ਪੜਚੋਲ ਕਰੋ
ਯਾਦਾਸ਼ਤ ਵਧਾਉਣ ਤੇ ਦਿਮਾਗ ਤੇਜ਼ ਕਰਨ ਲਈ ਖਾਓ ਇਹ ਚੀਜ਼ਾਂ, ਮਿਲੇਗਾ ਭਰਪੂਰ ਫਾਇਦਾ
1/7

ਦਿਮਾਗ ਤੁਹਾਡੇ ਸਰੀਰ ਦਾ ਇਕ ਮਹੱਤਵਪੂਰਨ ਅੰਗ ਹੈ ਜੋ ਸਰੀਰ ਦੇ ਤਮਾਮ ਕੰਮ ਕੰਟਰੋਲ ਕਰਦਾ ਹੈ। ਇਸ ਲਈ ਉਸ ਨੂੰ ਸਿਹਤਮੰਦ ਤੇ ਐਕਟਿਵ ਰੱਖਣਾ ਬੇਹੱਦ ਜ਼ਰੂਰੀ ਹੈ। ਕਿਉਂਕਿ ਇਹ ਸਿਹਤਮੰਦ ਜ਼ਿੰਦਗੀ ਜਿਓਣ ਦੀ ਬੁਨਿਆਦ ਹੈ। ਦਿਮਾਗ ਸਾਡੇ ਸਰੀਰ ਦੇ ਨਰਵਸ ਸਿਸਟਮ ਨੂੰ ਕਾਬੂ ਕਰਦਾ ਹੈ। ਭੋਜਨ ਦਾ ਸਿਹਤ ਤੇ ਦਿਮਾਗ ਦੇ ਢਾਂਚੇ 'ਤੇ ਵੱਡਾ ਪ੍ਰਭਾਵ ਹੋ ਸਕਦਾ ਹੈ। ਭੋਜਨ ਦੀ ਪਸੰਦ ਤੇ ਜੀਵਨਸ਼ੈਲੀ ਦੀਆਂ ਸਾਡੀਆਂ ਆਦਤਾਂ ਸਰੀਰ ਨੂੰ ਅੰਦਰੂਨੀ ਤੌਰ 'ਤੇ ਪ੍ਰਭਾਵਿਤ ਕਰਦੀਆਂ ਹਨ। ਕੁਝ ਖਾਸ ਕਿਸਮ ਦੇ ਭੋਜਨ ਯਾਦਾਸ਼ਤ ਵਧਾਉਂਦੇ ਹਨ ਤੇ ਉਮਰ ਬੀਤਣ ਤੇ ਦਿਮਾਗ ਸਿਹਤਮੰਦ ਹੋਣ 'ਚ ਸਹਾਈ ਹੁੰਦੇ ਹਨ।
2/7

ਨਟਸ: ਸਿਹਤਮੰਦ ਦਿਲ ਨੂੰ ਬੜਾਵਾ ਦੇਣ ਦੇ ਨਾਲ ਨਟਸ ਦਾ ਸਬੰਧ ਸਿਹਤਮੰਦ ਦਿਮਾਗ ਤੇ ਯਾਦਾਸ਼ਤ ਤੇਜ਼ ਕਰਨ ਨਾਲ ਵੀ ਜੁੜਦਾ ਹੈ। ਨਟਸ ਜਿਵੇਂ ਅਖਰੋਟ ਤੁਹਾਡੇ ਦਿਮਾਗੀ ਕੰਮ ਲਈ ਬੇਹੱਦ ਫਾਇਦੇਮੰਦ ਹੈ ਤੇ ਰੋਜ਼ਾਨਾ ਉਸ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।
Published at : 11 Jun 2021 01:03 PM (IST)
ਹੋਰ ਵੇਖੋ





















