ਪੜਚੋਲ ਕਰੋ
ਜਾਣੋ ਦਿਮਾਗ 'ਤੇ ਕਿਵੇਂ ਪਾਉਂਦਾ ਹੈ ਅਸਰ ਬ੍ਰੇਨ ਫੋਗ
ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਪੂਰੀ ਦੁਨੀਆ ਨੂੰ ਉਥਲ-ਪੁਥਲ ਕਰਕੇ ਰੱਖ ਦਿੱਤਾ ਸੀ। ਇਸ ਬਾਅਦ ਹੁਣ ਕਾਫੀ ਲੋਕਾਂ ਵਿੱਚ ਬ੍ਰੇਨ ਫੋਗ ਦੇ ਰੋਗੀ ਪਾਏ ਗਏ ਹਨ। ਬ੍ਰੇਨ ਫੋਗ ਦੇ ਰੋਗੀ ਦੀ ਸੋਚਣ ਦੀ ਸ਼ਕਤੀ ਘੱਟਣ ਲੱਗ ਜਾਂਦੀ ਹੈ।
Brain Fog
1/7

ਸਾਲ 2020-21 ਵਿੱਚ ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਪੂਰੀ ਦੁਨੀਆ ਨੂੰ ਉਥਲ-ਪੁਥਲ ਕਰਕੇ ਰੱਖ ਦਿੱਤਾ ਸੀ। ਅੱਜ ਦੇ ਸਮੇਂ ਵਿੱਚ, ਇਸਦਾ ਪ੍ਰਕੋਪ ਪਹਿਲਾਂ ਦੇ ਮੁਕਾਬਲੇ ਘੱਟ ਗਿਆ ਹੈ, ਪਰ ਇਹ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ। ਇਸ ਮਹਾਂਮਾਰੀ ਦਾ ਅਸਰ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਲੋਕਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ।
2/7

ਸ਼ਹਿਰ ਦੀ ਰੁਝੇਵਿਆਂ ਭਰੀ ਜੀਵਨ ਸ਼ੈਲੀ ਵਿੱਚ ਸਿਰਦਰਦ, ਉਦਾਸੀ, ਕਿਸੇ ਵੀ ਕੰਮ ਵਿੱਚ ਦਿਲਚਸਪੀ ਨਾ ਹੋਣਾ ਆਮ ਗੱਲ ਹੈ। ਜੇਕਰ ਇਹ ਸਭ ਕੁਝ ਜ਼ਿਆਦਾ ਵਧ ਜਾਵੇ ਤਾਂ ਤੁਹਾਨੂੰ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ, ਕਿਉਂਕਿ ਤੁਸੀਂ 'ਬ੍ਰੇਨ ਫੋਗ' ਦਾ ਸ਼ਿਕਾਰ ਹੋ ਸਕਦੇ ਹੋ। ਦਿਮਾਗੀ ਧੁੰਦ ਵਿੱਚ ਵਿਅਕਤੀ ਆਮ ਲੋਕਾਂ ਨਾਲੋਂ ਘੱਟ ਫੋਕਸ ਹੋ ਜਾਂਦਾ ਹੈ।
Published at : 28 Oct 2022 02:37 PM (IST)
ਹੋਰ ਵੇਖੋ





















