ਪੜਚੋਲ ਕਰੋ
Ear care Tips : ਕੰਨ ਸਾਫ਼ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਹੋ ਸਕਦਾ ਨੁਕਸਾਨ
ਸਾਡੇ ਸਰੀਰ ਵਿੱਚ ਕੁਝ ਬਹੁਤ ਹੀ ਸੰਵੇਦਨਸ਼ੀਲ ਅੰਗ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਕੰਨ। ਸਾਡੇ ਕੰਨਾਂ ਵਿਚ ਕੁਦਰਤੀ ਤੌਰ 'ਤੇ ਮੋਮ ਵਰਗਾ ਪਦਾਰਥ ਨਿਕਲਦਾ ਹੈ, ਜਿਸ ਨੂੰ ਈਅਰਵੈਕਸ ਜਾਂ ਈਅਰ ਵੈਕਸ ਵੀ ਕਿਹਾ ਜਾਂਦਾ ਹੈ।
Ear care Tips
1/11

ਸਾਨੂੰ ਕੰਨਾਂ ਦੀ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਇੱਕ ਛੋਟੀ ਜਿਹੀ ਗਲਤੀ ਸਾਨੂੰ ਵੱਡੀ ਮੁਸੀਬਤ ਵਿੱਚ ਪਾ ਸਕਦੀ ਹੈ।
2/11

ਕੁਝ ਲੋਕ ਈਅਰ ਵੈਕਸ ਨੂੰ ਸਾਫ਼ ਕਰਨ ਲਈ ਕਾਟਨ ਬਡਸ ਦੀ ਵਰਤੋਂ ਕਰਦੇ ਹਨ, ਜਦੋਂ ਕਿ ਕੁਝ ਲੋਕ ਹੋਰ ਘਰੇਲੂ ਉਪਚਾਰਾਂ ਦੀ ਕੋਸ਼ਿਸ਼ ਕਰਦੇ ਹਨ।
Published at : 16 Nov 2022 04:35 PM (IST)
ਹੋਰ ਵੇਖੋ





















