ਪੜਚੋਲ ਕਰੋ
(Source: ECI/ABP News)
Uric Acid: ਧਨੀਆ ਯੂਰਿਕ ਐਸਿਡ ਦੀ ਦਰਦ ਨੂੰ ਕਰਦਾ ਹੈ ਕੰਟ੍ਰੋਲ, ਦੇਖੋ ਪਾਊਡਰ ਬਣਾਉਣ ਦਾ ਤੀਰਕਾ
Uric Acid ਯੂਰਿਕ ਐਸਿਡ ਸਰੀਰ 'ਚ ਗੰਦਗੀ ਦੀ ਤਰ੍ਹਾਂ ਇਕੱਠਾ ਹੋ ਜਾਂਦਾ ਹੈ, ਜਿਸ ਨਾਲ ਜੋੜਾਂ ਦਾ ਦਰਦ, ਗੁਰਦੇ ਦੇ ਰੋਗ, ਹਾਰਟ ਅਟੈਕ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ।
![Uric Acid ਯੂਰਿਕ ਐਸਿਡ ਸਰੀਰ 'ਚ ਗੰਦਗੀ ਦੀ ਤਰ੍ਹਾਂ ਇਕੱਠਾ ਹੋ ਜਾਂਦਾ ਹੈ, ਜਿਸ ਨਾਲ ਜੋੜਾਂ ਦਾ ਦਰਦ, ਗੁਰਦੇ ਦੇ ਰੋਗ, ਹਾਰਟ ਅਟੈਕ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ।](https://feeds.abplive.com/onecms/images/uploaded-images/2024/01/22/1a5650f26dbe19bdd83b07a6637133511705886525429785_original.jpg?impolicy=abp_cdn&imwidth=720)
Uric Acid
1/6
![ਅਜਿਹੇ 'ਚ ਤੁਸੀਂ ਹਾਈ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਕੁਝ ਕੁਦਰਤੀ ਚੀਜ਼ਾਂ ਦੀ ਮਦਦ ਲੈ ਸਕਦੇ ਹੋ।](https://feeds.abplive.com/onecms/images/uploaded-images/2024/01/22/94c2032c3552212fe056176124eed5c5676df.jpg?impolicy=abp_cdn&imwidth=720)
ਅਜਿਹੇ 'ਚ ਤੁਸੀਂ ਹਾਈ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਕੁਝ ਕੁਦਰਤੀ ਚੀਜ਼ਾਂ ਦੀ ਮਦਦ ਲੈ ਸਕਦੇ ਹੋ।
2/6
![ਯੂਰਿਕ ਐਸਡਿ ਲੇਵਲ ਨੂੰ ਕੰਟ੍ਰੋਲ ਕਰਨ ਵਿੱਚ ਧਨੀਆ ਵੀ ਕਾਫ਼ੀ ਮਦਦ ਕਰਦਾ ਹੈ।](https://feeds.abplive.com/onecms/images/uploaded-images/2024/01/22/fd7df7151023f324e389f583879141611bfc0.jpg?impolicy=abp_cdn&imwidth=720)
ਯੂਰਿਕ ਐਸਡਿ ਲੇਵਲ ਨੂੰ ਕੰਟ੍ਰੋਲ ਕਰਨ ਵਿੱਚ ਧਨੀਆ ਵੀ ਕਾਫ਼ੀ ਮਦਦ ਕਰਦਾ ਹੈ।
3/6
![ਆਓ ਜਾਣਦੇ ਹਾਂ ਯੂਰਿਕ ਐਸਿਡ ਦੀ ਦਰਦ 'ਚ ਧਨੀਆ ਕਿਵੇਂ ਵਰਤਿਆ ਜਾਂਦਾ ਹੈ।](https://feeds.abplive.com/onecms/images/uploaded-images/2024/01/22/3fcec6472d19db50b5ebd724c8df0151110e4.jpg?impolicy=abp_cdn&imwidth=720)
ਆਓ ਜਾਣਦੇ ਹਾਂ ਯੂਰਿਕ ਐਸਿਡ ਦੀ ਦਰਦ 'ਚ ਧਨੀਆ ਕਿਵੇਂ ਵਰਤਿਆ ਜਾਂਦਾ ਹੈ।
4/6
![ਸਭ ਤੋਂ ਪਹਿਲਾ 50 ਗ੍ਰਾਮ ਸਾਬਤ ਧਨੀਆ ਲਵੋ, ਅਤੇ ਉਸ ਨੂੰ ਸਾਫ਼ ਕਰਕੇ ਇੱਕ ਘੰਟਾ ਧੁੰਪ ਜਾਂ ਫਿਰ 2 ਮਿੰਟ ਗੈਸ 'ਤੇ ਸੇਕ ਲਗਾਓ।](https://feeds.abplive.com/onecms/images/uploaded-images/2024/01/22/2a3aca30120b495407247248d4fceddcc945c.jpg?impolicy=abp_cdn&imwidth=720)
ਸਭ ਤੋਂ ਪਹਿਲਾ 50 ਗ੍ਰਾਮ ਸਾਬਤ ਧਨੀਆ ਲਵੋ, ਅਤੇ ਉਸ ਨੂੰ ਸਾਫ਼ ਕਰਕੇ ਇੱਕ ਘੰਟਾ ਧੁੰਪ ਜਾਂ ਫਿਰ 2 ਮਿੰਟ ਗੈਸ 'ਤੇ ਸੇਕ ਲਗਾਓ।
5/6
![ਜੇਕਰ ਯੂਰਿਕ ਐਸਿਡ ਦੀ ਦਰਦ ਜ਼ਿਆਦਾ ਹੈ ਤਾਂ ਤੁਸੀਂ ਸਵੇਰੇ ਸ਼ਾਮ ਵੀ ਇਸ ਦਾ ਸੇਵਨ ਕਰ ਸਕਦੇ ਹੋ। ਪਾਣੀ ਵੀ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ।](https://feeds.abplive.com/onecms/images/uploaded-images/2024/01/22/77dfad852742c114bc256e7aecdbfd44d6d4f.jpg?impolicy=abp_cdn&imwidth=720)
ਜੇਕਰ ਯੂਰਿਕ ਐਸਿਡ ਦੀ ਦਰਦ ਜ਼ਿਆਦਾ ਹੈ ਤਾਂ ਤੁਸੀਂ ਸਵੇਰੇ ਸ਼ਾਮ ਵੀ ਇਸ ਦਾ ਸੇਵਨ ਕਰ ਸਕਦੇ ਹੋ। ਪਾਣੀ ਵੀ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ।
6/6
![ਫਿਰ ਸਵੇਰੇ ਖਾਲੀ ਪੇਟ ਦੋ ਚਮਚ ਕੋਸੇ ਪਾਣੀ ਨਾਲ ਇਸ ਦਾ ਸੇਵਨ ਕਰੋ। ਅਜਿਹਾ ਕਰਨ ਨਾਲ ਦੋ ਦਿਨਾਂ 'ਚ ਰਾਹਤ ਮਿਲ ਜਾਵੇਗੀ।](https://feeds.abplive.com/onecms/images/uploaded-images/2024/01/22/c352d5165630336d3145fba1e2885d7e0b297.jpg?impolicy=abp_cdn&imwidth=720)
ਫਿਰ ਸਵੇਰੇ ਖਾਲੀ ਪੇਟ ਦੋ ਚਮਚ ਕੋਸੇ ਪਾਣੀ ਨਾਲ ਇਸ ਦਾ ਸੇਵਨ ਕਰੋ। ਅਜਿਹਾ ਕਰਨ ਨਾਲ ਦੋ ਦਿਨਾਂ 'ਚ ਰਾਹਤ ਮਿਲ ਜਾਵੇਗੀ।
Published at : 22 Jan 2024 07:02 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)