ਪੜਚੋਲ ਕਰੋ
(Source: ECI/ABP News)
Benefits of Corn: ਸਿਹਤ ਲਈ ਵੱਡਾ ਵਰਦਾਨ ਹੈ ਮੱਕੀ
ਮੱਕੀ ਸਿਹਤਮੰਦ ਅਨਾਜ ਹੈ, ਜੋ ਫਾਈਬਰ, ਵਿਟਾਮਿਨ, ਖਣਿਜ ਤੇ ਐਂਟੀਆਕਸੀਡੈਂਟਸ ਦਾ ਵਧੀਆ ਸਰੋਤ ਹੈ। ਇਹ ਅੱਖਾਂ ਤੇ ਪਾਚਨ ਕਿਰਿਆ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ।
![ਮੱਕੀ ਸਿਹਤਮੰਦ ਅਨਾਜ ਹੈ, ਜੋ ਫਾਈਬਰ, ਵਿਟਾਮਿਨ, ਖਣਿਜ ਤੇ ਐਂਟੀਆਕਸੀਡੈਂਟਸ ਦਾ ਵਧੀਆ ਸਰੋਤ ਹੈ। ਇਹ ਅੱਖਾਂ ਤੇ ਪਾਚਨ ਕਿਰਿਆ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ।](https://feeds.abplive.com/onecms/images/uploaded-images/2023/10/04/b76233bc9da27b5e28b26a06a7ddd1bc1696382874672785_original.jpg?impolicy=abp_cdn&imwidth=720)
Benefits of Corn
1/7
![ਲੋਕ ਇਸ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਖਾਣਾ ਪਸੰਦ ਕਰਦੇ ਹਨ। ਕਾਰਨ ਸਵਾਦ 'ਚ ਬਿਹਤਰੀਨ ਇਹ ਅਨਾਜ ਗੁਣਾਂ ਨਾਲ ਭਰਪੂਰ ਹੋਣ ਕਰਕੇ ਸਿਹਤ ਲਈ ਵੀ ਬੇਹੱਦ ਫਾਇਦੇਮੰਦ ਹੈ।](https://feeds.abplive.com/onecms/images/uploaded-images/2023/10/04/cd420cdbe1b086d026b1031f1ab8c1a79c29b.jpg?impolicy=abp_cdn&imwidth=720)
ਲੋਕ ਇਸ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਖਾਣਾ ਪਸੰਦ ਕਰਦੇ ਹਨ। ਕਾਰਨ ਸਵਾਦ 'ਚ ਬਿਹਤਰੀਨ ਇਹ ਅਨਾਜ ਗੁਣਾਂ ਨਾਲ ਭਰਪੂਰ ਹੋਣ ਕਰਕੇ ਸਿਹਤ ਲਈ ਵੀ ਬੇਹੱਦ ਫਾਇਦੇਮੰਦ ਹੈ।
2/7
![ਜੇ ਤੁਸੀਂ ਅਜੇ ਵੀ ਮੱਕੀ ਦੇ ਫਾਇਦਿਆਂ ਤੋਂ ਅਣਜਾਣ ਹੋ, ਤਾਂ ਆਓ ਜਾਣਦੇ ਹਾਂ ਇਸ ਦੇ ਫ਼ਾਇਦਿਆਂ ਬਾਰੇ :-](https://feeds.abplive.com/onecms/images/uploaded-images/2023/10/04/6d1a4b4fc3fd31755e1baee74c9c8b3598634.jpg?impolicy=abp_cdn&imwidth=720)
ਜੇ ਤੁਸੀਂ ਅਜੇ ਵੀ ਮੱਕੀ ਦੇ ਫਾਇਦਿਆਂ ਤੋਂ ਅਣਜਾਣ ਹੋ, ਤਾਂ ਆਓ ਜਾਣਦੇ ਹਾਂ ਇਸ ਦੇ ਫ਼ਾਇਦਿਆਂ ਬਾਰੇ :-
3/7
![ਮੱਕੀ ਫਾਈਬਰ ਦਾ ਵਧੀਆ ਸਰੋਤ ਹੈ, ਜਿਸ ਨੂੰ ਖਾਣ ਨਾਲ ਪਾਚਨ ਪ੍ਰਣਾਲੀ ਨੂੰ ਬਹੁਤ ਫਾਇਦਾ ਮਿਲਦਾ ਹੈ। ਫਾਈਬਰ ਦੀ ਵਜ੍ਹਾ ਕਰਕੇ ਇਹ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਬਜ਼ ਆਦਿ ਤੋਂ ਛੁਟਕਾਰਾ ਦਿਵਾਉਣ 'ਚ ਵੀ ਮਦਦ ਕਰਦੀ ਹੈ।](https://feeds.abplive.com/onecms/images/uploaded-images/2023/10/04/3bf3e2a8ed6d674909c5ab73887ca8d017b44.jpg?impolicy=abp_cdn&imwidth=720)
ਮੱਕੀ ਫਾਈਬਰ ਦਾ ਵਧੀਆ ਸਰੋਤ ਹੈ, ਜਿਸ ਨੂੰ ਖਾਣ ਨਾਲ ਪਾਚਨ ਪ੍ਰਣਾਲੀ ਨੂੰ ਬਹੁਤ ਫਾਇਦਾ ਮਿਲਦਾ ਹੈ। ਫਾਈਬਰ ਦੀ ਵਜ੍ਹਾ ਕਰਕੇ ਇਹ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਬਜ਼ ਆਦਿ ਤੋਂ ਛੁਟਕਾਰਾ ਦਿਵਾਉਣ 'ਚ ਵੀ ਮਦਦ ਕਰਦੀ ਹੈ।
4/7
![ਮੱਕੀ ਐਂਟੀਆਕਸੀਡੈਂਟਸ ਦਾ ਵਧੀਆ ਸਰੋਤ ਹੈ, ਜੋ ਤੁਹਾਡੇ ਦਿਲ ਦੀ ਸਿਹਤ ਲਈ ਫਾਇਦੇਮੰਦ ਹੈ। ਇਹ ਦਿਲ ਨੂੰ ਨੁਕਸਾਨ ਤੋਂ ਬਚਾਉਂਦੀ ਹੈ। ਮੱਕੀ ਵਿਚ ਘੁਲਣਸ਼ੀਲ ਫਾਈਬਰ ਵੀ ਹੁੰਦਾ ਹੈ, ਜੋ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ 'ਚ ਮਦਦ ਕਰ ਸਕਦਾ ਹੈ।](https://feeds.abplive.com/onecms/images/uploaded-images/2023/10/04/319342e72144de2e7293efc43a7050a7e0f52.jpg?impolicy=abp_cdn&imwidth=720)
ਮੱਕੀ ਐਂਟੀਆਕਸੀਡੈਂਟਸ ਦਾ ਵਧੀਆ ਸਰੋਤ ਹੈ, ਜੋ ਤੁਹਾਡੇ ਦਿਲ ਦੀ ਸਿਹਤ ਲਈ ਫਾਇਦੇਮੰਦ ਹੈ। ਇਹ ਦਿਲ ਨੂੰ ਨੁਕਸਾਨ ਤੋਂ ਬਚਾਉਂਦੀ ਹੈ। ਮੱਕੀ ਵਿਚ ਘੁਲਣਸ਼ੀਲ ਫਾਈਬਰ ਵੀ ਹੁੰਦਾ ਹੈ, ਜੋ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ 'ਚ ਮਦਦ ਕਰ ਸਕਦਾ ਹੈ।
5/7
![ਮੱਕੀ ਵਿਚ ਮੌਜੂਦ ਐਂਟੀਆਕਸੀਡੈਂਟ ਤੁਹਾਡੇ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ, ਜੋ ਕੈਂਸਰ ਦਾ ਖ਼ਤਰਾ ਬਣ ਸਕਦੇ ਹਨ। ਮੱਕੀ ਵਿਚ ਕੈਰੋਟੀਨੋਇਡਸ ਵੀ ਹੁੰਦੇ ਹਨ, ਜਿਸ ਵਿਚ ਕੈਂਸਰਰੋਧੀ ਗੁਣ ਪਾਏ ਜਾਂਦੇ ਹਨ।](https://feeds.abplive.com/onecms/images/uploaded-images/2023/10/04/0c65ce141904be451d5ecbe7684f3d29c814e.jpg?impolicy=abp_cdn&imwidth=720)
ਮੱਕੀ ਵਿਚ ਮੌਜੂਦ ਐਂਟੀਆਕਸੀਡੈਂਟ ਤੁਹਾਡੇ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ, ਜੋ ਕੈਂਸਰ ਦਾ ਖ਼ਤਰਾ ਬਣ ਸਕਦੇ ਹਨ। ਮੱਕੀ ਵਿਚ ਕੈਰੋਟੀਨੋਇਡਸ ਵੀ ਹੁੰਦੇ ਹਨ, ਜਿਸ ਵਿਚ ਕੈਂਸਰਰੋਧੀ ਗੁਣ ਪਾਏ ਜਾਂਦੇ ਹਨ।
6/7
![ਮੱਕੀ ਵਿਚ Lutein ਅਤੇ zeaxanthin ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਹ ਦੋਵੇਂ ਕੈਰੋਟੀਨੋਇਡ ਅੱਖਾਂ ਲਈ ਮਹੱਤਵਪੂਰਨ ਹਨ। Lutein ਅਤੇ zeaxanthin ਤੁਹਾਡੀਆਂ ਅੱਖਾਂ ਨੂੰ ਉਮਰ ਨਾਲ ਸਬੰਧਤ AMD ਤੋਂ ਬਚਾਉਣ ਵਿਚ ਮਦਦ ਕਰ ਸਕਦੇ ਹਨ, ਜੋ ਬਜ਼ੁਰਗਾਂ ਵਿੱਚ ਅੰਨ੍ਹੇਪਣ ਦਾ ਪ੍ਰਮੁੱਖ ਕਾਰਨ ਹੈ।](https://feeds.abplive.com/onecms/images/uploaded-images/2023/10/04/ece43cacd2d6915e7819dd0f7a820486ea329.jpg?impolicy=abp_cdn&imwidth=720)
ਮੱਕੀ ਵਿਚ Lutein ਅਤੇ zeaxanthin ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਹ ਦੋਵੇਂ ਕੈਰੋਟੀਨੋਇਡ ਅੱਖਾਂ ਲਈ ਮਹੱਤਵਪੂਰਨ ਹਨ। Lutein ਅਤੇ zeaxanthin ਤੁਹਾਡੀਆਂ ਅੱਖਾਂ ਨੂੰ ਉਮਰ ਨਾਲ ਸਬੰਧਤ AMD ਤੋਂ ਬਚਾਉਣ ਵਿਚ ਮਦਦ ਕਰ ਸਕਦੇ ਹਨ, ਜੋ ਬਜ਼ੁਰਗਾਂ ਵਿੱਚ ਅੰਨ੍ਹੇਪਣ ਦਾ ਪ੍ਰਮੁੱਖ ਕਾਰਨ ਹੈ।
7/7
![ਫਾਈਬਰ ਦਾ ਚੰਗਾ ਸਰੋਤ ਹੋਣ ਨਾਤੇ ਮੱਕੀ ਖੂਨ ਦੇ ਪ੍ਰਵਾਹ ਵਿਚ ਸ਼ੂਗਰ ਦੇ ਪੱਧਰ ਨੂੰ ਘਟਾਉਂਦੀ ਹੈ। ਇਸੇ ਕਾਰਨ ਇਹ ਡਾਇਬਟੀਜ਼ ਜਾਂ ਪ੍ਰੀ-ਡਾਇਬੀਟੀਜ਼ ਵਾਲੇ ਲੋਕਾਂ ਵਿਚ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਨ ਵਿਚ ਮਦਦ ਕਰਦੀ ਹੈ।](https://feeds.abplive.com/onecms/images/uploaded-images/2023/10/04/2def3e6e84a6f7f5f76fdfcb0744dc65dad02.jpg?impolicy=abp_cdn&imwidth=720)
ਫਾਈਬਰ ਦਾ ਚੰਗਾ ਸਰੋਤ ਹੋਣ ਨਾਤੇ ਮੱਕੀ ਖੂਨ ਦੇ ਪ੍ਰਵਾਹ ਵਿਚ ਸ਼ੂਗਰ ਦੇ ਪੱਧਰ ਨੂੰ ਘਟਾਉਂਦੀ ਹੈ। ਇਸੇ ਕਾਰਨ ਇਹ ਡਾਇਬਟੀਜ਼ ਜਾਂ ਪ੍ਰੀ-ਡਾਇਬੀਟੀਜ਼ ਵਾਲੇ ਲੋਕਾਂ ਵਿਚ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਨ ਵਿਚ ਮਦਦ ਕਰਦੀ ਹੈ।
Published at : 04 Oct 2023 06:59 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਆਈਪੀਐਲ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)