ਪੜਚੋਲ ਕਰੋ
Advertisement
ਬੱਚੇ ਵੀ ਹੋ ਰਹੇ ਹਨ ਅੱਖਾਂ ਦੀ ਇਸ ਬਿਮਾਰੀ ਦਾ ਸ਼ਿਕਾਰ, ਗੌਰ ਨਾ ਕਰਨ 'ਤੇ ਜਾ ਸਕਦੀ ਹੈ ਰੋਸ਼ਨੀ...
ਸਿਹਤ ਮਾਹਿਰਾਂ ਅਨੁਸਾਰ ਇਹ ਬਿਮਾਰੀ ਖਾਸ ਤੌਰ ਉਤੇ ਨੌਜਵਾਨਾਂ ਯਾਨੀ 20 ਤੋਂ 50 ਸਾਲ ਦੀ ਉਮਰ ਦੇ ਲੋਕਾਂ ਵਿਚ ਦੇਖਣ ਨੂੰ ਮਿਲਦੀ ਹੈ, ਜੋ ਖ਼ਤਰਨਾਕ ਹੈ।
ਅਜਿਹੀਆਂ ਕਈ ਬਿਮਾਰੀਆਂ ਹਨ ਜਿਨ੍ਹਾਂ ਦਾ ਜਲਦੀ ਇਲਾਜ ਨਾ ਕੀਤਾ ਜਾਵੇ ਤਾਂ ਇਹ ਅੱਖਾਂ ਦੀ ਰੌਸ਼ਨੀ ਵੀ ਖੋਹ ਸਕਦੀਆਂ ਹਨ। ਅੱਖਾਂ ਦੀ ਅਜਿਹੀ ਇਕ ਬਿਮਾਰੀ ਆਟੋਇਮਿਊਨ ਯੂਵੇਟਿਸ (Autoimmune uveitis) ਹੈ।ਜੋ ਕਿ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਕਿਸੇ ਦੀ ਵੀ ਅੱਖ ਦਾ ਸ਼ਿਕਾਰ ਹੋ ਰਿਹਾ ਹੈ।
1/5
2/5
3/5
4/5
5/5
Published at : 15 Jul 2024 12:54 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement