ਪੜਚੋਲ ਕਰੋ
ਕੀ ਤੁਸੀਂ ਜਾਣਦੇ ਹੋ ਅੰਡਾ ਵੀ ਤੁਹਾਡੇ ਸਰੀਰ 'ਚ ਕੀ ਲਿਆਂਦਾ ਬਦਲਾਅ
ਅੰਡੇ ਸ਼ਕਤੀਸ਼ਾਲੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਸਿਰਫ਼ ਇੱਕ ਅੰਡੇ ਤੋਂ 75 ਕੈਲੋਰੀ ਊਰਜਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇੱਕ ਅੰਡੇ ਤੋਂ 5 ਤੋਂ 6 ਗ੍ਰਾਮ ਪ੍ਰੋਟੀਨ ਵੀ ਮਿਲਦਾ ਹੈ, ਜੋ ਮਨੁੱਖੀ ਸਰੀਰ ਲਈ ਜ਼ਰੂਰੀ ਹੈ।
Egg
1/8

ਅੰਡੇ ਸ਼ਕਤੀਸ਼ਾਲੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਸਿਰਫ਼ ਇੱਕ ਅੰਡੇ ਤੋਂ 75 ਕੈਲੋਰੀ ਊਰਜਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇੱਕ ਅੰਡੇ ਤੋਂ 5 ਤੋਂ 6 ਗ੍ਰਾਮ ਪ੍ਰੋਟੀਨ ਵੀ ਮਿਲਦਾ ਹੈ, ਜੋ ਮਨੁੱਖੀ ਸਰੀਰ ਲਈ ਜ਼ਰੂਰੀ ਹੈ।
2/8

ਇਸ ਤੋਂ ਇਲਾਵਾ, ਅੰਡੇ 'ਚ ਆਇਰਨ, ਵਿਟਾਮਿਨ, ਮਿਨਰਲਸ ਅਤੇ ਤੇ ਕੈਰੋਟੀਨੋਇਡਸ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਅੰਡੇ ਵਿੱਚ ਰੋਗਾਂ ਨਾਲ ਲੜਨ ਵਾਲੇ ਲੁਟੀਨ ਅਤੇ ਜ਼ੈਕਸਨਥਿਨ ਮਿਸ਼ਰਣ ਪਾਏ ਜਾਂਦੇ ਹਨ, ਜੋ ਦਿਮਾਗ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ।
Published at : 24 Sep 2024 09:51 PM (IST)
ਹੋਰ ਵੇਖੋ