ਪੜਚੋਲ ਕਰੋ
Heat Stroke: ਗਰਮੀ 'ਚ ਲੂ ਲੱਗਣ ਤੋਂ ਕਿਵੇਂ ਬਚੀਏ
Heat Stroke: ਗਰਮੀ ਦੇ ਮੌਸਮ 'ਚ ਗਰਮ ਹਵਾਵਾਂ ਚੱਲਦੀਆਂ ਹਨ ਜਿਸਨੂੰ ‘ਲੂ’ ਆਖਦੇ ਹਨ, ਇਸ ਕਾਰਨ ਹਰ ਸਾਲ ਅਨੇਕਾਂ ਮੌਤਾਂ ਹੋ ਜਾਂਦੀਆਂ ਹਨ। ਇਸ ਲਈ ਬਹੁਤ ਜ਼ਰੂਰੀ ਹੈ ਪਰ ਜੇ ਲੂ ਦੀ ਲਪੇਟ 'ਚ ਆ ਜਾਵੋ ਤਾਂ ਘਬਰਾਉਣ ਦੀ ਲੋੜ ਨਹੀਂ ਹੈ।
heat stroke
1/9

ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿੰਝ ਪਛਾਣੀਏ ਕਿ ਲੂ ਲੱਗੀ ਹੈ ਤੇ ਇਸ ਤੋਂ ਬਚਾਅ ਕਿਵੇਂ ਕਰੀਏ।
2/9

ਲੂ ਲੱਗਣ ਤੋਂ ਬਾਅਦ ਸਰੀਰ ਦੇ ਤਾਪਮਾਨ ਵਿੱਚ ਲਗਾਤਾਰ ਵਾਧਾ ਹੁੰਦਾ ਹੈ।
Published at : 22 Jun 2023 08:24 PM (IST)
ਹੋਰ ਵੇਖੋ





















