ਪੜਚੋਲ ਕਰੋ
(Source: ECI/ABP News)
ਜਾਣੋ ਅਸਥਮਾ ਦੇ ਮਰੀਜ਼ਾਂ ਲਈ ਕਿਵੇਂ ਫ਼ਾਇਦੇਮੰਦ ਹੁੰਦੀ ਹੈ ਦਾਲਚੀਨੀ ?
ਦਾਲਚੀਨੀ ਨਾ ਸਿਰਫ ਖਾਣੇ ਦਾ ਸੁਆਦ ਵਧਾਉਂਦੀ ਹੈ ਬਲਕਿ ਸਿਹਤ ਲਈ ਇਹ ਇਕ ਰਾਮਬਾਣ ਔਸ਼ਧੀ ਹੈ। ਆਯੁਰਵੈਦ ਤੋਂ ਇਲਾਵਾ ਦਾਲਚੀਨੀ ਦੀ ਵਰਤੋਂ ਐਲੋਪੈਥੀ ਦਵਾਈਆਂ ਵਿੱਚ ਵੀ ਕੀਤੀ ਜਾਂਦੀ ਹੈ।ਆਓ ਅੱਜ ਤੁਹਾਨੂੰ ਦੱਸਦੇ ਹਾਂ ਕੁਝ ਫਾਇਦੇ
![ਦਾਲਚੀਨੀ ਨਾ ਸਿਰਫ ਖਾਣੇ ਦਾ ਸੁਆਦ ਵਧਾਉਂਦੀ ਹੈ ਬਲਕਿ ਸਿਹਤ ਲਈ ਇਹ ਇਕ ਰਾਮਬਾਣ ਔਸ਼ਧੀ ਹੈ। ਆਯੁਰਵੈਦ ਤੋਂ ਇਲਾਵਾ ਦਾਲਚੀਨੀ ਦੀ ਵਰਤੋਂ ਐਲੋਪੈਥੀ ਦਵਾਈਆਂ ਵਿੱਚ ਵੀ ਕੀਤੀ ਜਾਂਦੀ ਹੈ।ਆਓ ਅੱਜ ਤੁਹਾਨੂੰ ਦੱਸਦੇ ਹਾਂ ਕੁਝ ਫਾਇਦੇ](https://feeds.abplive.com/onecms/images/uploaded-images/2023/12/11/1a2c9d646541d8a1ac18068410bc42c01702264374537785_original.jpg?impolicy=abp_cdn&imwidth=720)
cinnamon
1/7
![ਦਾਲਚੀਨੀ, ਲੌਂਗ ਅਤੇ ਸ਼ਹਿਦ ਦਾ ਕਾੜਾ ਬਣਾ ਕੇ ਇਸ ਨੂੰ ਦਿਨ ਵਿਚ ਦੋ ਵਾਰ ਪੀਓ। ਇਸ ਨਾਲ ਸਰਦੀ-ਜ਼ੁਕਾਮ, ਗਲੇ ਦੀ ਖਰਾਸ਼, ਖੰਘ ਤੋਂ ਵੀ ਰਾਹਤ ਮਿਲੇਗੀ।](https://feeds.abplive.com/onecms/images/uploaded-images/2023/12/11/98cfab1eabb6649d2cb9af8064cfbd0af4c09.jpg?impolicy=abp_cdn&imwidth=720)
ਦਾਲਚੀਨੀ, ਲੌਂਗ ਅਤੇ ਸ਼ਹਿਦ ਦਾ ਕਾੜਾ ਬਣਾ ਕੇ ਇਸ ਨੂੰ ਦਿਨ ਵਿਚ ਦੋ ਵਾਰ ਪੀਓ। ਇਸ ਨਾਲ ਸਰਦੀ-ਜ਼ੁਕਾਮ, ਗਲੇ ਦੀ ਖਰਾਸ਼, ਖੰਘ ਤੋਂ ਵੀ ਰਾਹਤ ਮਿਲੇਗੀ।
2/7
![ਦਾਲਚੀਨੀ ਦਾ ਸੇਵਨ ਅਸਥਮਾ ਨਾਲ ਬ੍ਰੌਨਕਾਈਟਸ ਦੇ ਇਲਾਜ ਵਿਚ ਵੀ ਮਦਦਗਾਰ ਹੈ। ਤੁਸੀਂ ਇਸ ਨੂੰ ਭੋਜਨ ਵਿਚ ਵਰਤਣ ਦੇ ਨਾਲ-ਨਾਲ ਇਸਨੂੰ ਡੀਕੋਸ਼ਨ ਦੇ ਤੌਰ ਤੇ ਵੀ ਇਸਤੇਮਾਲ ਕਰ ਸਕਦੇ ਹੋ।](https://feeds.abplive.com/onecms/images/uploaded-images/2023/12/11/15b84ef88699eb46fdc0ff2022560e993a13f.jpg?impolicy=abp_cdn&imwidth=720)
ਦਾਲਚੀਨੀ ਦਾ ਸੇਵਨ ਅਸਥਮਾ ਨਾਲ ਬ੍ਰੌਨਕਾਈਟਸ ਦੇ ਇਲਾਜ ਵਿਚ ਵੀ ਮਦਦਗਾਰ ਹੈ। ਤੁਸੀਂ ਇਸ ਨੂੰ ਭੋਜਨ ਵਿਚ ਵਰਤਣ ਦੇ ਨਾਲ-ਨਾਲ ਇਸਨੂੰ ਡੀਕੋਸ਼ਨ ਦੇ ਤੌਰ ਤੇ ਵੀ ਇਸਤੇਮਾਲ ਕਰ ਸਕਦੇ ਹੋ।
3/7
![1 ਕੱਪ ਗਰਮ ਪਾਣੀ ਵਿਚ 1 ਚਮਚ ਦਾਲਚੀਨੀ ਪਾਊਡਰ ਨੂੰ ਉਬਾਲੋ। ਖਾਣੇ ਤੋਂ ਬਾਅਦ ਇਸਦਾ ਸੇਵਨ ਕਰਨ ਨਾਲ ਪਾਚਣ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।](https://feeds.abplive.com/onecms/images/uploaded-images/2023/12/11/996725e09eabedc1a794939973ffc8405580d.jpg?impolicy=abp_cdn&imwidth=720)
1 ਕੱਪ ਗਰਮ ਪਾਣੀ ਵਿਚ 1 ਚਮਚ ਦਾਲਚੀਨੀ ਪਾਊਡਰ ਨੂੰ ਉਬਾਲੋ। ਖਾਣੇ ਤੋਂ ਬਾਅਦ ਇਸਦਾ ਸੇਵਨ ਕਰਨ ਨਾਲ ਪਾਚਣ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।
4/7
![ਰੋਜ਼ਾਨਾ 1 ਤੋਂ 6 ਗ੍ਰਾਮ ਦਾਲਚੀਨੀ ਦਾ ਸੇਵਨ ਨਾ ਸਿਰਫ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ ਬਲਕਿ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਹੈ। ਬਲੱਡ ਸਰਕੁਲੇਸ਼ਨ ਵੀ ਸਹੀ ਰਹਿੰਦਾ ਹੈ।](https://feeds.abplive.com/onecms/images/uploaded-images/2023/12/11/4665d4522749de8e5d41b01a11cfed4a55bf4.jpg?impolicy=abp_cdn&imwidth=720)
ਰੋਜ਼ਾਨਾ 1 ਤੋਂ 6 ਗ੍ਰਾਮ ਦਾਲਚੀਨੀ ਦਾ ਸੇਵਨ ਨਾ ਸਿਰਫ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ ਬਲਕਿ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਹੈ। ਬਲੱਡ ਸਰਕੁਲੇਸ਼ਨ ਵੀ ਸਹੀ ਰਹਿੰਦਾ ਹੈ।
5/7
![ਇਕ ਕੱਪ ਗਰਮ ਪਾਣੀ ‘ਚ 1 ਛੋਟਾ ਚੱਮਚ ਦਾਲਚੀਨੀ, 1 ਛੋਟਾ ਚਮਚ ਸ਼ਹਿਦ ਅਤੇ 1 ਛੋਟਾ ਚੱਮਚ ਨਿੰਬੂ ਦਾ ਰਸ ਮਿਲਾ ਕੇ ਪੀਓ। ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਵਜ਼ਨ ਘਟਾਉਣ ‘ਚ ਮਦਦ ਮਿਲੇਗੀ।](https://feeds.abplive.com/onecms/images/uploaded-images/2023/12/11/8e84676b42a191023e310196d6b9972cf351b.jpg?impolicy=abp_cdn&imwidth=720)
ਇਕ ਕੱਪ ਗਰਮ ਪਾਣੀ ‘ਚ 1 ਛੋਟਾ ਚੱਮਚ ਦਾਲਚੀਨੀ, 1 ਛੋਟਾ ਚਮਚ ਸ਼ਹਿਦ ਅਤੇ 1 ਛੋਟਾ ਚੱਮਚ ਨਿੰਬੂ ਦਾ ਰਸ ਮਿਲਾ ਕੇ ਪੀਓ। ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਵਜ਼ਨ ਘਟਾਉਣ ‘ਚ ਮਦਦ ਮਿਲੇਗੀ।
6/7
![ਦਾਲਚੀਨੀ ਅਤੇ ਸ਼ਹਿਦ ਦਾ ਕਾੜਾ ਬਣਾ ਕੇ ਪੀਣ ਨਾਲ ਤਣਾਅ ਦੂਰ ਹੁੰਦਾ ਹੈ। ਸਿਰਫ ਇਹ ਹੀ ਨਹੀਂ ਦਿਨ ਵਿੱਚ 2 ਵਾਰ ਦਾਲਚੀਨੀ ਦੇ ਤੇਲ ਨੂੰ ਸੁੰਘਣ ਨਾਲ ਯਾਦਦਾਸ਼ਤ ਦੀ ਸ਼ਕਤੀ ਵੀ ਵੱਧਦੀ ਹੈ।](https://feeds.abplive.com/onecms/images/uploaded-images/2023/12/11/b6d052cd01673011f030247afc017e9aadc2f.jpg?impolicy=abp_cdn&imwidth=720)
ਦਾਲਚੀਨੀ ਅਤੇ ਸ਼ਹਿਦ ਦਾ ਕਾੜਾ ਬਣਾ ਕੇ ਪੀਣ ਨਾਲ ਤਣਾਅ ਦੂਰ ਹੁੰਦਾ ਹੈ। ਸਿਰਫ ਇਹ ਹੀ ਨਹੀਂ ਦਿਨ ਵਿੱਚ 2 ਵਾਰ ਦਾਲਚੀਨੀ ਦੇ ਤੇਲ ਨੂੰ ਸੁੰਘਣ ਨਾਲ ਯਾਦਦਾਸ਼ਤ ਦੀ ਸ਼ਕਤੀ ਵੀ ਵੱਧਦੀ ਹੈ।
7/7
![ਦਾਲਚੀਨੀ ਦੇ ਤੇਲ ਅਤੇ ਨਾਰੀਅਲ ਦੇ ਤੇਲ ਦੀਆਂ 3-4 ਬੂੰਦਾਂ ਨੂੰ ਗਰਮ ਗਰਮ ਕਰਕੇ ਜੋੜਾਂ ਦੀ ਮਾਲਸ਼ ਕਰੋ. ਇਸ ਨਾਲ ਦਰਦ ਵੀ ਖ਼ਤਮ ਹੋ ਜਾਵੇਗਾ ਅਤੇ ਹੱਡੀਆਂ ਵੀ ਮਜ਼ਬੂਤ ਹੋਣਗੀਆਂ।](https://feeds.abplive.com/onecms/images/uploaded-images/2023/12/11/0157c32a89df4f65945bccdd0d8c612c4a16c.jpg?impolicy=abp_cdn&imwidth=720)
ਦਾਲਚੀਨੀ ਦੇ ਤੇਲ ਅਤੇ ਨਾਰੀਅਲ ਦੇ ਤੇਲ ਦੀਆਂ 3-4 ਬੂੰਦਾਂ ਨੂੰ ਗਰਮ ਗਰਮ ਕਰਕੇ ਜੋੜਾਂ ਦੀ ਮਾਲਸ਼ ਕਰੋ. ਇਸ ਨਾਲ ਦਰਦ ਵੀ ਖ਼ਤਮ ਹੋ ਜਾਵੇਗਾ ਅਤੇ ਹੱਡੀਆਂ ਵੀ ਮਜ਼ਬੂਤ ਹੋਣਗੀਆਂ।
Published at : 11 Dec 2023 08:47 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)