ਪੜਚੋਲ ਕਰੋ
(Source: ECI/ABP News)
Health Benefits of Mustard: ਕੈਂਸਰ ਤੋਂ ਲੈ ਕੇ ਦਿਲ ਦਾ ਖਿਆਲ ਰੱਖੇ ਸਰ੍ਹੋਂ, ਜਾਣੋ ਫਾਇਦੇ
ਸਰ੍ਹੋਂ ਦੇ ਬੀਜਾਂ ਨੂੰ ਦਹਾਕਿਆਂ ਤੋਂ ਔਸ਼ਧੀ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਰਿਹਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਕਾਰਨ ਦੱਸਾਂਗੇ, ਜੋ ਦੱਸਣਗੇ ਕਿ ਤੁਹਾਨੂੰ ਆਪਣੀ ਡਾਈਟ 'ਚ ਸਰ੍ਹੋਂ ਨੂੰ ਕਿਉਂ ਸ਼ਾਮਲ ਕਰਨਾ ਚਾਹੀਦਾ ਹੈ।

Benefits of Mustard
1/6

ਸਰ੍ਹੋਂ ਦੇ ਬੀਜਾਂ 'ਚ ਗਲੂਕੋਸਾਇਨੋਲੇਟਸ ਤੇ ਮਾਈਰੋਸੀਨੇਜ਼ ਵਰਗੇ ਕੰਪਾਊਂਡ ਹੁੰਦੇ ਹਨ, ਜੋ ਸਰੀਰ 'ਚ ਕੈਂਸਰ ਪੈਦਾ ਕਰਨ ਵਾਲੇ ਸੈੱਲਾਂ ਦੇ ਵਿਕਾਸ ਨੂੰ ਰੋਕਦੇ ਹਨ।
2/6

ਜੇਕਰ ਤੁਸੀਂ ਸਿਰਦਰਦ ਤੇ ਮਾਈਗ੍ਰੇਨ ਤੋਂ ਪੀੜਤ ਹੋ ਤਾਂ ਸਰ੍ਹੋਂ ਦੇ ਦਾਣੇ ਇਸ ਦੇ ਲਈ ਕਾਰਗਰ ਸਾਬਤ ਹੋਣਗੇ।
3/6

ਜੇਕਰ ਤੁਸੀਂ ਬਦਹਜ਼ਮੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਸਰ੍ਹੋਂ ਦੇ ਦਾਣੇ ਇਸ ਤੋਂ ਛੁਟਕਾਰਾ ਪਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।
4/6

ਦਿਲ ਨਾਲ ਸਬੰਧਤ ਸਮੱਸਿਆਵਾਂ ਤੋਂ ਪੀੜਤ ਲੋਕਾਂ ਲਈ ਕਾਫੀ ਸਰ੍ਹੋਂ ਦਾ ਤੇਲ ਫਾਇਦੇਮੰਦ ਹੁੰਦਾ ਹੈ। ਇਹ ਤੁਹਾਡੇ ਕੋਲੇਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।
5/6

ਸਰ੍ਹੋਂ ਦੇ ਬੀਜ ਤੁਹਾਡੀਆਂ ਹੱਡੀਆਂ, ਨਹੁੰਆਂ, ਵਾਲਾਂ ਤੇ ਦੰਦਾਂ ਲਈ ਵੀ ਚੰਗੇ ਹੁੰਦੇ ਹਨ, ਕਿਉਂਕਿ ਇਨ੍ਹਾਂ ਵਿਚ ਸੇਲੇਨੀਅਮ ਨਾਮਕ ਖਣਿਜ ਹੁੰਦਾ ਹੈ, ਜੋ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
6/6

ਸਰ੍ਹੋਂ ਦੇ ਬੀਜ ਵਿਟਾਮਿਨ ਏ, ਕੇ ਤੇ ਸੀ ਨਾਲ ਭਰਪੂਰ ਹੁੰਦੇ ਹਨ, ਜੋ ਕਿਸੇ ਵਿਅਕਤੀ 'ਚ ਬੁਢਾਪੇ ਦੇ ਲੱਛਣਾਂ ਨੂੰ ਘਟਾਉਣ 'ਚ ਮਦਦ ਕਰ ਸਕਦੇ ਹਨ।
Published at : 23 Sep 2023 11:06 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਸਿੱਖਿਆ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
