ਪੜਚੋਲ ਕਰੋ
(Source: ECI/ABP News)
ਪੱਕਿਆ ਹੋਇਆ ਅਤੇ ਮਿੱਠਾ ਪਪੀਤਾ ਖਰੀਦਣਾ ਚਾਹੁੰਦੇ ਹੋ ਤਾਂ ਦੁਕਾਨ 'ਤੇ ਹੀ ਚੈੱਕ ਕਰ ਲਓ ਇਹ ਚੀਜ਼ਾਂ
ਪਪੀਤਾ ਬਹੁਤ ਹੀ ਫਾਇਦੇਮੰਦ ਫਲ ਹੈ। ਜੇਕਰ ਇਹ ਮਿੱਠਾ ਨਾ ਹੋਵੇ ਜਾਂ ਘੱਟ ਪੱਕਿਆ ਹੋਵੇ ਤਾਂ ਸਾਰਾ ਸਵਾਦ ਖਰਾਬ ਹੋ ਜਾਂਦਾ ਹੈ। ਇਸ ਲਈ ਪਪੀਤਾ ਖਰੀਦਣ ਵੇਲੇ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ, ਤਾਂ ਜੋ ਤੁਸੀਂ ਵਧੀਆ ਪਪੀਤਾ ਖਰੀਦ ਸਕੋ।
Papaya
1/5
![ਜਦੋਂ ਪਪੀਤਾ ਪੱਕ ਜਾਂਦਾ ਹੈ ਤਾਂ ਇਸ 'ਤੇ ਪੀਲੀਆਂ ਧਾਰੀਆਂ ਬਣ ਜਾਂਦੀਆਂ ਹਨ। ਜੇਕਰ ਤੁਹਾਨੂੰ ਪਪੀਤੇ 'ਤੇ ਇਕ ਵੀ ਪੀਲੇ ਜਾਂ ਸੰਤਰੀ ਰੰਗ ਦੀ ਧਾਰੀ ਨਜ਼ਰ ਨਹੀਂ ਆਉਂਦੀ, ਤਾਂ ਇਸ ਨੂੰ ਨਾ ਖਰੀਦੋ। ਅਜਿਹਾ ਪਪੀਤਾ ਮਿੱਠਾ ਨਹੀਂ ਹੋਵੇਗਾ।](https://cdn.abplive.com/imagebank/default_16x9.png)
ਜਦੋਂ ਪਪੀਤਾ ਪੱਕ ਜਾਂਦਾ ਹੈ ਤਾਂ ਇਸ 'ਤੇ ਪੀਲੀਆਂ ਧਾਰੀਆਂ ਬਣ ਜਾਂਦੀਆਂ ਹਨ। ਜੇਕਰ ਤੁਹਾਨੂੰ ਪਪੀਤੇ 'ਤੇ ਇਕ ਵੀ ਪੀਲੇ ਜਾਂ ਸੰਤਰੀ ਰੰਗ ਦੀ ਧਾਰੀ ਨਜ਼ਰ ਨਹੀਂ ਆਉਂਦੀ, ਤਾਂ ਇਸ ਨੂੰ ਨਾ ਖਰੀਦੋ। ਅਜਿਹਾ ਪਪੀਤਾ ਮਿੱਠਾ ਨਹੀਂ ਹੋਵੇਗਾ।
2/5
![ਪਪੀਤੇ ਨੂੰ ਇਸ ਦੇ ਹੇਠਲੇ ਹਿੱਸੇ ਤੋਂ ਦਬਾ ਕੇ ਦੇਖੋ। ਜੇਕਰ ਉਹ ਦੱਬ ਰਿਹਾ ਹੈ ਤਾਂ ਵੀ ਅਜਿਹਾ ਪਪੀਤਾ ਨਾ ਖਰੀਦੋ। ਕਿਉਂਕਿ ਇਹ ਅੰਦਰੋਂ ਸੜਿਆ ਹੋਇਆ ਹੋ ਸਕਦਾ ਹੈ।](https://cdn.abplive.com/imagebank/default_16x9.png)
ਪਪੀਤੇ ਨੂੰ ਇਸ ਦੇ ਹੇਠਲੇ ਹਿੱਸੇ ਤੋਂ ਦਬਾ ਕੇ ਦੇਖੋ। ਜੇਕਰ ਉਹ ਦੱਬ ਰਿਹਾ ਹੈ ਤਾਂ ਵੀ ਅਜਿਹਾ ਪਪੀਤਾ ਨਾ ਖਰੀਦੋ। ਕਿਉਂਕਿ ਇਹ ਅੰਦਰੋਂ ਸੜਿਆ ਹੋਇਆ ਹੋ ਸਕਦਾ ਹੈ।
3/5
![ਜੇਕਰ ਪਪੀਤੇ ਦੇ ਥੱਲੇ ਜਾਂ ਉੱਪਰਲੇ ਹਿੱਸੇ 'ਤੇ ਫੰਗਸ ਲੱਗਿਆ ਹੈ ਤਾਂ ਵੀ ਇਸ ਨੂੰ ਨਾ ਖਰੀਦੋ ਕਿਉਂਕਿ, ਇਹ ਬਿਮਾਰੀ ਦਾ ਕਾਰਨ ਵੀ ਬਣ ਸਕਦਾ ਹੈ।](https://cdn.abplive.com/imagebank/default_16x9.png)
ਜੇਕਰ ਪਪੀਤੇ ਦੇ ਥੱਲੇ ਜਾਂ ਉੱਪਰਲੇ ਹਿੱਸੇ 'ਤੇ ਫੰਗਸ ਲੱਗਿਆ ਹੈ ਤਾਂ ਵੀ ਇਸ ਨੂੰ ਨਾ ਖਰੀਦੋ ਕਿਉਂਕਿ, ਇਹ ਬਿਮਾਰੀ ਦਾ ਕਾਰਨ ਵੀ ਬਣ ਸਕਦਾ ਹੈ।
4/5
![ਪਪੀਤਾ ਖਰੀਦਣ ਤੋਂ ਪਹਿਲਾਂ ਇਸ ਨੂੰ ਸੁੰਘ ਲਓ। ਜੇਕਰ ਪਪੀਤੇ 'ਚੋਂ ਮਿੱਠੀ ਮਹਿਕ ਆ ਰਹੀ ਹੈ ਤਾਂ ਇਹ ਜ਼ਰੂਰ ਪੱਕਾ ਅਤੇ ਅੰਦਰੋਂ ਮਿੱਠਾ ਹੋਣਾ ਚਾਹੀਦਾ ਹੈ।](https://cdn.abplive.com/imagebank/default_16x9.png)
ਪਪੀਤਾ ਖਰੀਦਣ ਤੋਂ ਪਹਿਲਾਂ ਇਸ ਨੂੰ ਸੁੰਘ ਲਓ। ਜੇਕਰ ਪਪੀਤੇ 'ਚੋਂ ਮਿੱਠੀ ਮਹਿਕ ਆ ਰਹੀ ਹੈ ਤਾਂ ਇਹ ਜ਼ਰੂਰ ਪੱਕਾ ਅਤੇ ਅੰਦਰੋਂ ਮਿੱਠਾ ਹੋਣਾ ਚਾਹੀਦਾ ਹੈ।
5/5
![ਪਪੀਤਾ ਖਰੀਦਣ ਵੇਲੇ ਉਸ ਦੇ ਛਿਲਕੇ ਨੂੰ ਦਬਾ ਕੇ ਦੇਖੋ। ਪਪੀਤਾ ਭਾਵੇਂ ਪੀਲਾ ਲੱਗ ਰਿਹਾ ਹੋਵੇ ਪਰ ਜੇਕਰ ਇਸ ਦਾ ਛਿਲਕਾ ਸਖ਼ਤ ਲੱਗਦਾ ਹੈ ਤਾਂ ਸਮਝ ਲਓ ਕਿ ਇਹ ਅਜੇ ਪੱਕਿਆ ਹੋਇਆ ਨਹੀਂ ਹੈ।](https://cdn.abplive.com/imagebank/default_16x9.png)
ਪਪੀਤਾ ਖਰੀਦਣ ਵੇਲੇ ਉਸ ਦੇ ਛਿਲਕੇ ਨੂੰ ਦਬਾ ਕੇ ਦੇਖੋ। ਪਪੀਤਾ ਭਾਵੇਂ ਪੀਲਾ ਲੱਗ ਰਿਹਾ ਹੋਵੇ ਪਰ ਜੇਕਰ ਇਸ ਦਾ ਛਿਲਕਾ ਸਖ਼ਤ ਲੱਗਦਾ ਹੈ ਤਾਂ ਸਮਝ ਲਓ ਕਿ ਇਹ ਅਜੇ ਪੱਕਿਆ ਹੋਇਆ ਨਹੀਂ ਹੈ।
Published at : 22 Apr 2023 03:35 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)