ਪੜਚੋਲ ਕਰੋ
Health Tips: ਰੈੱਡ ਵਾਈਨ Vs ਵ੍ਹਾਈਟ ਵਾਈਨ? ਜਾਣੋ ਕਿਸ ਦੇ ਸੇਵਨ ਨਾਲ ਨਹੀਂ ਹੁੰਦਾ ਨੁਕਸਾਨ
Red Wine Vs White Wine: ਇਹ ਅਕਸਰ ਮੰਨਿਆ ਜਾਂਦਾ ਹੈ ਕਿ ਘੱਟ ਮਾਤਰਾ ਦੇ ਵਿੱਚ ਵਾਈਨ ਜਾ ਸੇਵਨ ਕਰਨਾ ਦਿਲ ਦੇ ਲਈ ਚੰਗਾ ਹੁੰਦਾ ਹੈ। ਆਓ ਜਾਣਦੇ ਹਾਂ ਕਿਹੜੀ ਵਾਈਨ ਸਿਹਤ ਨੂੰ ਘੱਟ ਨੁਕਸਾਨ ਪਹੁੰਚਾਉਂਦੀ ਹੈ ਵ੍ਹਾਈਟ ਜਾਂ ਰੈੱਡ ਵਾਈਨ?
( Image Source : Freepik )
1/6

ਘੱਟ ਮਾਤਰਾ ਦੇ ਵਿੱਚ ਵਾਈਨ ਦਾ ਸੇਵਨ ਕਰਨਾ ਦਿਲ ਲਈ ਚੰਗਾ ਹੋ ਸਕਦਾ ਹੈ। ਹਾਲਾਂਕਿ ਇਹ ਲੰਬੇ ਸਮੇਂ ਤੋਂ ਬਹਿਸ ਦਾ ਵਿਸ਼ਾ ਰਿਹਾ ਹੈ ਕਿ ਕੀ ਰੈੱਡ ਵਾਈਨ ਜੋ ਕਿ ਵ੍ਹਾਈਟ ਵਾਈਨ ਨਾਲੋਂ ਸਿਹਤਮੰਦ ਵਿਕਲਪ ਹੈ।
2/6

ਹਾਲ ਵਿੱਚ ਹੋਈਆਂ ਰਿਪੋਰਟਾਂ ਅਤੇ ਖੋਜਾਂ ਦਾ ਸੁਝਾਅ ਹੈ ਕਿ ਦੋਵਾਂ ਦੇ ਆਪਣੇ ਫਾਇਦੇ ਅਤੇ ਆਪਣੇ ਮਾੜੇ ਪ੍ਰਭਾਵ ਹਨ। ਹਾਰਵਰਡ ਟੀਐਚ ਚੈਨ ਸਕੂਲ ਆਫ਼ ਪਬਲਿਕ ਹੈਲਥ ਦੁਆਰਾ ਪ੍ਰਕਾਸ਼ਿਤ ਇੱਕ ਖਬਰ ਦੇ ਅਨੁਸਾਰ, ਇਹ ਵਿਸ਼ਵਾਸ ਹੈ ਕਿ ਰੈੱਡ ਵਾਈਨ ਚਿੱਟੀ ਵਾਈਨ ਨਾਲੋਂ ਸਿਹਤਮੰਦ ਹੈ।
Published at : 07 Jan 2024 07:17 AM (IST)
ਹੋਰ ਵੇਖੋ





















