ਪੜਚੋਲ ਕਰੋ
ਸਰਦੀਆਂ 'ਚ ਲਸਣ ਅਤੇ ਸ਼ਹਿਦ ਦਾ ਸੇਵਨ ਕਰਨ ਦੇ ਫਾਇਦੇ ਜਾਣ ਕੇ ਰਹਿ ਜਾਓਗੇ ਹੈਰਾਨ
ਸ਼ਹਿਦ ਅਤੇ ਲਸਣ, ਇਨ੍ਹਾਂ ਦਾ ਇਸਤੇਮਾਲ ਤਾਂ ਹਰ ਘਰ 'ਚ ਕੀਤਾ ਜਾਂਦਾ ਹੈ ਅਤੇ ਇਹ ਦੋਵੇ ਹੀ ਸਿਹਤ ਲਈ ਬਹੁਤ ਲਾਭਕਾਰੀ ਸਾਬਿਤ ਹੁੰਦੇ ਹਨ। ਲਸਣ 'ਚ ਐਲੀਸਿਨ ਤੇ ਫਾਈਬਰ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਕਈ ਪੋਸ਼ਟਿਕ ਤੱਤ ਵੀ ਪ੍ਰਧਾਨ ਕਰਦੇ ਹਨ।
Garlic and Honey
1/7

ਸ਼ਹਿਦ ਆਪਣੀ ਐਂਟੀ-ਬਾਓਟਿਕ ਅਤੇ ਐੈਂਟੀ ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੈ, ਜੋ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਜੇਕਰ ਸ਼ਹਿਦ 'ਤੇ ਲਸਣ ਨੂੰ ਮਿਲਾ ਕੇ ਖਾਦਾ ਜਾਵੇ ਤਾਂ ਇਹ ਸਰੀਰ ਦੇ ਲਈ ਬਹੁਤ ਲਾਭਕਾਰੀ ਸਾਬਿਤ ਹੋ ਸਕਦੇ ਹਨ।
2/7

ਸਭ ਤੋਂ ਪਹਿਲਾ 2-3 ਲਸਣ ਦੀਆਂ ਕਲੀਆਂ ਛਿੱਲ ਲਵੋ। ਫਿਰ ਕਲੀਆਂ ਨੂੰ ਹਲਕਾ ਜਿਹਾ ਦਬਾ ਕੇ ਕੁੱਟ ਲਵੋ। ਇਸ ਤੋਂ ਬਾਅਦ ਇਸ 'ਚ ਸ਼ਹਿਦ ਮਿਲਾਓ 'ਤੇ ਕੁਝ ਦੇਰ ਲਈ ਇਸ ਤਰ੍ਹਾਂ ਹੀ ਰਹਿਣ ਦਿਓ ਤਾਂ ਕਿ ਲਸਣ 'ਚ ਪੂਰਾ ਸ਼ਹਿਦ ਮਿਲ ਜਾਏ। ਹੁਣ ਇਸ ਦਾ ਇਸਤੇਮਾਲ ਰੋਜ਼ ਸਵੇਰੇ ਖਾਲੀ ਪੇਟ 7 ਦਿਨ ਕਰੋ।
Published at : 11 Nov 2023 11:58 AM (IST)
ਹੋਰ ਵੇਖੋ





















