ਪੜਚੋਲ ਕਰੋ
(Source: ECI/ABP News)
Health Tips: ਹੱਥ ਧੋਣ ਨਾਲ ਦੂਰ ਰਹਿੰਦੀਆਂ ਨੇ ਕਈ ਬੀਮਾਰੀਆਂ
ਸਹਿਤਮੰਦ ਰਹਿਣ ਲਈ ਭੋਜਨ ਦੀਆਂ ਚੰਗੀਆਂ ਆਦਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਸਾਨੂੰ ਬਚਪਨ ਤੋਂ ਹੀ ਸਿਖਾਇਆ ਜਾਂਦਾ ਹੈ ਕਿ ਭੋਜਨ ਕਰਨ ਤੋਂ ਪਹਿਲਾਂ ਹੱਥ ਧੋਣੇ ਚਾਹੀਦੇ ਹਨ। ਇਸ ਨਾਲ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ।
![ਸਹਿਤਮੰਦ ਰਹਿਣ ਲਈ ਭੋਜਨ ਦੀਆਂ ਚੰਗੀਆਂ ਆਦਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਸਾਨੂੰ ਬਚਪਨ ਤੋਂ ਹੀ ਸਿਖਾਇਆ ਜਾਂਦਾ ਹੈ ਕਿ ਭੋਜਨ ਕਰਨ ਤੋਂ ਪਹਿਲਾਂ ਹੱਥ ਧੋਣੇ ਚਾਹੀਦੇ ਹਨ। ਇਸ ਨਾਲ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ।](https://feeds.abplive.com/onecms/images/uploaded-images/2023/11/06/d01458625c094745ecd0a8228ae598981699285113651785_original.jpg?impolicy=abp_cdn&imwidth=720)
Hand Hygiene
1/5
![ਕੁਝ ਲੋਕ ਹੱਥਾਂ ਨੂੰ ਪਾਣੀ ਨਾਲ ਧੋ ਲੈਦੇ ਹਨ ਜਿਸ ਕਾਰਨ ਹੱਥਾਂ 'ਚ ਮੌਜੂਦ ਕੀਟਾਣੂ ਖਤਮ ਨਹੀਂ ਹੁੰਦੇ। ਭੋਜਨ ਕਰਨ ਤੋਂ ਪਹਿਲਾਂ ਹੱਥਾਂ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ ਤਾਂ ਕਿ ਹੱਥਾਂ 'ਚ ਮੌਜੂਦ ਕੀਟਾਣੂ ਪੂਰੀ ਤਰ੍ਹਾਂ ਖਤਮ ਹੋ ਜਾਣ। ਆਓ ਜਾਣਦੇ ਹਾਂ ਕਿ ਹੱਥ ਧੋਣ ਨਾਲ ਕਿਹੜੀਆਂ ਬੀਮਾਰੀਆਂ ਤੋਂ ਦੂਰ ਰਿਹਾ ਜਾ ਸਕਦਾ ਹੈ।](https://feeds.abplive.com/onecms/images/uploaded-images/2023/11/06/91b2aa9876130abe62a3675373a65ad76706b.jpg?impolicy=abp_cdn&imwidth=720)
ਕੁਝ ਲੋਕ ਹੱਥਾਂ ਨੂੰ ਪਾਣੀ ਨਾਲ ਧੋ ਲੈਦੇ ਹਨ ਜਿਸ ਕਾਰਨ ਹੱਥਾਂ 'ਚ ਮੌਜੂਦ ਕੀਟਾਣੂ ਖਤਮ ਨਹੀਂ ਹੁੰਦੇ। ਭੋਜਨ ਕਰਨ ਤੋਂ ਪਹਿਲਾਂ ਹੱਥਾਂ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ ਤਾਂ ਕਿ ਹੱਥਾਂ 'ਚ ਮੌਜੂਦ ਕੀਟਾਣੂ ਪੂਰੀ ਤਰ੍ਹਾਂ ਖਤਮ ਹੋ ਜਾਣ। ਆਓ ਜਾਣਦੇ ਹਾਂ ਕਿ ਹੱਥ ਧੋਣ ਨਾਲ ਕਿਹੜੀਆਂ ਬੀਮਾਰੀਆਂ ਤੋਂ ਦੂਰ ਰਿਹਾ ਜਾ ਸਕਦਾ ਹੈ।
2/5
![ਦਸਤ ਦੀ ਸ਼ਿਕਾਇਤ ਬੱਚਿਆਂ 'ਚ ਆਮ ਦੇਖਣ ਨੂੰ ਮਿਲਦੀ ਹੈ। ਭੋਜਨ ਕਰਨ ਤੋਂ ਪਹਿਲਾਂ ਹੱਥ ਨਾ ਧੋਣ ਨਾਲ ਇਸ ਬੀਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਹ ਪਾਚਨ ਕਿਰਿਆ ਨਾਲ ਜੁੜੀ ਹੁੰਦੀ ਹੈ।](https://feeds.abplive.com/onecms/images/uploaded-images/2023/11/06/ea4a7e2025019d39a05a21f0f97e2263836e6.jpg?impolicy=abp_cdn&imwidth=720)
ਦਸਤ ਦੀ ਸ਼ਿਕਾਇਤ ਬੱਚਿਆਂ 'ਚ ਆਮ ਦੇਖਣ ਨੂੰ ਮਿਲਦੀ ਹੈ। ਭੋਜਨ ਕਰਨ ਤੋਂ ਪਹਿਲਾਂ ਹੱਥ ਨਾ ਧੋਣ ਨਾਲ ਇਸ ਬੀਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਹ ਪਾਚਨ ਕਿਰਿਆ ਨਾਲ ਜੁੜੀ ਹੁੰਦੀ ਹੈ।
3/5
![ਹੱਥ ਧੋਣ ਤੋਂ ਬਿਨ੍ਹਾਂ ਭੋਜਨ ਕਰਨ ਨਾਲ ਗਲੇ ਦੀ ਇਨਫੈਕਸ਼ਨ ਹੋ ਸਕਦੀ ਹੈ। ਇਸ ਤੋਂ ਇਲਾਵਾ ਕਫ 'ਤੇ ਖਾਰਸ਼ ਵਰਗੀ ਸਮੱਸਿਆ ਵੀ ਹੋ ਸਕਦੀ ਹੈ।](https://feeds.abplive.com/onecms/images/uploaded-images/2023/11/06/2def3e6e84a6f7f5f76fdfcb0744dc65f0459.jpg?impolicy=abp_cdn&imwidth=720)
ਹੱਥ ਧੋਣ ਤੋਂ ਬਿਨ੍ਹਾਂ ਭੋਜਨ ਕਰਨ ਨਾਲ ਗਲੇ ਦੀ ਇਨਫੈਕਸ਼ਨ ਹੋ ਸਕਦੀ ਹੈ। ਇਸ ਤੋਂ ਇਲਾਵਾ ਕਫ 'ਤੇ ਖਾਰਸ਼ ਵਰਗੀ ਸਮੱਸਿਆ ਵੀ ਹੋ ਸਕਦੀ ਹੈ।
4/5
![ਜੇਕਰ ਤੁਸੀਂ ਗੰਦੇ ਹੱਥਾਂ ਨਾਲ ਭੋਜਨ ਕਰਦੇ ਹੋ ਤਾਂ ਇਸ ਦਾ ਅਸਰ ਪਾਚਨ ਕਿਰਿਆ 'ਤੇ ਹੁੰਦਾ ਹੈ। ਪਾਚਨ ਕਿਰਿਆ ਠੀਕ ਨਾ ਹੋਣ 'ਤੇ ਦਸਤ, ਕਬਜ਼, ਪੇਟ ਦਰਦ 'ਤੇ ਗੈਸ ਦੀ ਤਕਲੀਫ ਹੋ ਸਕਦੀ ਹੈ।](https://feeds.abplive.com/onecms/images/uploaded-images/2023/11/06/ece43cacd2d6915e7819dd0f7a82048677251.jpg?impolicy=abp_cdn&imwidth=720)
ਜੇਕਰ ਤੁਸੀਂ ਗੰਦੇ ਹੱਥਾਂ ਨਾਲ ਭੋਜਨ ਕਰਦੇ ਹੋ ਤਾਂ ਇਸ ਦਾ ਅਸਰ ਪਾਚਨ ਕਿਰਿਆ 'ਤੇ ਹੁੰਦਾ ਹੈ। ਪਾਚਨ ਕਿਰਿਆ ਠੀਕ ਨਾ ਹੋਣ 'ਤੇ ਦਸਤ, ਕਬਜ਼, ਪੇਟ ਦਰਦ 'ਤੇ ਗੈਸ ਦੀ ਤਕਲੀਫ ਹੋ ਸਕਦੀ ਹੈ।
5/5
![ਗੰਦੇ ਹੱਥਾਂ ਨਾਲ ਭੋਜਨ ਕਰਨ ਨਾਲ ਫੂਡ ਇਨਫੈਕਸ਼ਨ ਹੋ ਸਕਦੀ ਹੈ। ਪੂਰਾ ਦਿਨ ਅਸੀਂ ਕਈ ਚੀਜ਼ਾਂ ਨੂੰ ਛੂਹਦੇ ਹਾਂ ਜਿਸ ਨਾਲ ਹੱਥਾਂ 'ਚ ਕਈ ਰੀਗਾਣੂ ਚਿਪਕ ਜਾਂਦੇ ਹਨ। ਇਸ ਨਾਲ ਫੂਡ ਇਨਫੈਕਸ਼ਨ ਦਾ ਖਤਰਾ ਹੋ ਸਕਦਾ ਹੈ।](https://feeds.abplive.com/onecms/images/uploaded-images/2023/11/06/0c65ce141904be451d5ecbe7684f3d291898d.jpg?impolicy=abp_cdn&imwidth=720)
ਗੰਦੇ ਹੱਥਾਂ ਨਾਲ ਭੋਜਨ ਕਰਨ ਨਾਲ ਫੂਡ ਇਨਫੈਕਸ਼ਨ ਹੋ ਸਕਦੀ ਹੈ। ਪੂਰਾ ਦਿਨ ਅਸੀਂ ਕਈ ਚੀਜ਼ਾਂ ਨੂੰ ਛੂਹਦੇ ਹਾਂ ਜਿਸ ਨਾਲ ਹੱਥਾਂ 'ਚ ਕਈ ਰੀਗਾਣੂ ਚਿਪਕ ਜਾਂਦੇ ਹਨ। ਇਸ ਨਾਲ ਫੂਡ ਇਨਫੈਕਸ਼ਨ ਦਾ ਖਤਰਾ ਹੋ ਸਕਦਾ ਹੈ।
Published at : 06 Nov 2023 09:08 PM (IST)
Tags :
Hand HygieneView More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)