ਪੜਚੋਲ ਕਰੋ
(Source: ECI/ABP News)
Rain Water: ਜੇਕਰ ਤੁਸੀਂ ਵੀ ਪੀਂਦੇ ਹੋ ਮੀਂਹ ਦਾ ਪਾਣੀ, ਤਾਂ ਅੱਜ ਹੀ ਰੁੱਕ ਜਾਓ, ਨਹੀਂ ਤਾਂ ਇਨ੍ਹਾਂ ਗੰਭੀਰ ਬਿਮਾਰੀਆਂ ਦੇ ਹੋ ਸਕਦੇ ਸ਼ਿਕਾਰ
ਦੁਨੀਆਂ ਦੇ ਕਈ ਹਿੱਸਿਆਂ ਵਿੱਚ ਪਾਣੀ ਦੀ ਬਹੁਤ ਕਮੀ ਹੈ। ਅਜਿਹੇ 'ਚ ਇਸ ਸਮੱਸਿਆ ਨੂੰ ਦੂਰ ਕਰਨ ਲਈ ਲੋਕ ਬਰਸਾਤੀ ਪਾਣੀ ਨੂੰ ਸਟੋਰ ਕਰਕੇ ਇਸ ਦੀ ਵਰਤੋਂ ਕਰਦੇ ਹਨ। ਕਈ ਲੋਕ ਇਸ ਪਾਣੀ ਨੂੰ ਪੀਂਦੇ ਵੀ ਹਨ।
Rain Water
1/4
![ਪਰ ਇਹ ਸਵਾਲ ਹਮੇਸ਼ਾ ਪੁੱਛਿਆ ਜਾਂਦਾ ਹੈ ਕਿ ਕੀ ਲੋਕਾਂ ਨੂੰ ਮੀਂਹ ਦਾ ਪਾਣੀ ਪੀਣਾ ਚਾਹੀਦਾ ਹੈ ਜਾਂ ਨਹੀਂ? ਅਸਲ ਵਿੱਚ ਪੁਰਾਣੇ ਸਮਿਆਂ ਵਿੱਚ ਪ੍ਰਦੂਸ਼ਣ ਦੀ ਮਾਤਰਾ ਬਹੁਤ ਘੱਟ ਹੁੰਦੀ ਸੀ, ਤਾਂ ਉਸ ਸਮੇਂ ਲੋਕ ਮੀਂਹ ਦਾ ਪਾਣੀ ਪੀਂਦੇ ਸਨ।](https://cdn.abplive.com/imagebank/default_16x9.png)
ਪਰ ਇਹ ਸਵਾਲ ਹਮੇਸ਼ਾ ਪੁੱਛਿਆ ਜਾਂਦਾ ਹੈ ਕਿ ਕੀ ਲੋਕਾਂ ਨੂੰ ਮੀਂਹ ਦਾ ਪਾਣੀ ਪੀਣਾ ਚਾਹੀਦਾ ਹੈ ਜਾਂ ਨਹੀਂ? ਅਸਲ ਵਿੱਚ ਪੁਰਾਣੇ ਸਮਿਆਂ ਵਿੱਚ ਪ੍ਰਦੂਸ਼ਣ ਦੀ ਮਾਤਰਾ ਬਹੁਤ ਘੱਟ ਹੁੰਦੀ ਸੀ, ਤਾਂ ਉਸ ਸਮੇਂ ਲੋਕ ਮੀਂਹ ਦਾ ਪਾਣੀ ਪੀਂਦੇ ਸਨ।
2/4
![ਹਾਲਾਂਕਿ ਅੱਜਕੱਲ੍ਹ ਵਾਤਾਵਰਣ ਵਿੱਚ ਪ੍ਰਦੂਸ਼ਣ ਇੰਨਾ ਵੱਧ ਗਿਆ ਹੈ ਕਿ ਲੋਕ ਮੀਂਹ ਦੇ ਪਾਣੀ ਨੂੰ ਹੱਥ ਲਾਉਣ ਤੋਂ ਵੀ ਡਰਦੇ ਹਨ। ਪਰ ਅੱਜ ਵੀ ਕੁਝ ਲੋਕ ਅਜਿਹੇ ਹਨ ਜੋ ਮੀਂਹ ਦੇ ਪਾਣੀ ਨੂੰ ਸਟੋਰ ਕਰਕੇ ਪੀਣ ਲਈ ਵਰਤਦੇ ਹਨ। ਜਦਕਿ ਅਜਿਹਾ ਬਿਲਕੁਲ ਨਹੀਂ ਕਰਨਾ ਚਾਹੀਦਾ।](https://cdn.abplive.com/imagebank/default_16x9.png)
ਹਾਲਾਂਕਿ ਅੱਜਕੱਲ੍ਹ ਵਾਤਾਵਰਣ ਵਿੱਚ ਪ੍ਰਦੂਸ਼ਣ ਇੰਨਾ ਵੱਧ ਗਿਆ ਹੈ ਕਿ ਲੋਕ ਮੀਂਹ ਦੇ ਪਾਣੀ ਨੂੰ ਹੱਥ ਲਾਉਣ ਤੋਂ ਵੀ ਡਰਦੇ ਹਨ। ਪਰ ਅੱਜ ਵੀ ਕੁਝ ਲੋਕ ਅਜਿਹੇ ਹਨ ਜੋ ਮੀਂਹ ਦੇ ਪਾਣੀ ਨੂੰ ਸਟੋਰ ਕਰਕੇ ਪੀਣ ਲਈ ਵਰਤਦੇ ਹਨ। ਜਦਕਿ ਅਜਿਹਾ ਬਿਲਕੁਲ ਨਹੀਂ ਕਰਨਾ ਚਾਹੀਦਾ।
3/4
![ਵਾਤਾਵਰਣ ਪ੍ਰਦੂਸ਼ਿਤ ਹੋਣ ਕਾਰਨ ਬਰਸਾਤੀ ਪਾਣੀ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਇਸ 'ਚ ਬਰੀਕ ਕਣ ਵੀ ਮੌਜੂਦ ਹੋ ਸਕਦੇ ਹਨ, ਜੋ ਤੁਹਾਨੂੰ ਫੇਫੜਿਆਂ ਦੀਆਂ ਸਮੱਸਿਆਵਾਂ, ਇਨਫੈਕਸ਼ਨ ਅਤੇ ਦਸਤ ਵਰਗੀਆਂ ਗੰਭੀਰ ਬਿਮਾਰੀਆਂ ਦਾ ਮਰੀਜ਼ ਬਣਾ ਸਕਦੇ ਹਨ।](https://cdn.abplive.com/imagebank/default_16x9.png)
ਵਾਤਾਵਰਣ ਪ੍ਰਦੂਸ਼ਿਤ ਹੋਣ ਕਾਰਨ ਬਰਸਾਤੀ ਪਾਣੀ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਇਸ 'ਚ ਬਰੀਕ ਕਣ ਵੀ ਮੌਜੂਦ ਹੋ ਸਕਦੇ ਹਨ, ਜੋ ਤੁਹਾਨੂੰ ਫੇਫੜਿਆਂ ਦੀਆਂ ਸਮੱਸਿਆਵਾਂ, ਇਨਫੈਕਸ਼ਨ ਅਤੇ ਦਸਤ ਵਰਗੀਆਂ ਗੰਭੀਰ ਬਿਮਾਰੀਆਂ ਦਾ ਮਰੀਜ਼ ਬਣਾ ਸਕਦੇ ਹਨ।
4/4
![ਕਿਉਂਕਿ ਮੀਂਹ ਦਾ ਪਾਣੀ ਪ੍ਰਦੂਸ਼ਿਤ ਹੁੰਦਾ ਹੈ, ਇਸ ਲਈ ਹਰ ਕਿਸੇ ਨੂੰ ਇਸ ਨੂੰ ਪੀਣ ਤੋਂ ਬਚਣਾ ਚਾਹੀਦਾ ਹੈ। ਮੀਂਹ ਦਾ ਪਾਣੀ ਪੀਣ ਦੀ ਬਜਾਏ ਤੁਸੀਂ ਇਸ ਦੀ ਵਰਤੋਂ ਕੱਪੜੇ ਧੋਣ, ਬਰਤਨ ਧੋਣ, ਘਰ ਧੋਣ, ਪੌਦਿਆਂ ਨੂੰ ਪਾਣੀ ਪਾਉਣ, ਨਹਾਉਣ ਆਦਿ ਲਈ ਕਰ ਸਕਦੇ ਹੋ।](https://cdn.abplive.com/imagebank/default_16x9.png)
ਕਿਉਂਕਿ ਮੀਂਹ ਦਾ ਪਾਣੀ ਪ੍ਰਦੂਸ਼ਿਤ ਹੁੰਦਾ ਹੈ, ਇਸ ਲਈ ਹਰ ਕਿਸੇ ਨੂੰ ਇਸ ਨੂੰ ਪੀਣ ਤੋਂ ਬਚਣਾ ਚਾਹੀਦਾ ਹੈ। ਮੀਂਹ ਦਾ ਪਾਣੀ ਪੀਣ ਦੀ ਬਜਾਏ ਤੁਸੀਂ ਇਸ ਦੀ ਵਰਤੋਂ ਕੱਪੜੇ ਧੋਣ, ਬਰਤਨ ਧੋਣ, ਘਰ ਧੋਣ, ਪੌਦਿਆਂ ਨੂੰ ਪਾਣੀ ਪਾਉਣ, ਨਹਾਉਣ ਆਦਿ ਲਈ ਕਰ ਸਕਦੇ ਹੋ।
Published at : 04 Jul 2023 05:06 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਆਈਪੀਐਲ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)