ਪੜਚੋਲ ਕਰੋ
ਜੀਰੇ ਨਾਲ ਕਰੋ ਮੋਟਾਪਾ ਕੰਟਰੋਲ
ਤੁਹਾਨੂੰ ਹਰ ਰਸੋਈ 'ਚ ਜੀਰਾ ਜ਼ਰੂਰ ਮਿਲੇਗਾ। ਇਹ ਸਿਰਫ ਸਵਾਦ ਤੇ ਲਾਜਵਾਬ ਖੂਸ਼ਬੂ ਵਾਲੇ ਮਸਾਲੇ ਦੇ ਰੂਪ ਵਿਚ ਹੀ ਨਹੀਂ, ਬਲਕਿ ਹੋਰ ਕਈ ਗੁਣਾਂ ਨਾਲ ਵੀ ਭਰਪੂਰ ਹੈ। ਇਸ ਤੋਂ ਸਿਹਤ ਸਬੰਧੀ ਹੋਰ ਕਈ ਲਾਭ ਵੀ ਮਿਲਦੇ ਹਨ।
Cumin
1/8

ਜੀਰਾ ਸਿਰਫ ਮਸਾਲਾ ਹੀ ਨਹੀਂ, ਬਲਕਿ ਵਜ਼ਨ ਘੱਟ ਕਰਨ ਦੇ ਨਾਲ-ਨਾਲ ਇਹ ਬਹੁਤ ਸਾਰੀਆਂ ਹੋਰ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਜਿਵੇਂ ਕੋਲੈਸਟ੍ਰੋਲ, ਹਾਰਟ ਅਟੈਕ, ਖੂਨ ਦੀ ਕਮੀ, ਪਾਚਨ ਤੰਤਰ ਦੀ ਗੜਬੜੀ, ਗੈਸ ਆਦਿ ਨੂੰ ਠੀਕ ਕਰਦਾ ਹੈ। ਰੋਜ਼ਾਨਾ ਜੀਰੇ ਦੀ ਵਰਤੋਂ ਭੋਜਨ ਪਕਾਉਂਦੇ ਸਮੇਂ ਜ਼ਰੂਰ ਕਰੋ।
2/8

ਹਾਰਟ ਦੇ ਮਰੀਜ਼ ਲਈ ਵੀ ਬੇਹੱਦ ਫਾਇਦੇਮੰਦ ਹੈ ਜੀਰਾ। ਜੀਰਾ ਕੋਲੈਸਟ੍ਰੋਲ ਨੂੰ ਕੰਟਰੋਲ ਕਰਦਾ ਹੈ। ਇਸਦੇ ਨਾਲ ਹੀ ਫੈਟ ਨੂੰ ਸਰੀਰ ਵਿਚ ਬਣਾਉਣ ਤੋਂ ਰੋਕਦਾ ਤੇ ਹਾਰਟ ਅਟੈਕ ਤੋਂ ਵੀ ਬਚਾਉਂਦਾ ਹੈ।
Published at : 11 Nov 2023 12:36 PM (IST)
ਹੋਰ ਵੇਖੋ





















