ਪੜਚੋਲ ਕਰੋ
Diet for Low Sperm Count: ਵੀਰਜ ਦੀ ਕਮੀ ਤੇ ਗੁਣਵੱਤਾ ਨੂੰ ਵਧਾਉਣ ਲਈ ਖਾਓ ਇਹ ਸਿਹਤਮੰਦ ਚੀਜ਼ਾਂ
Sperm
1/7
![ਬੱਚਾ ਪੈਦਾ ਕਰਨ ਲਈ ਸ਼ੁਕਰਾਣੂਆਂ ਦੀ ਗਿਣਤੀ ਅਤੇ ਗੁਣਵੱਤਾ ਬਿਹਤਰ ਹੋਣੀ ਚਾਹੀਦੀ ਹੈ। ਜੇਕਰ ਪੁਰਸ਼ਾਂ 'ਚ ਸ਼ੁਕਰਾਣੂਆਂ ਦੀ ਕਮੀ ਹੁੰਦੀ ਹੈ ਤਾਂ ਇਸ ਦਾ ਅਸਰ ਪ੍ਰਜਨਨ ਸ਼ਕਤੀ 'ਤੇ ਪੈਂਦਾ ਹੈ। ਜੇਕਰ ਤੁਸੀਂ ਸ਼ੁਕਰਾਣੂਆਂ ਦੀ ਗੁਣਵੱਤਾ ਅਤੇ ਸੰਖਿਆ ਨੂੰ ਵਧਾਉਣਾ ਚਾਹੁੰਦੇ ਹੋ, ਤਾਂ ਇਸਦੇ ਲਈ ਇੱਕ ਵਧੀਆ ਖੁਰਾਕ ਚੁਣੋ। ਆਓ ਜਾਣਦੇ ਹਾਂ ਕੁਝ ਪ੍ਰਭਾਵਸ਼ਾਲੀ ਖੁਰਾਕ ਜੋ ਸ਼ੁਕਰਾਣੂਆਂ ਦੀ ਗਿਣਤੀ ਨੂੰ ਵਧਾ ਸਕਦੇ ਹਨ।](https://cdn.abplive.com/imagebank/default_16x9.png)
ਬੱਚਾ ਪੈਦਾ ਕਰਨ ਲਈ ਸ਼ੁਕਰਾਣੂਆਂ ਦੀ ਗਿਣਤੀ ਅਤੇ ਗੁਣਵੱਤਾ ਬਿਹਤਰ ਹੋਣੀ ਚਾਹੀਦੀ ਹੈ। ਜੇਕਰ ਪੁਰਸ਼ਾਂ 'ਚ ਸ਼ੁਕਰਾਣੂਆਂ ਦੀ ਕਮੀ ਹੁੰਦੀ ਹੈ ਤਾਂ ਇਸ ਦਾ ਅਸਰ ਪ੍ਰਜਨਨ ਸ਼ਕਤੀ 'ਤੇ ਪੈਂਦਾ ਹੈ। ਜੇਕਰ ਤੁਸੀਂ ਸ਼ੁਕਰਾਣੂਆਂ ਦੀ ਗੁਣਵੱਤਾ ਅਤੇ ਸੰਖਿਆ ਨੂੰ ਵਧਾਉਣਾ ਚਾਹੁੰਦੇ ਹੋ, ਤਾਂ ਇਸਦੇ ਲਈ ਇੱਕ ਵਧੀਆ ਖੁਰਾਕ ਚੁਣੋ। ਆਓ ਜਾਣਦੇ ਹਾਂ ਕੁਝ ਪ੍ਰਭਾਵਸ਼ਾਲੀ ਖੁਰਾਕ ਜੋ ਸ਼ੁਕਰਾਣੂਆਂ ਦੀ ਗਿਣਤੀ ਨੂੰ ਵਧਾ ਸਕਦੇ ਹਨ।
2/7
![ਸ਼ੁਕ੍ਰਾਣੂਆਂ ਦੀ ਗਿਣਤੀ ਘੱਟ ਹੋਣ 'ਤੇ ਪੁਰਸ਼ਾਂ ਨੂੰ ਦਾਲ ਖਾਣਾ ਚਾਹੀਦਾ ਹੈ। ਇਸ ਨਾਲ ਸ਼ੁਕ੍ਰਾਣੂਆਂ ਦੀ ਗਿਣਤੀ ਦੇ ਨਾਲ-ਨਾਲ ਗੁਣਵੱਤਾ ਵੀ ਵਧਦੀ ਹੈ।](https://cdn.abplive.com/imagebank/default_16x9.png)
ਸ਼ੁਕ੍ਰਾਣੂਆਂ ਦੀ ਗਿਣਤੀ ਘੱਟ ਹੋਣ 'ਤੇ ਪੁਰਸ਼ਾਂ ਨੂੰ ਦਾਲ ਖਾਣਾ ਚਾਹੀਦਾ ਹੈ। ਇਸ ਨਾਲ ਸ਼ੁਕ੍ਰਾਣੂਆਂ ਦੀ ਗਿਣਤੀ ਦੇ ਨਾਲ-ਨਾਲ ਗੁਣਵੱਤਾ ਵੀ ਵਧਦੀ ਹੈ।
3/7
![ਸ਼ੁਕਰਾਣੂ ਦੀ ਗੁਣਵੱਤਾ ਵਧਾਉਣ ਲਈ ਡਾਰਕ ਚਾਕਲੇਟ ਦਾ ਸੇਵਨ ਕਰੋ। ਇਹ ਕਾਫ਼ੀ ਪ੍ਰਭਾਵਸ਼ਾਲੀ ਹੈ](https://cdn.abplive.com/imagebank/default_16x9.png)
ਸ਼ੁਕਰਾਣੂ ਦੀ ਗੁਣਵੱਤਾ ਵਧਾਉਣ ਲਈ ਡਾਰਕ ਚਾਕਲੇਟ ਦਾ ਸੇਵਨ ਕਰੋ। ਇਹ ਕਾਫ਼ੀ ਪ੍ਰਭਾਵਸ਼ਾਲੀ ਹੈ
4/7
![ਬੇਰੀਆਂ 'ਚ ਮੌਜੂਦ ਐਂਟੀ-ਆਕਸੀਡੈਂਟ ਸ਼ੁਕਰਾਣੂਆਂ ਦੀ ਗਿਣਤੀ ਅਤੇ ਗੁਣਵਤਾ ਨੂੰ ਵਧਾਉਂਦੇ ਹਨ।](https://cdn.abplive.com/imagebank/default_16x9.png)
ਬੇਰੀਆਂ 'ਚ ਮੌਜੂਦ ਐਂਟੀ-ਆਕਸੀਡੈਂਟ ਸ਼ੁਕਰਾਣੂਆਂ ਦੀ ਗਿਣਤੀ ਅਤੇ ਗੁਣਵਤਾ ਨੂੰ ਵਧਾਉਂਦੇ ਹਨ।
5/7
![ਅਸ਼ਵਗੰਧਾ ਸ਼ੁਕਰਾਣੂਆਂ ਦੀ ਗਿਣਤੀ ਅਤੇ ਗੁਣਵੱਤਾ ਨੂੰ ਵਧਾ ਸਕਦੀ ਹੈ। ਹਾਲਾਂਕਿ ਇਸ ਦਾ ਸੇਵਨ ਮਾਹਿਰਾਂ ਦੀ ਸਲਾਹ 'ਤੇ ਹੀ ਕਰੋ।](https://cdn.abplive.com/imagebank/default_16x9.png)
ਅਸ਼ਵਗੰਧਾ ਸ਼ੁਕਰਾਣੂਆਂ ਦੀ ਗਿਣਤੀ ਅਤੇ ਗੁਣਵੱਤਾ ਨੂੰ ਵਧਾ ਸਕਦੀ ਹੈ। ਹਾਲਾਂਕਿ ਇਸ ਦਾ ਸੇਵਨ ਮਾਹਿਰਾਂ ਦੀ ਸਲਾਹ 'ਤੇ ਹੀ ਕਰੋ।
6/7
![ਜੇਕਰ ਤੁਸੀਂ ਪ੍ਰਜਨਨ ਸ਼ਕਤੀ ਨੂੰ ਸੁਧਾਰਨਾ ਚਾਹੁੰਦੇ ਹੋ, ਤਾਂ ਜ਼ਿੰਕ ਨਾਲ ਭਰਪੂਰ ਖੁਰਾਕ ਖਾਓ।](https://cdn.abplive.com/imagebank/default_16x9.png)
ਜੇਕਰ ਤੁਸੀਂ ਪ੍ਰਜਨਨ ਸ਼ਕਤੀ ਨੂੰ ਸੁਧਾਰਨਾ ਚਾਹੁੰਦੇ ਹੋ, ਤਾਂ ਜ਼ਿੰਕ ਨਾਲ ਭਰਪੂਰ ਖੁਰਾਕ ਖਾਓ।
7/7
![ਕੇਲਾ ਖਾਣ ਨਾਲ ਸ਼ੁਕਰਾਣੂਆਂ ਦੀ ਗਿਣਤੀ ਵਧ ਸਕਦੀ ਹੈ।](https://cdn.abplive.com/imagebank/default_16x9.png)
ਕੇਲਾ ਖਾਣ ਨਾਲ ਸ਼ੁਕਰਾਣੂਆਂ ਦੀ ਗਿਣਤੀ ਵਧ ਸਕਦੀ ਹੈ।
Published at : 07 Jun 2022 08:36 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)