ਪੜਚੋਲ ਕਰੋ
ਛੋਟੀਆਂ-ਛੋਟੀਆਂ ਗੱਲਾਂ ਨੂੰ ਭੁੱਲ ਜਾਓ, ਡਾਕਟਰ ਦੀ ਸਲਾਹ 'ਤੇ ਖਾਓ ਇਹ ਚੀਜ਼, ਦੇਣਗੀਆਂ ਅਣਗਿਣਤ ਫਾਇਦੇ
Turmeric Benifits: ਵਧਦੀ ਉਮਰ ਦੇ ਨਾਲ ਕਈ ਲੋਕਾਂ ਨੂੰ ਅਲਜ਼ਾਈਮਰ ਦੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਦੇਸੀ ਚੀਜ਼ ਨਾਲ ਤੁਸੀਂ ਅਲਜ਼ਾਈਮਰ ਨੂੰ ਦੂਰ ਕਰ ਸਕਦੇ ਹੋ।
ਛੋਟੀਆਂ-ਛੋਟੀਆਂ ਗੱਲਾਂ ਨੂੰ ਭੁੱਲ ਜਾਓ, ਡਾਕਟਰ ਦੀ ਸਲਾਹ 'ਤੇ ਖਾਓ ਇਹ ਚੀਜ਼, ਦੇਣਗੀਆਂ ਅਣਗਿਣਤ ਫਾਇਦੇ
1/5

ਹਲਦੀ, ਜੋ ਕਿ ਅਦਰਕ ਦੀ ਕਿਸਮ ਨਾਲ ਸਬੰਧਤ ਹੈ, ਵਿੱਚ ਕਰਕਿਊਮਿਨ ਹੁੰਦਾ ਹੈ। ਇਸ ਕਰਕਿਊਮਿਨ ਦੀ ਵਰਤੋਂ ਹਜ਼ਾਰਾਂ ਸਾਲਾਂ ਤੋਂ ਕਈ ਬਿਮਾਰੀਆਂ ਦੇ ਇਲਾਜ ਵਿਚ ਕੀਤੀ ਜਾਂਦੀ ਰਹੀ ਹੈ।
2/5

ਕਈ ਅਮਰੀਕੀ ਅਤੇ ਬ੍ਰਿਟੇਨ ਦੀਆਂ ਖੋਜਾਂ ਤੋਂ ਪਤਾ ਲੱਗਾ ਹੈ ਕਿ ਏਸ਼ੀਆਈ ਦੇਸ਼ਾਂ ਵਿੱਚ ਅਲਜ਼ਾਈਮਰ ਅਤੇ ਡਿਮੈਂਸ਼ੀਆ ਦੇ ਮਾਮਲੇ ਬਹੁਤ ਘੱਟ ਹਨ। ਇਸ ਦਾ ਕਾਰਨ ਏਸ਼ੀਆਈ ਭੋਜਨ ਵਿੱਚ ਹਲਦੀ ਦੀ ਵਰਤੋਂ ਨੂੰ ਮੰਨਿਆ ਜਾਂਦਾ ਹੈ।
Published at : 11 Jul 2024 11:00 AM (IST)
ਹੋਰ ਵੇਖੋ





















