ਪੜਚੋਲ ਕਰੋ
ਕੁੱਝ ਵੀ ਖਾਣ ਤੋਂ ਬਾਅਦ ਗੈਸ-ਐਸਿਡਿਟੀ ਕਰਦੀ ਪਰੇਸ਼ਾਨ? ਜਾਣੋ ਇਸ ਤੋਂ ਛੁਟਕਾਰੇ ਪਾਉਣ ਦੇ ਆਸਾਨ ਤਰੀਕੇ
ਸਿਹਤਮੰਦ ਜੀਵਨ ਲਈ ਸਰੀਰਕ ਕਸਰਤ ਨਾਲ ਨਾਲ ਅੰਤੜੀਆਂ ਦੀ ਸਿਹਤ ਵੀ ਬਹੁਤ ਜ਼ਰੂਰੀ ਹੈ। ਜੇ ਪੇਟ ਵਿਚ ਗੜਬੜ, ਗੈਸ ਜਾਂ ਐਸਿਡਿਟੀ ਵਾਰ-ਵਾਰ ਹੋਵੇ, ਤਾਂ ਇਹ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਪਰ ਚਿੰਤਾ ਦੀ ਗੱਲ ਨਹੀਂ, ਕੁਦਰਤੀ ਤਰੀਕਿਆਂ ਨਾਲ..
( Image Source : Freepik )
1/7

ਸੌਂਫ ਸਿਰਫ ਮਾਊਥ ਫ੍ਰੈਸ਼ਨਰ ਨਹੀਂ, ਇਹ ਪੇਟ ਲਈ ਵੀ ਬਹੁਤ ਫਾਇਦੇਮੰਦ ਹੈ। ਇਹ ਪੇਟ ਨੂੰ ਸਾਫ਼ ਰੱਖਣ ਅਤੇ ਗਟ ਹੈਲਥ ਨੂੰ ਸੁਧਾਰਨ ਵਿੱਚ ਮਦਦ ਕਰਦੀ ਹੈ। ਸੌਂਫ ਦਾ ਪਾਣੀ ਪੀਣ ਨਾਲ ਗੈਸ ਅਤੇ ਐਸਿਡਿਟੀ ਦੀ ਸਮੱਸਿਆ ਵੀ ਘੱਟ ਹੋ ਸਕਦੀ ਹੈ।
2/7

ਅਜਵਾਇਨ ਤੇ ਜੀਰਾ ਪੇਟ ਦੀ ਤਕਲੀਫ਼ ਦੂਰ ਕਰਨ ਵਿੱਚ ਬਹੁਤ ਲਾਭਕਾਰੀ ਹਨ। ਪੇਟ ਦਰਦ ਜਾਂ ਗੈਸ ਹੋਣ ਤੇ ਗੁੰਨਗੁਣਾ ਪਾਣੀ ਨਾਲ ਅਜਵਾਇਨ ਦਾ ਸੇਵਨ ਕਰ ਲਓ ਹੋ ਸਕੇ ਤਾਂ ਥੋੜਾ ਜਿਹਾ ਕਾਲਾ ਨਮਕ ਮਿਲ ਲਓ। ਜੀਰੇ ਦਾ ਪਾਣੀ ਵੀ ਐਸਿਡਿਟੀ ਤੇ ਗੈਸ ਦੀ ਸਮੱਸਿਆ ਤੋਂ ਰਾਹਤ ਦੇ ਸਕਦਾ ਹੈ।
Published at : 24 Jul 2025 02:38 PM (IST)
ਹੋਰ ਵੇਖੋ





















