ਪੜਚੋਲ ਕਰੋ
ਕੋਸੇ ਪਾਣੀ 'ਚ ਇੱਕ ਚਮਚ ਘਿਓ ਮਿਲਾ ਕੇ ਪੀਓ, ਹਫਤੇ 'ਚ ਨਜ਼ਰ ਆਉਣਗੇ ਜ਼ਬਰਦਸਤ ਫਾਇਦੇ
ਪੁਰਾਣੇ ਸਮੇਂ ਤੋਂ ਹੀ ਮੰਨਿਆ ਜਾਂਦਾ ਹੈ ਕਿ ਘਿਓ ਖਾਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ। ਪਰ ਅੱਜਕੱਲ੍ਹ ਲੋਕ ਡਾਈਟਿੰਗ ਕਰਕੇ ਘਿਓ ਨਹੀਂ ਖਾਂਦੇ। ਪਰ ਘਿਓ ਖਾਣ ਨਾਲ ਹੈਲਥੀ ਫੈਟ ਮਿਲਦਾ ਹੈ।
Ghee
1/5

ਕਦੇ ਰੋਟੀ 'ਤੇ ਘਿਓ ਲਾ ਕੇ ਅਤੇ ਕਦੇ ਦਾਲ-ਚੌਲ ਵਿੱਚ ਘਿਓ ਪਾ ਕੇ ਖਾਣ ਦੇ ਵੀ ਬਹੁਤ ਸਾਰੇ ਫਾਇਦੇ ਹੁੰਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਰੋਜ਼ ਖਾਲੀ ਪੇਟ ਇੱਕ ਗਲਾਸ ਕੋਸੇ ਪਾਣੀ ਵਿੱਚ ਘਿਓ ਪਾ ਕੇ ਪੀਣ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹਨ। ਤੁਹਾਡੀ ਸਿਹਤ ਕਿਸ ਤਰ੍ਹਾਂ ਦੀ ਹੈ ਇਹ ਪੂਰੀ ਤਰ੍ਹਾਂ ਤੁਹਾਡੀ ਖੁਰਾਕ 'ਤੇ ਨਿਰਭਰ ਕਰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਪਣੇ ਦਿਨ ਦੀ ਸ਼ੁਰੂਆਤ ਹੈਲਥੀ ਡ੍ਰਿੰਕ ਨਾਲ ਕਿਵੇਂ ਕਰੀਏ।
2/5

ਕਈ ਲੋਕ ਸਵੇਰ ਦੀ ਸ਼ੁਰੂਆਤ ਗ੍ਰੀਨ ਟੀ ਪੀ ਕੇ ਕਰਦੇ ਹਨ। ਜਦੋਂਕਿ ਕੁਝ ਲੋਕ ਸਵੇਰ ਦੀ ਸ਼ੁਰੂਆਤ ਗਰਮ ਪਾਣੀ ਪੀ ਕੇ ਕਰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਡ੍ਰਿੰਕ ਬਾਰੇ ਦੱਸਾਂਗੇ ਜਿਸ ਨੂੰ ਪੀਣ ਤੋਂ ਬਾਅਦ ਇਹ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੋਣ ਵਾਲਾ ਹੈ।
Published at : 10 Sep 2024 06:23 AM (IST)
ਹੋਰ ਵੇਖੋ



















