ਪੜਚੋਲ ਕਰੋ
Uses of Flax seeds : ਮੋਟਾਪਾ ਘਟਾਉਣ ਲਈ ਕਿਵੇਂ ਖਾਈਏ ਅਲਸੀ ਦੇ ਬੀਜ
ਅੱਜਕਲ ਲੋਕੀ ਭੱਜ ਦੌੜ ਦੀ ਜ਼ਿੰਦਗੀ ਵਿਚ ਆਪਣੇ ਖਾਣ ਪੀਣ ਵੱਲ ਧਿਆਨ ਨਹੀਂ ਦਿੰਦੇ, ਜਿਸ ਕਰਕੇ ਉਹ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਕੁਝ ਘਰੇਲੂ ਵਸਤਾਂ ਹਨ, ਜਿਹਨਾਂ ਦੀ ਵਰਤੋਂ ਕਰਕੇ ਅਸੀ ਮੋਟਾਪੇ ਤੋਂ ਛੁਟਕਾਰਾ ਪਾ ਸਕਦੇ ਹਾਂ।ਜਿਵੇਂ...
Flax seeds
1/7

ਜੇਕਰ ਅਸੀਂ ਅਲਸੀ ਦੇ ਬੀਜਾਂ ਦੇ ਪੌਸ਼ਟਿਕ ਤੱਤਾਂ ਦੀ ਗੱਲ ਕਰੀਏ, ਤਾਂ ਇਹ ਲਿਗਨਾਨ, ਐਂਟੀਆਕਸੀਡੈਂਟਸ, ਫਾਈਬਰ, ਪ੍ਰੋਟੀਨ ਅਤੇ ਪੌਲੀਅਨਸੈਚੁਰੇਟਿਡ ਫੈਟੀ ਐਸਿਡ ਜਿਵੇਂ ਕਿ ਐਲਫ਼ਾ-ਲਿਨੋਲੇਨਿਕ ਐਸਿਡ (ਏ.ਐਲ.ਏ.) ਜਾਂ ਓਮੇਗਾ -3 ਦਾ ਭੰਡਾਰ ਹੈ। ਇਨ੍ਹਾਂ ਪੌਸ਼ਟਿਕ ਤੱਤਾਂ ਦਾ ਸੇਵਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ।e 3
2/7

1ਅਲਸੀ ਦੇ ਬੀਜ ਅਸੀਂ ਭੋਜਨ ਨਾਲ ਵੀ ਖਾ ਸਕਦੇ ਹਾਂ। ਇਸਦਾ ਉਪਮਾ, ਦਲੀਆ ਜਾਂ ਫਿਰ ਦਹੀਂ ਵਗੈਰਾ ਇਸ ਨਾਲ ਵੀ ਮੋਟਾਪਾ ਘੱਟ ਕਰ ਸਕਦੇ ਹਾਂ। ਇਹ ਖਾਣ ਨਾਲ ਸਾਨੂੰ ਊਰਜਾ ਵੀ ਮਿਲਦੀ ਹੈ।
Published at : 01 Jan 2024 07:10 AM (IST)
ਹੋਰ ਵੇਖੋ





















