ਪੜਚੋਲ ਕਰੋ
Shocking: ਦੇਸ਼ 'ਚ ਤੇਜ਼ੀ ਨਾਲ ਫੈਲ ਰਹੀ ਇਹ ਘਾਤਕ ਬਿਮਾਰੀ, ਲੱਛਣ ਪਛਾਣ ਇੰਝ ਕਰੋ ਬਚਾਅ, ਨਹੀਂ ਤਾਂ...
Cancer Cases in india: ਸ਼ਰਾਬ ਦੇ ਜ਼ਿਆਦਾ ਸੇਵਨ ਕਾਰਨ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ (WHO) ਇਸਨੂੰ ਇੱਕ ਜ਼ਹਿਰੀਲੇ ਅਤੇ ਨਸ਼ਾ ਕਰਨ ਵਾਲੇ ਪਦਾਰਥ ਵਜੋਂ ਦਰਸਾਉਂਦਾ ਹੈ...
Cancer Cases in india
1/6

ਭਾਰਤ ਵਿੱਚ ਵਧ ਰਹੇ ਕੈਂਸਰ ਦੇ ਮਾਮਲੇ ...ਅਤੇ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ (IARC) ਦੁਆਰਾ ਇਸਨੂੰ ਗਰੁੱਪ 1 ਕਾਰਸਿਨੋਜਨ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਇਹ ਉਹੀ ਸ਼੍ਰੇਣੀ ਹੈ ਜਿਸ ਵਿੱਚ ਤੰਬਾਕੂ ਅਤੇ ਅਸਬੈਸਟਸ ਵਰਗੇ ਖਤਰਨਾਕ ਪਦਾਰਥ ਸ਼ਾਮਲ ਹਨ। ਭਾਰਤ ਵਿੱਚ ਕੈਂਸਰ ਦੇ ਮਾਮਲੇ ਵੱਧ ਰਹੇ ਹਨ ਅਤੇ ਇਸਦੇ ਪਿੱਛੇ ਸ਼ਰਾਬ ਦੀ ਵੱਧਦੀ ਖਪਤ ਇੱਕ ਵੱਡਾ ਕਾਰਨ ਬਣਦੀ ਜਾ ਰਹੀ ਹੈ। ਲੈਂਸੇਟ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ, ਸਾਲ 2020 ਵਿੱਚ ਭਾਰਤ ਵਿੱਚ 62,100 ਨਵੇਂ ਕੈਂਸਰ ਦੇ ਮਾਮਲੇ ਸ਼ਰਾਬ ਨਾਲ ਜੁੜੇ ਹੋਏ ਸਨ।
2/6

ਸ਼ਰਾਬ ਕਾਰਨ ਕਿਹੜੇ-ਕਿਹੜੇ ਕੈਂਸਰ ਹੁੰਦੇ ? ਸ਼ਰਾਬ ਪੀਣ ਨਾਲ 20 ਤੋਂ ਵੱਧ ਕਿਸਮਾਂ ਦੇ ਕੈਂਸਰ ਹੋ ਸਕਦੇ ਹਨ, ਜਿਨ੍ਹਾਂ ਵਿੱਚੋਂ ਮੁੱਖ ਹਨ: - ਮੂੰਹ ਅਤੇ ਗਲੇ ਦਾ ਕੈਂਸਰ - ਭੋਜਨ ਨਾਲੀ (ਐਸੋਫੈਗਸ) ਦਾ ਕੈਂਸਰ - ਪੇਟ ਅਤੇ ਅੰਤੜੀਆਂ ਦਾ ਕੈਂਸਰ - ਪੈਨਕ੍ਰੀਅਸ ਦਾ ਕੈਂਸਰ - ਛਾਤੀ ਅਤੇ ਪ੍ਰੋਸਟੇਟ ਕੈਂਸਰ - ਜਿਗਰ ਦਾ ਕੈਂਸਰ
Published at : 20 Feb 2025 09:30 PM (IST)
ਹੋਰ ਵੇਖੋ





















