ਪੜਚੋਲ ਕਰੋ
(Source: ECI/ABP News)
Dry Cough: ਸੁੱਕੀ ਖੰਘ ਨੇ ਕਰ'ਤਾ ਬੂਰਾ ਹਾਲ? ਤਾਂ ਅਪਣਾਓ ਆਹ ਘਰੇਲੂ ਸੌਖੇ ਤਰੀਕੇ, ਛੇਤੀ ਮਿਲੇਗਾ ਛੁਟਕਾਰਾ
Dry Cough Cure: ਰਾਤ ਨੂੰ ਸੁੱਕੀ ਖੰਘ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਹੈ। ਜੇਕਰ ਇੱਕ ਵਾਰ ਕਿਸੇ ਨਾਲ ਇਦਾਂ ਹੋ ਜਾਵੇ ਤਾਂ ਪੂਰੇ ਲਾਈਫਸਟਾਈਲ ਨੂੰ ਵਿਗਾੜ ਕੇ ਰੱਖ ਦਿੰਦੀ ਹੈ।
![Dry Cough Cure: ਰਾਤ ਨੂੰ ਸੁੱਕੀ ਖੰਘ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਹੈ। ਜੇਕਰ ਇੱਕ ਵਾਰ ਕਿਸੇ ਨਾਲ ਇਦਾਂ ਹੋ ਜਾਵੇ ਤਾਂ ਪੂਰੇ ਲਾਈਫਸਟਾਈਲ ਨੂੰ ਵਿਗਾੜ ਕੇ ਰੱਖ ਦਿੰਦੀ ਹੈ।](https://feeds.abplive.com/onecms/images/uploaded-images/2024/07/10/0a28994f4f5a73dabd856d187bcd8c001720568803378647_original.png?impolicy=abp_cdn&imwidth=720)
Dry Cough
1/5
![ਬਦਲਦੇ ਮੌਸਮ ਦੇ ਨਾਲ ਕਈ ਇਨਫੈਕਸ਼ਨ ਸਰੀਰ 'ਤੇ ਹਮਲਾ ਕਰਨ ਲੱਗ ਜਾਂਦੇ ਹਨ। ਜਿਸ ਕਰਕੇ ਸੁੱਕੀ ਖੰਘ ਵੀ ਬਹੁਤ ਪਰੇਸ਼ਾਨ ਕਰਦੀ ਹੈ। ਇੱਕ ਵਾਰ ਜਦੋਂ ਕਿਸੇ ਨੂੰ ਸੁੱਕੀ ਖੰਘ ਸ਼ੁਰੂ ਹੋ ਜਾਂਦੀ ਹੈ, ਤਾਂ ਇਸ ਤੋਂ ਠੀਕ ਹੋਣ ਵਿੱਚ ਬਹੁਤ ਸਮਾਂ ਲੱਗਦਾ ਹੈ। ਮੌਸਮ ਬਦਲ ਰਿਹਾ ਹੈ। ਅਜਿਹੇ 'ਚ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਫਰਿੱਜ ਦੇ ਪਾਣੀ ਦੀ ਬਜਾਏ ਕੋਸਾ ਅਤੇ ਗਰਮ ਪਾਣੀ ਪੀਓ। ਇਸ ਨਾਲ ਤੁਹਾਡਾ ਪੇਟ ਅਤੇ ਗਲਾ ਦੋਵੇਂ ਠੀਕ ਰਹਿਣਗੇ।](https://feeds.abplive.com/onecms/images/uploaded-images/2024/07/10/793a7f395ca42d8d5485c7fdaf3668ce0d9d3.png?impolicy=abp_cdn&imwidth=720)
ਬਦਲਦੇ ਮੌਸਮ ਦੇ ਨਾਲ ਕਈ ਇਨਫੈਕਸ਼ਨ ਸਰੀਰ 'ਤੇ ਹਮਲਾ ਕਰਨ ਲੱਗ ਜਾਂਦੇ ਹਨ। ਜਿਸ ਕਰਕੇ ਸੁੱਕੀ ਖੰਘ ਵੀ ਬਹੁਤ ਪਰੇਸ਼ਾਨ ਕਰਦੀ ਹੈ। ਇੱਕ ਵਾਰ ਜਦੋਂ ਕਿਸੇ ਨੂੰ ਸੁੱਕੀ ਖੰਘ ਸ਼ੁਰੂ ਹੋ ਜਾਂਦੀ ਹੈ, ਤਾਂ ਇਸ ਤੋਂ ਠੀਕ ਹੋਣ ਵਿੱਚ ਬਹੁਤ ਸਮਾਂ ਲੱਗਦਾ ਹੈ। ਮੌਸਮ ਬਦਲ ਰਿਹਾ ਹੈ। ਅਜਿਹੇ 'ਚ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਫਰਿੱਜ ਦੇ ਪਾਣੀ ਦੀ ਬਜਾਏ ਕੋਸਾ ਅਤੇ ਗਰਮ ਪਾਣੀ ਪੀਓ। ਇਸ ਨਾਲ ਤੁਹਾਡਾ ਪੇਟ ਅਤੇ ਗਲਾ ਦੋਵੇਂ ਠੀਕ ਰਹਿਣਗੇ।
2/5
![ਜੇਕਰ ਤੁਹਾਨੂੰ ਸੁੱਕੀ ਖਾਂਸੀ ਪਰੇਸ਼ਾਨ ਕਰ ਰਹੀ ਹੈ ਤਾਂ ਇੱਕ ਗਲਾਸ ਕੋਸੇ ਪਾਣੀ ਵਿੱਚ 4 ਚੱਮਚ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਤੁਰੰਤ ਰਾਹਤ ਮਿਲਦੀ ਹੈ।](https://feeds.abplive.com/onecms/images/uploaded-images/2024/07/10/14468d1f26a2ede4431ac5ce5153b47dfe8d7.png?impolicy=abp_cdn&imwidth=720)
ਜੇਕਰ ਤੁਹਾਨੂੰ ਸੁੱਕੀ ਖਾਂਸੀ ਪਰੇਸ਼ਾਨ ਕਰ ਰਹੀ ਹੈ ਤਾਂ ਇੱਕ ਗਲਾਸ ਕੋਸੇ ਪਾਣੀ ਵਿੱਚ 4 ਚੱਮਚ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਤੁਰੰਤ ਰਾਹਤ ਮਿਲਦੀ ਹੈ।
3/5
![ਭਾਰਤੀ ਰਸੋਈ ਵਿੱਚ ਅਦਰਕ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਅਦਰਕ ਜ਼ੁਕਾਮ ਜਾਂ ਖੰਘ ਲਈ ਰਾਮਬਾਣ ਹੈ। ਤੁਸੀਂ ਇਸ ਨੂੰ ਕੱਚਾ ਵੀ ਖਾ ਸਕਦੇ ਹੋ। ਜੇਕਰ ਅਜਿਹਾ ਨਹੀਂ ਹੈ ਤਾਂ ਤੁਸੀਂ ਇਸ ਦਾ ਰਸ ਵੀ ਪੀ ਸਕਦੇ ਹੋ।](https://feeds.abplive.com/onecms/images/uploaded-images/2024/07/10/f7078e9260123032c17a4fe1b1339e5033c0c.png?impolicy=abp_cdn&imwidth=720)
ਭਾਰਤੀ ਰਸੋਈ ਵਿੱਚ ਅਦਰਕ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਅਦਰਕ ਜ਼ੁਕਾਮ ਜਾਂ ਖੰਘ ਲਈ ਰਾਮਬਾਣ ਹੈ। ਤੁਸੀਂ ਇਸ ਨੂੰ ਕੱਚਾ ਵੀ ਖਾ ਸਕਦੇ ਹੋ। ਜੇਕਰ ਅਜਿਹਾ ਨਹੀਂ ਹੈ ਤਾਂ ਤੁਸੀਂ ਇਸ ਦਾ ਰਸ ਵੀ ਪੀ ਸਕਦੇ ਹੋ।
4/5
![ਅਦਰਕ ਵਿੱਚ ਬਹੁਤ ਜ਼ਿਆਦਾ ਕੜਵਾਹਟ ਹੁੰਦੀ ਹੈ। ਜੇਕਰ ਤੁਸੀਂ ਇਸ ਨੂੰ ਖੰਘ ਲਈ ਖਾਣਾ ਚਾਹੁੰਦੇ ਹੋ ਤਾਂ ਇਸ 'ਚ ਨਮਕ ਵੀ ਮਿਲਾ ਸਕਦੇ ਹੋ। ਇਸ ਨਾਲ ਸੁੱਕੀ ਖੰਘ ਦੂਰ ਹੋ ਜਾਵੇਗੀ।](https://feeds.abplive.com/onecms/images/uploaded-images/2024/07/10/409e518c9ad0f72d60e41df1a23033e5cf133.png?impolicy=abp_cdn&imwidth=720)
ਅਦਰਕ ਵਿੱਚ ਬਹੁਤ ਜ਼ਿਆਦਾ ਕੜਵਾਹਟ ਹੁੰਦੀ ਹੈ। ਜੇਕਰ ਤੁਸੀਂ ਇਸ ਨੂੰ ਖੰਘ ਲਈ ਖਾਣਾ ਚਾਹੁੰਦੇ ਹੋ ਤਾਂ ਇਸ 'ਚ ਨਮਕ ਵੀ ਮਿਲਾ ਸਕਦੇ ਹੋ। ਇਸ ਨਾਲ ਸੁੱਕੀ ਖੰਘ ਦੂਰ ਹੋ ਜਾਵੇਗੀ।
5/5
![ਜੇਕਰ ਤੁਸੀਂ ਸੁੱਕੀ ਖੰਘ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਸੀਂ ਕਾਲੀ ਮਿਰਚ ਅਤੇ ਸ਼ਹਿਦ ਨੂੰ ਮਿਲਾ ਕੇ ਵੀ ਖਾ ਸਕਦੇ ਹੋ। ਇਸ ਨੂੰ 2-3 ਦਿਨਾਂ ਤੱਕ ਖਾਓ ਅਤੇ ਤੁਹਾਡੀ ਸੁੱਕੀ ਖੰਘ ਤੁਰੰਤ ਦੂਰ ਹੋ ਜਾਵੇਗੀ।](https://feeds.abplive.com/onecms/images/uploaded-images/2024/07/10/e4d453d54f1325be1b6d744329788b4e4bd2f.png?impolicy=abp_cdn&imwidth=720)
ਜੇਕਰ ਤੁਸੀਂ ਸੁੱਕੀ ਖੰਘ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਸੀਂ ਕਾਲੀ ਮਿਰਚ ਅਤੇ ਸ਼ਹਿਦ ਨੂੰ ਮਿਲਾ ਕੇ ਵੀ ਖਾ ਸਕਦੇ ਹੋ। ਇਸ ਨੂੰ 2-3 ਦਿਨਾਂ ਤੱਕ ਖਾਓ ਅਤੇ ਤੁਹਾਡੀ ਸੁੱਕੀ ਖੰਘ ਤੁਰੰਤ ਦੂਰ ਹੋ ਜਾਵੇਗੀ।
Published at : 10 Jul 2024 05:18 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਕ੍ਰਿਕਟ
ਅਜ਼ਬ ਗਜ਼ਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)