀ ਜਾਂ ਮੂੰਗ ਵੀ ਕਿਹਾ ਜਾਂਦਾ ਹੈ। ਇਹ ਇਕ ਅਜਿਹਾ ਸੁਪਰਫੂਡ ਹੈ ਜਿਸ ਨੂੰ ਜੇਕਰ ਤੁਸੀਂ ਖਾਲੀ ਪੇਟ ਖਾਣਾ ਸ਼ੁਰੂ ਕਰ ਦਿਓ ਤਾਂ ਤੁਹਾਨੂੰ ਅਣਗਿਣਤ ਫਾਇਦੇ ਮਿਲਣਗੇ।
Moong Dal
1/7

ਅਸਲ 'ਚ ਮੂੰਗੀ ਦੀ ਦਾਲ 'ਚ ਫਾਈਬਰ, ਪ੍ਰੋਟੀਨ, ਫਾਸਫੋਰਸ, ਮੈਗਨੀਸ਼ੀਅਮ, ਪੋਟਾਸ਼ੀਅਮ, ਆਇਰਨ, ਵਿਟਾਮਿਨ ਬੀ6 ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਸਾਰੇ ਪੋਸ਼ਕ ਤੱਤ ਸਰੀਰ ਲਈ ਬਹੁਤ ਜ਼ਰੂਰੀ ਮੰਨੇ ਜਾਂਦੇ ਹਨ।
2/7

ਪੁੰਗਰੀ ਮੂੰਗੀ ਦੀ ਦਾਲ ਭਾਰ ਘਟਾਉਣ ਦੇ ਨੁਸਖੇ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ। ਅਜਿਹੇ 'ਚ ਤੁਹਾਨੂੰ ਇਸ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨਾ ਚਾਹੀਦਾ ਹੈ। ਇਹ ਘੱਟ ਕੈਲੋਰੀ ਭੋਜਨ ਹੈ ਇਸ ਲਈ ਤੁਸੀਂ ਤੇਜ਼ੀ ਨਾਲ ਭਾਰ ਘਟਾ ਸਕਦੇ ਹੋ।
Published at : 03 Apr 2024 07:21 AM (IST)
ਹੋਰ ਵੇਖੋ





















